ਮੁੜ ਮਹਿਮਾ ਨੂੰ ਕਬਜ਼ੇ ਵਿੱਚ ਕਰਨਾSample

ਮਹਿਮਾ
ਮਹਿਮਾਅਕਸਰਮਸੀਹੀਅਤਵਿੱਚਇੱਕਅਜਿਹਾਇਸਤੇਮਾਲਕੀਤੇਜਾਣਵਾਲਾਸ਼ਬਦਹੈਜਿਸਦੇਅਸਲਅਰਥਬਾਰੇਤੁਹਾਨੂੰਵੀਉਲਝਣਹੋਸਕਦੀਹੈ।ਇਹਵੀਸੰਭਵਹੋਸਕਦਾਹੈਕਿਤੁਸੀਂਉਨ੍ਹਾਂਬਹੁਤਿਆਂਵਿੱਚੋਂਇੱਕਹੋਜਿਹੜੇਸ਼ਬਦਦੇਅਰਥਨੂੰਤਾਂਜਾਣਦੇਹਨਪਰਫਿਰਵੀਤੁਸੀਂਜੋਇਹਸੰਕੇਤਕਰਦਾਉਸਦੀਖਿੱਚਨੂੰਨਜ਼ਰਅੰਦਾਜਕੀਤਾਹੋਸਕਦਾਹੈ।ਭਾਵੇਂਕਿਤੁਸੀਂਅੱਜਆਪਣੇਆਪਨੂੰਜਿਸਕਿਸੇਵੀਸਥਾਨਤੇਪਾਓਇਸਨਾਲਕੋਈਫਰਕਨਹੀਂਪੈਂਦਾਹੈ।ਮਹਿਮਾਪਰਮੇਸ਼ੁਰਦੇਲਈਵਰਤਿਆਜਾਣਵਾਲਾਸ਼ਬਦਹੈਅਤੇਉਸਦੇਗੁਣਲਈਹੀਕਾਇਮਰਹਿਣਾਚਾਹੀਦਾਹੈ।ਜਦੋਂਅਸੀਂਕੰਮਦੇਸਥਾਨਜਾਂਸਕੂਲਵਿੱਚਕੋਈਵੱਡੀਪ੍ਰਾਪਤੀਕਰਦੇਹਾਂਤਾਂਅਕਸਰਸਾਡੀਵੀਮਹਿਮਾਕੀਤੀਜਾਂਦੀਹੈ।ਅਸੀਂਇਸਵਾਕਨੂੰਸੁਣਿਆਹੋਵੇਗਾ, “ਕੋਈਹਿੰਮਤਨਹੀਂਤਾਂਕੋਈਮਹਿਮਾਨਹੀਂ”ਜਿਹੜਾਕਿਜਿੱਤਅਤੇਲੜਾਈਦੇਸੰਬੰਧਵਿੱਚਵਰਣਨਕੀਤਾਜਾਂਦਾਹੈ।
ਡੋਕਸਾ,”ਮਹਿਮਾਲਈਯੂਨਾਨੀਸ਼ਬਦਹੈਜਿਸਦਾਯਥਾਰਥਵਿੱਚਅਰਥਭਾਰੀਹੈਅਤੇਕਿਸੇਪਦਾਰਥਜਾਂਵਸਤੂਦੇ,ਭੀਤਰੀਮੁੱਲਦਾਸੰਕੇਤਕਰਦਾਹੈ।ਸ਼ਬਦਮਹਿਮਾਸਿਰਫਪਰਮੇਸ਼ੁਰਲਈਹੀਵਰਤਿਆਜਾਣਾਚਾਹੀਦਾਹੈਕਿਉਂਕਿਸਿਰਫਉਹੀਇਕੱਲਾਅਸਲਵਿੱਚਇਸਦੇਯੋਗਹੈ।ਉਸਦੀਸ਼ਾਨ,ਉਸਦਾਤਰਸ,ਉਸਦੀਸ਼ਕਤੀ,ਉਸਦੀਕਿਰਿਆਸ਼ੀਲਤਾ,ਉਸਦੀਪ੍ਰਭੂਤਾਅਤੇਮਨੁੱਖਜਾਤੀਪ੍ਰਤੀਉਸਦੀਦਯਾ(ਸਿਰਫਕੁਝਦਾਵਰਣਨਕੀਤਾਹੈ)ਕੁਝਉਹਗੁਣਹਨਜਿਹੜੇਉਸਨੂੰਸੱਚਮੁੱਚਮਹਿਮਾਦੇਹੱਕਦਾਰਬਣਾਉਂਦੇਹਨ।
ਰਸੂਲਯੂਹੰਨਾਲਿਖਦਾਹੈਕਿਯਿਸੂਉਹਸ਼ਬਦਸੀਜੋਦੇਹਧਾਰੀਹੋਇਆਅਤੇਸਾਡੇਵਿਚਕਾਰਆਕੇਵੱਸਿਆਸੀ।ਇਬਰਾਨੀਸ਼ਬਦ“ਸ਼ਕਾਈਨਾਹ”ਪਰਮੇਸ਼ੁਰਦੀਮਹਿਮਾਦਾਵਰਣਨਕਰਨਲਈਵਰਤਿਆਜਾਂਦਾਹੈਅਤੇਇਸਆਇਤਵਿੱਚਇਹਆਖਦਾਹੈਕਿਅਸੀਂਉਸਦੀਮਹਿਮਾ(ਸ਼ਕਾਈਨਾਹ)ਵੇਖੀ,ਪਰਮੇਸ਼ੁਰਦੇਪੁੱਤਰਦੀਮਹਿਮਾਜਿਹੜਾਸਚਿਆਈਅਤੇਕਿਰਪਾਨਾਲਭਰਪੂਰਸੀ।ਸ਼ਕਾਈਨਾਹਉਹਮਹਿਮਾਹੈਜੋਪਰਮੇਸ਼ੁਰਦੀਹਜ਼ੂਰੀਵਿੱਚਪਰਤੱਖਹੁੰਦੀਹੈ।ਇਹਸਾਡੇਸੁਫਨਿਆਂਤੋਂ,ਸਾਡੇਸਭਤੋਂਵੱਡੇਦੌਲਤਮੰਦਦੇਵੱਡੇਵਿਚਾਰਾਂਅਤੇਸ਼ਾਨੌ-ਸ਼ੌਕਤਤੋਂਕਿਤੇਪਰੇਹੁੰਦੀਹੈ।ਇਹਉਹਮਹਿਮਾਹੈਜੋਰਾਜਿਆਂਦੇਰਾਜੇਅਤੇਪ੍ਰਭੂਆਂਦੇਪ੍ਰਭੂਲਈਯੋਗਹੈ।
ਅੱਜ,ਭਾਵੇਂਤੁਸੀਂਜੋਵੀਹੋਵੇਜਾਂਜਿੱਥੇਵੀਤੁਸੀਂਰਹੇਹੋਵੋਜਾਂਜੋਵੀਤੁਸੀਂਕੀਤਾਹੋਵੇ,ਤੁਸੀਂਯਿਸੂਨੂੰਆਪਣੇਜੀਵਨਵਿੱਚਸੱਦਾਦੇਸਕਦੇਹੋਅਤੇਜਦੋਂਉਹਆਉਂਦਾਹੈ,ਉਹਰਹਿਣਲਈਆਉਂਦਾਹੈ।ਜਿੱਥੇਉਹਹੁੰਦਾ,ਉੱਥੇਤੁਸੀਂਉਸਦੀਮਹਿਮਾਵੀਵੇਖੋਗੇ।ਤੁਸੀਂਇਸਨੂੰਕੰਮਾਂਵਿੱਚਪਰਗਟਵੇਖੋਗੇਜਦੋਂਉਹਤੁਹਾਡੀਯੋਗਤਾਤੋਂਪਰੇਤੁਹਾਨੂੰਸ਼ਕਤੀਨਾਲਭਰਦਾਹੈ।ਤੁਸੀਂਇਸਨੂੰਘਰਵਿੱਚਵੇਖੋਗੇਜਦੋਂਤੁਹਾਡਾਬੱਚਾਤੁਹਾਡੀਬੇਸਬਰੀਵਾਸਤੇਤੁਹਾਨੂੰਮਾਫਕਰਦਾਹੈ।ਤੁਸੀਂਇਸਨੂੰਖਾਸਕਰਕੇਇੱਕਖਾਸਮੁਸ਼ਕਿਲਦੇਦਿਨਵਿੱਚਤੁਹਾਡੇਪ੍ਰਤੀਇੱਕਪਰਦੇਸੀਤੋਂਵੇਖੋਗੇ।ਜਿੱਥੇਯਿਸੂਹੁੰਦਾ,ਉੱਥੇਉਸਦੀਮਹਿਮਾਵੀਪ੍ਰਦਰਸ਼ਿਤਹੁੰਦੀਹੈ।ਹੋਸਕਦਾਤੁਸੀਂਕੁਝਵਡਿਆਈਪ੍ਰਾਪਤਕਰੋ,ਪਰਇਹਧਿਆਨਰੱਖੋਕਿਤੁਸੀਂਉਸਨੂੰਮਹਿਮਾਦਿਓ।
ਘੋਸ਼ਣਾ:ਯਿਸੂ–ਤੁਸੀਂਇੰਮਾਨੂਏਲ,ਪਰਮੇਸ਼ੁਰਮੇਰੇਸੰਗਹੋ।ਤੁਸੀਂਹਰਪੱਖੋਂਸ਼ਾਨਦਾਰਹੋ!
Scripture
About this Plan

ਪਰਮੇਸ਼ੁਰ ਦੀ ਮਹਿਮਾ ਕੁਝ ਅਜਿਹਾ ਹੈ ਜਿਸ ਦੇ ਬਾਰੇ ਅਸੀਂ ਸੁਣਿਆ ਹੈ ਪਰ ਇਸ ਦੀ ਵਾਕਫ਼ੀਅਤ ਦੇ ਗੁਣ ਕਰਕੇ ਅਸੀਂ ਇਸ ਨੂੰ ਹਲਕੇ ਵਿੱਚ ਲੈਂਦੇ ਹਾਂ। ਇਸ ਕ੍ਰਿਸਮਿਸ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਵਾਕਫ਼ ਪਰ ਫਿਰ ਵੀ ਪਰਮੇਸ਼ੁਰ ਬਾਰੇ ਤੀਖਣ ਸਚਿਆਈ ਨੂੰ ਮੁੜ ਤੋਂ ਵੇਖੋਗੇ ਅਤੇ ਇਸ ਦੇ ਨਾਲ ਹੀ ਤੁਹਾਡੇ ਕੁਝ ਜਾਂ ਸਾਰੇ ਦ੍ਰਿਸ਼ਟੀਕੌਣ ਨੂੰ ਬਦਲਣ ਦੀ ਇਜਾਜ਼ਤ ਵੀ ਦਿਓਗੇ।
More
Related Plans

Getting to Know the Holy Spirit

Bible for Children

Acts Reading Plan

Center of It All

Truth to All Generations by Vance K. Jackson

Alive and on Fire - a Video Devo With Illusionist, Dustin Tavella

A Kid's Guide To: Learning to Be Brave Through Followers of Jesus

Reputation

Find Your Way
