ਮੁੜ ਮਹਿਮਾ ਨੂੰ ਕਬਜ਼ੇ ਵਿੱਚ ਕਰਨਾSample

ਮਿੱਟੀਵਿੱਚਮਹਿਮਾ
ਅੱਜਦਾਬਾਈਬਲਭਾਗਦੁਨਿਆਵੀਹੈਜਦੋਂਤੁਸੀਂਜਲਦੀਨਾਲਇਸਨੂੰਪੜ੍ਹਦੇਹੋਪਰਮੈਂਤੁਹਾਨੂੰਇੱਕਵਾਰਫੇਰਇਸਨੂੰ,ਇਸਵਾਰਹੌਲੀ-ਹੌਲੀਅਤੇਸੱਚਮੁੱਚਇਸਵਿੱਚਵਰਣਨਨਾਵਾਂਵਿੱਚਰੁਚੀਰੱਖਦੇਪੜ੍ਹਨਦੀਮਿੰਨਤਕਰਦਾਹਾਂ।ਇੱਥੇਕੁਝਪ੍ਰਸਿੱਧਨਾਮਹਨਜਦੋਂਕਿਇੱਥੇਕੁਝਅਗਿਆਤਨਾਮਵੀਹਨ।ਜੇਕਰਤੁਹਾਡੇਕੋਲਸਮਾਂਹੈਤਾਂਤੁਸੀਂਉਤਪਤ,ਕੂਚ,ਰਾਜਿਆਂਅਤੇਨਬੀਆਂਦੀਆਂਕਿਤਾਬਾਂਵਿੱਚਵਾਪਸਝਾਤੀਮਾਰਨਦੀਕੋਸ਼ਿਸ਼ਕਰੋਜਿੱਥੇਕਿਤੁਸੀਂਇਨ੍ਹਾਂਸਾਰੀਆਂਕਹਾਣੀਆਂਨੂੰਵੱਡੇਵਿਸਥਾਰਵਿੱਚਵੇਖੋਗੇ।ਉਨ੍ਹਾਂਦੀਆਂਕਹਾਣੀਆਂਅਚਰਜਢੰਗਨਾਲਕਾਫੀਸ਼ਾਨਦਾਰਹਨ।ਅਸਲਵਿੱਚਉਹਸਪਸ਼ਟਤਾਨਾਲਲੱਜਾਜਨਕਹਨ!ਯਹੂਦਾਹ,ਯਾਕੂਬਦਾਇੱਕਪੁੱਤਰ,ਆਪਣੀਨੂੰਹਨਾਲਇਹਸੋਚਦੇਹੋਏਸੰਗਕਰਦਾਹੈਕਿਉਹਇੱਕਵੇਸਵਾਹੈਅਤੇਉਸਤੋਂਦੋਜੁੜਵਾਪੁੱਤਰਪੈਦਾਹੁੰਦੇਹਨਜਿਨ੍ਹਾਂਵਿੱਚੋਂਇੱਕਕੁਲਪੱਤਰੀਵਿੱਚਸ਼ਾਮਲਕੀਤਾਗਿਆਹੈ।ਰਾਹਾਬ,ਇੱਕਸਰਾਂਦੀਮਾਲਕ/ਵੇਸਵਾਵੀਇਸਸੂਚੀਵਿੱਚਆਉਂਦੀਹੈਜਦੋਂਕਿਰੂਥ,ਇੱਕਗੈਰ-ਯਹੂਦੀ,ਜਿਸਨੇਬੋਅਜ਼ਨਾਲਵਿਆਹਕੀਤਾਉਹਵੀਇਸਪਰਿਵਾਰਦੀਸੂਚੀਵਿੱਚਸ਼ਾਮਲਕੀਤੀਗਈਹੈ।ਕੁਝਰਾਜੇਜਿੰਨਾਦਾਵਰਣਨਕੀਤਾਗਿਆਹੈਉਨ੍ਹਾਂਨੇਗੰਭੀਰਪਾਪਕੀਤੇਅਤੇਇਸਰਾਏਲਦੇਸਨੂੰਵੱਡੇਪਾਪ,ਬਦਲਚਨੀਅਤੇਬੁੱਤਪੂਜਾਵਿੱਚਲੈਕੇਗਏਸਨ।ਕੀਇਹਹੈਰਾਨੀਜਨਕਹੈਕਿਅਜਿਹੇਅਤੀਤਵਾਲੇਲੋਕਯਿਸੂ,ਪਰਮੇਸ਼ੁਰਦੇਪੁੱਤਰਦੇਪਰਿਵਾਰਿਕਕੁਲਪੱਤਰੀਵਿੱਚਸ਼ਾਮਲਹੁੰਦੇਹਨ?
ਸਪਸ਼ਟਤੌਰਤੇਇਸੇਤਰ੍ਹਾਂਹੀਯਿਸੂਪ੍ਰਸਿੱਧਹੈ।ਪਾਪੀਆਂਦਾਇੱਕਦੋਸਤ,ਜਿਹੜਾਸਮਾਜਦੇਸਭਤੋਂਘ੍ਰਿਣਿਤਲੋਕਾਂਨਾਲਖਾਣਾਖਾਂਦਾਹੈ।ਇੱਕਮਨੁੱਖਜਿਸਨੇਬਹੁਤਸਾਰੇਬਿਮਾਰਅਤੇਰੋਗੀਆਂਨੂੰਛੋਹਿਆਜਿਹੜੇਉਸਕੋਲਚੰਗਿਆਈਲਈਆਏਸਨ।ਇੱਕਗੁਰੂਜਿਹੜਾਆਪਣੇਸ੍ਰੋਤਾਵਾਂਵਿੱਚੋਂਹਰਕਿਸੇਨਾਲਅਤੇਕਿਸੇਵੀਨਾਲਅਸਾਨੀਨਾਲਸੰਬੰਧਤਹੋਸਕਦੇਹੈ।ਉਸਦੀਖਾਸੀਅਤਇਹਪ੍ਰਤੀਤਹੁੰਦੀਹੈਕਿਸਭਤੋਂਹੇਠਲੇ,ਉਦਾਸ,ਗੰਭੀਰਸਥਿਤੀਵਿੱਚਲੋਕਾਂਨੂੰਲੱਭਣਾਅਤੇਉਨ੍ਹਾਂਨੂੰਪੁੱਤਰਅਤੇਧੀਆਂਦੇਰੁੱਤਬੇਵਿੱਚਉੱਚਾਚੁੱਕਣਾ।ਮਰਿਯਮਮਗਦਲਿਨੀ,ਜਿਸਨੂੰਭੂਤਚੰਬੜੇਹੋਏਸਨਯਿਸੂਦੁਆਰਾਅਜ਼ਾਦਕੀਤੀਗਈਸੀ,ਉਹਉਸਦੇਦਲਦਾਹਿੱਸਾਸੀ।ਮੱਤੀ,ਯਹੂਦੀਚੂੰਗੀਲੈਣਵਾਲਿਆਂਦੀਸੂਚੀਵਿੱਚਘ੍ਰਿਣਿਤਵਿਅਕਤੀਉਸਦੀਟੀਮਦਾਮੁੱਖਹਿੱਸਾਸੀ।ਯਹੂਦਾਹ,ਇੱਕਝੂਠਬੋਲਣਵਾਲਾਅਤੇਸਹਿਯੋਗੀਤਿੰਨਸਾਲਾਂਤੱਕਉਸਦੇਨਾਲਰਿਹਾਸੀ।ਸ਼ਮਊਨ,ਉਸਦੇਅੰਦਰੂਨੀਘੇਰੇਵਿੱਚੋਂਇੱਕ,ਨੇਸਭਤੋਂਲੋੜਵੰਦਸਮੇਂਵਿੱਚਉਸਦਾਇਨਕਾਰਕੀਤਾਪਰਫਿਰਵੀਸਭਤੋਂਵੱਧਖੁਸ਼ਖਬਰੀਸੁਣਾਉਣਵਾਲਿਆਂਵਿੱਚੋਂਇੱਕਵਜੋਂਮੁੜਸਥਾਪਿਤਕੀਤਾਗਿਆਸੀ।
ਹੋਸਕਦਾਹੈਤੁਸੀਂਇਕਨਸ਼ੇਦੀਆਦਤ,ਇੱਕਗਲਤਸੰਬੰਧਜਾਂਇੱਕਪਾਪੀਅਤੀਤਦੇਕਾਰਨਖੁਦਨੂੰਪਰਮੇਸ਼ੁਰਦੇਪਰਿਵਾਰਲਈਅਯੋਗਕਰਲਿਆਹੋਵੇ।ਜਦੋਂਯਿਸੂਤੁਹਾਡੇਜੀਵਨਵਿੱਚਹੁੰਦਾਹੈ,ਉਹਮਿੱਟੀਤੋਂਵੀਮਹਿਮਾਨੂੰਲਿਆਉਂਦਾਹੈ।ਤੁਹਾਡੀਕਹਾਣੀਉਸਦੀਉੱਤਮਕਲਾਕਾਰੀਬਣਜਾਂਦੀਹੈ।ਤੁਹਾਡੀਕਾਲਖਉਸਦੇਲਹੂਦੀਸ਼ਕਤੀਦੁਆਰਾਜਿਹੜਾਕਲਵਰੀਦੀਸਲੀਬਤੇਵਹਾਇਆਗਿਆਸੀਧੋਦਿੱਤੀਜਾਂਦੀਹੈ।
ਸਿਰਫਉਹੀਸਾਡੇਟੁਕੜਿਆਂਨੂੰਚੁੱਕਸਕਦਾਅਤੇਸਭਤੋਂਸ਼ਾਨਦਾਰਢੰਗਾਂਵਿੱਚਇਨ੍ਹਾਂਨੂੰਇਕੱਠਾਕਰਸਕਦਾਹੈ।ਆਪਣੇਆਪਨੂੰਬਾਹਰਨਾਗਿਣੋ।ਤੁਸੀਂਪਰਮੇਸ਼ੁਰਦੇਪਿਆਰਨਾਲਸੰਬੰਧਤਹੋਅਤੇਉਹਤੁਹਾਨੂੰਪਿਆਰਕਰਦਾਹੈ।ਉਨ੍ਹਾਂਗੱਲਾਂਤੋਂਤੋਬਾਕਰੋਜਿਹੜੀਆਂਤੁਹਾਨੂੰਉਸਤੋਂਅਤੇਉਸਦੇਪਰਿਵਾਰਤੋਂਦੂਰਰੱਖਰਹੀਆਂਹਨ।ਇੱਕਵਾਰਫੇਰਤੁਹਾਨੂੰਉਸਨੂੰਗਲਲਾਉਣਦੀਇਜਾਜ਼ਤਦਿਓ!
ਘੋਸ਼ਣਾ:ਮੈਂਪਰਮੇਸ਼ੁਰਦੀਇੱਕਸੰਤਾਨਹਾਂ।ਮੈਂਅਸਿੱਧਹਾਂਪਰਮੈਂਪਿਆਰਕੀਤਾਗਿਆਅਤੇਇੱਕਸਿੱਧਪਿਤਾਦੁਆਰਾਪਾਲਣ-ਪੋਸ਼ਣਕੀਤਾਜਾਂਦਾਹਾਂ।
Scripture
About this Plan

ਪਰਮੇਸ਼ੁਰ ਦੀ ਮਹਿਮਾ ਕੁਝ ਅਜਿਹਾ ਹੈ ਜਿਸ ਦੇ ਬਾਰੇ ਅਸੀਂ ਸੁਣਿਆ ਹੈ ਪਰ ਇਸ ਦੀ ਵਾਕਫ਼ੀਅਤ ਦੇ ਗੁਣ ਕਰਕੇ ਅਸੀਂ ਇਸ ਨੂੰ ਹਲਕੇ ਵਿੱਚ ਲੈਂਦੇ ਹਾਂ। ਇਸ ਕ੍ਰਿਸਮਿਸ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਵਾਕਫ਼ ਪਰ ਫਿਰ ਵੀ ਪਰਮੇਸ਼ੁਰ ਬਾਰੇ ਤੀਖਣ ਸਚਿਆਈ ਨੂੰ ਮੁੜ ਤੋਂ ਵੇਖੋਗੇ ਅਤੇ ਇਸ ਦੇ ਨਾਲ ਹੀ ਤੁਹਾਡੇ ਕੁਝ ਜਾਂ ਸਾਰੇ ਦ੍ਰਿਸ਼ਟੀਕੌਣ ਨੂੰ ਬਦਲਣ ਦੀ ਇਜਾਜ਼ਤ ਵੀ ਦਿਓਗੇ।
More
Related Plans

If Jesus Is Your Friend

Do Not Be Anxious About Anything

A Minute of Hope

Love Because: Devotions for In-Law Relationships

Hope for Imperfect Families From the Story of Joseph

Kingdom Courage

Technicolor Woman

The Sabbath Way: Finding the Rest Your Soul Craves by Travis West

God Within You - Awaken to the Power and Presence of the Holy Spirit
