YouVersion Logo
Search Icon

ਮੁੜ ਮਹਿਮਾ ਨੂੰ ਕਬਜ਼ੇ ਵਿੱਚ ਕਰਨਾ

ਮੁੜ ਮਹਿਮਾ ਨੂੰ ਕਬਜ਼ੇ ਵਿੱਚ ਕਰਨਾ

5 Days

ਪਰਮੇਸ਼ੁਰ ਦੀ ਮਹਿਮਾ ਕੁਝ ਅਜਿਹਾ ਹੈ ਜਿਸ ਦੇ ਬਾਰੇ ਅਸੀਂ ਸੁਣਿਆ ਹੈ ਪਰ ਇਸ ਦੀ ਵਾਕਫ਼ੀਅਤ ਦੇ ਗੁਣ ਕਰਕੇ ਅਸੀਂ ਇਸ ਨੂੰ ਹਲਕੇ ਵਿੱਚ ਲੈਂਦੇ ਹਾਂ। ਇਸ ਕ੍ਰਿਸਮਿਸ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਵਾਕਫ਼ ਪਰ ਫਿਰ ਵੀ ਪਰਮੇਸ਼ੁਰ ਬਾਰੇ ਤੀਖਣ ਸਚਿਆਈ ਨੂੰ ਮੁੜ ਤੋਂ ਵੇਖੋਗੇ ਅਤੇ ਇਸ ਦੇ ਨਾਲ ਹੀ ਤੁਹਾਡੇ ਕੁਝ ਜਾਂ ਸਾਰੇ ਦ੍ਰਿਸ਼ਟੀਕੌਣ ਨੂੰ ਬਦਲਣ ਦੀ ਇਜਾਜ਼ਤ ਵੀ ਦਿਓਗੇ।

ਅਸੀਂ ਇਸ ਯੋਜਨਾ ਨੂੰ ਪ੍ਰਦਾਨ ਕਰਨ ਲਈ ਅਸੀਂ ਜ਼ੀਓਨ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਇੱਥੇ ਜਾਓ: http://instagram.com/wearezion.in/
More from We Are Zion