ਮੁੜ ਮਹਿਮਾ ਨੂੰ ਕਬਜ਼ੇ ਵਿੱਚ ਕਰਨਾSample

ਅਲੌਕਿਕਵਿੱਚਮਹਿਮਾ
ਸੰਪੂਰਨਕ੍ਰਿਸਮਿਸਦੀਕਹਾਣੀ,ਇੱਕਸਵਰਗਦੂਤਦੁਆਰਾਯਿਸੂਦੇਜਨਮਦੀਮਰਿਯਮਲਈਘੋਸ਼ਣਾਤੋਂਲੈਕੇਤਿੰਨਜੋਤਸ਼ੀਆਂਦੇਪੂਰਬਤੋਂਆਉਣਤੀਕੁਰਸਭਕੁਝਹਰਜਗ੍ਹਾਅਲੌਕਿਕਢੰਗਨਾਲਲਿਖਿਆਗਿਆਸੀ।ਇਸਦੇਬਾਰੇਸੋਚੋ,ਇੱਕਨਵੇਂਬਣੇਪਿਤਾਨੂੰਸਵਰਗਦੂਤਸੁਫਨੇਰਾਹੀਂਆਉਣਵਾਲੇਖਤਰੇਬਾਰੇਸਾਵਧਾਨਕਰਦੇਹਨ,ਇੱਕਜੋਤਿਸ਼ਸੰਬੰਧੀਚਿੰਨ੍ਹਜਿਹੜਾਤਿੰਨਮਨੁੱਖਾਂਨੇਪਛਾਣਿਆਅਤੇਇਸਦੇਪਿੱਛੇ-ਪਿੱਛੇਚੱਲੇ,ਪਹਾੜੀਦੇਨੇੜੇਸਾਧਾਰਨਅਯਾਲੀਆਂਤੇਸਵਰਗਦੂਤਾਂਦਾਪਰਗਟਹੋਣਾਅਤੇਇੱਕਬੱਚੇਦੇਜਨਮਦੀਘੋਸ਼ਣਾਕਰਨਾਜਿਹੜਾਉਨ੍ਹਾਂਸਭਨਾਂਨੂੰਬਚਾਵੇਗਾ।ਕੁਝਵੀਅਸਾਧਾਰਣਤੋਂਘੱਟਨਹੀਂਅਤੇਇਸਸੰਸਾਰਤੋਂਬਾਹਰਦਾਸੀ।ਇਹਨਿਯਮਿਤਲੋਕਸਨਜਿੰਨਾਨੂੰਉਨ੍ਹਾਂਦੀਆਮਅਸਲੀਅਤਦੇਖੇਤਰਤੋਂਬਾਹਰਬਾਰੇਕੁਝਜਾਣੂਕਰਾਇਆਗਿਆਸੀ।ਇਸਜਾਣਕਾਰੀਨੇਆਗਿਆਪਾਲਨਕਰਨਲਈਉਨ੍ਹਾਂਦੀਇਛੁੱਕਤਾਦੇਕਾਰਨਸਦਾਲਈਉਨ੍ਹਾਂਦੇਜੀਵਨਾਂਨੂੰਬਦਲਦਿੱਤਾ।ਯੂਸੁਫ਼ਨੇਸਵਰਗਦੂਤਦਾਆਗਿਆਪਾਲਨਕੀਤਾਅਤੇਮਰਿਯਮਨੂੰਆਪਣੀਪਤਨੀਬਣਾਲਿਆ।ਅਯਾਲੀਆਂਨੇਸਵਰਗਦੂਆਂਦਾਆਗਿਆਪਾਲਨਕੀਤਾਅਤੇਨਵਜੰਮੇਮੁਕਤੀਦਾਤੇਦੀਅਰਾਧਨਾਕਰਨਲਈਆਏ।ਤਿੰਨਾਂਰਾਜਿਆਂਨੇਰਾਜਿਆਂਦੇਰਾਜੇਦੀਅਰਾਧਨਾਕਰਨਲਈਲਗਭਗਅੱਧੇਸੰਸਾਰਦੀਯਾਤਰਾਕਰਦੇਹੋਏਸਫਰਕੀਤਾ।ਜਿਸਸਮੇਂਵਿੱਚਅਸੀਂਰਹਿੰਦੇਹਾਂ,ਅਸੀਂਕਈਵਾਰਬਹੁਤਜ਼ਿਆਦਾਸੁਭਾਵਕਵਿੱਚਫਸਜਾਂਦੇਹਾਂਅਤੇਅਲੌਕਿਕਵਿੱਚਜੀਵਨਬਿਤਾਉਣਾਭੁੱਲਜਾਂਦੇਹਾਂ।ਲੋਕਜਿਹੜੇਕਿਅਲੌਕਿਕਵਿੱਚਜੀਵਨਬਿਤਾਉਂਦੇਹਨਉਹਧਰਤੀਅਤੇਇਸਦੀਆਂਲੋੜਾਂਬਾਰੇਅਣਜਾਣਨਹੀਂਹਨਪਰਸਵਰਗਦੇਧਰਤੀਨੂੰਛੋਹਣਦੀਝਲਕਵੇਖਣਲਈਸਦਾਹੀਤਿਆਰਰਹਿੰਦੇਹਨ।ਉਹਵਿਸ਼ਵਾਸਕਰਦੇਹਨਕਿਪਰਮੇਸ਼ੁਰਅਦਿੱਖਵਿੱਚਕੰਮਕਰਦਾਅਤੇਜਦੋਂਸਮਾਂਸਹੀਹੋਵੇਗਾਤਾਂਉਦੋਂਉਹਆਪਣੇਆਪਨੂੰਵਿਖਾਵੇਗਾ।ਉਹਹੁਣਬਿਨਾਂਸ਼ੱਕਜਾਣਦੇਹਨਕਿਆਸਉਨ੍ਹਾਂਨੂੰਨਿਰਾਸ਼ਨਹੀਂਕਰੇਗੀ।ਉਹਪੂਰੇਦਿਲਤੋਂਪਰਮੇਸ਼ੁਰਦੀਮਰਜੀਨੂੰ“ਧਰਤੀਤੇਇੰਝਪੂਰਾਹੁੰਦੇਹੋਏਵੇਖਣਲਈਪ੍ਰਾਰਥਨਾਕਰਦੇਹਨ”ਜਿਵੇਂਇਹਸਵਰਗਵਿੱਚਪੂਰੀਹੁੰਦੀਹੈ।
ਅਲੌਕਿਕਦਾਅਨੁਭਵਕਰਨਲਈਸਾਨੂੰਸੁਭਾਵਕਵਿੱਚਲਗਾਤਾਰਪਰਮੇਸ਼ੁਰਦਾਆਗਿਆਪਾਲਨਕਰਨਾਚਾਹੀਦਾਹੈ।ਉਸਦੇਵਚਨਨੂੰਪੜਨਾਅਤੇਉਸਦੀਅਵਾਜ਼ਨੂੰਸੁਣਨਾਉਸਨਾਲਸੰਬੰਧਵਿੱਚਵਧਣਲਈਸਾਡੀਸਹਾਇਤਾਕਰਦਾਹੈ।ਉਸਦਾਆਗਿਆਪਾਲਨਕਰਨਦੁਆਰਾਉਸਦੇਪਿੱਛੇਚੱਲਣਾਸਾਨੂੰਅਲੌਕਿਕਵਿੱਚਉਸਦੀਮਹਿਮਾਨੂੰਵੇਖਣਦਾਪਰਮੁੱਖਉਮੀਦਵਾਰਬਣਾਉਂਦਾਹੈ।
ਘੋਸ਼ਣਾ:ਪਰਮੇਸ਼ੁਰਤੁਸੀਂਸਦੀਪਕ,ਅਮਰਅਤੇਅਜਿੱਤਹੋ।ਮੈਂਜਾਣਦਾਹਾਂਕਿਮੇਰੇਜੀਵਨਲਈਤੁਹਾਡੀਇੱਛਾਧਰਤੀਤੇਉਵੇਂਹੀਪੂਰੀਹੋਵੇਗੀਜਿਵੇਂਇਹਸਵਰਗਵਿੱਚਪੂਰੀਹੁੰਦੀਹੈ।
Scripture
About this Plan

ਪਰਮੇਸ਼ੁਰ ਦੀ ਮਹਿਮਾ ਕੁਝ ਅਜਿਹਾ ਹੈ ਜਿਸ ਦੇ ਬਾਰੇ ਅਸੀਂ ਸੁਣਿਆ ਹੈ ਪਰ ਇਸ ਦੀ ਵਾਕਫ਼ੀਅਤ ਦੇ ਗੁਣ ਕਰਕੇ ਅਸੀਂ ਇਸ ਨੂੰ ਹਲਕੇ ਵਿੱਚ ਲੈਂਦੇ ਹਾਂ। ਇਸ ਕ੍ਰਿਸਮਿਸ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਵਾਕਫ਼ ਪਰ ਫਿਰ ਵੀ ਪਰਮੇਸ਼ੁਰ ਬਾਰੇ ਤੀਖਣ ਸਚਿਆਈ ਨੂੰ ਮੁੜ ਤੋਂ ਵੇਖੋਗੇ ਅਤੇ ਇਸ ਦੇ ਨਾਲ ਹੀ ਤੁਹਾਡੇ ਕੁਝ ਜਾਂ ਸਾਰੇ ਦ੍ਰਿਸ਼ਟੀਕੌਣ ਨੂੰ ਬਦਲਣ ਦੀ ਇਜਾਜ਼ਤ ਵੀ ਦਿਓਗੇ।
More
Related Plans

Psalms Daily Reading Plan

God’s Strengthening Word: Being Renewed by the Holy Spirit

Listening to God's Voice

A Teen's Guide To: Victory in Christ

Find Your Purpose Where You Are

Good News at Rock Bottom: A 5-Day Devotional Plan With Ray Ortlund

Your Summer in the Psalms: Chapters 1-50

Behold the Lamb of God

God Hears Every Prayer
