ਗਹਿਰਾਈ ਤੱਕ ਜਾਣਾ – ਅਫ਼ਸੀਆਂSample

ਸਾਡੇਜੀਵਨਨੂੰਸਵੀਕਾਰਕਰਨਾਅਤੇਆਤਮ-ਵਿਸ਼ਵਾਸਨਾਲਇਸਵਿੱਚਚੱਲਣਲਈਨਿਰੰਤਰਜ਼ੋਰਮਾਰਨਦੀਲੋੜਹੁੰਦੀਹੈਕਿਉਂਕਿਸਾਡੀਆਂਜਾਨਾਂਦਾਦੁਸ਼ਮਣਇਸਨੂੰਸੌਖਾਨਹੀਂਬਣਾਵੇਗਾ।ਉਹਸਾਡੇਰਾਹਵਿੱਚਔਖੇਮੋੜਲਿਆਉਣਵਿੱਚ,ਸਾਨੂੰਤਿਲਕਣਦੇਣ,ਲੜਖੜਾਉਣਅਤੇਪਾਪਅਤੇਪ੍ਰੀਖਿਆਦੇਪੁਰਾਣੇਢੰਗਾਂਵਿੱਚਡੇਗਣਵਿੱਚਖੁਸ਼ਹੁੰਦਾਹੈ।ਉਹਲੋਕਾਂਤੋਂਅੱਕਜਾਣ,ਇੱਕਦੂਜੇਨਾਲਨਰਾਜ਼ਰਹਿਣਅਤੇਸਾਡੇਕਲੀਸਿਯਾਵਾਂਵਿੱਚਇੱਕਦੂਜੇਦੀਸ਼ਾਂਤੀਭੰਗਕਰਦੇਵੇਖਕੇਖੁਸ਼ਹੁੰਦਾਹੈ।ਉਹਆਪਣੇਕਿਸੇਵੀਅਤੇਸਾਰੇਸ਼ਸਤ੍ਰਾਂਦੀਵਰਤੋਂਕਰਕੇਜਾਣਬੁੱਝਕੇਪਰਿਵਾਰਾਂਵਿੱਚਉਲਝਣਲਿਆਉਂਦਾਹੈ।ਖੁਸ਼ਖਬਰੀਇਹਹੈਕਿਸਾਡੀਹਥਿਆਰਾਂਵਿੱਚਬਹੁਤਸਾਰਾਅਸਲਾਹੈਜਿਹੜਾਉਸਦੇਸਾਰੇਹਮਲਿਆਂਨੂੰਰੱਦਕਰਨਅਤੇਉਸਨੂੰਸ਼ਕਤੀਹੀਣਕਰਨਵਿੱਚਸ਼ਕਤੀਸ਼ਾਲੀਹੈ।ਇਹਸੱਚਹੈਕਿਉਹਪਹਿਲਾਂਹੀਇੱਕਹਾਰਿਆਹੋਇਆਦੁਸ਼ਮਣਹੈ,ਪ੍ਰਭੂਯਿਸੂਦੀਪਾਪਅਤੇਮੌਤਤੇਜਿੱਤਲਈਧੰਨਵਾਦ,ਪਰਉਹਅਜੇਵੀਘਾਤਵਿੱਚਬੈਠਦਾਅਤੇਦਹਾੜਦਾਅਤੇਸਾਨੂੰਇੰਝਖਾਣਨੂੰਭਾਲਦਾਹੈਜਿਵੇਂਕਿਅਸੀਂਉਸਦੀਆਂਚਾਲਾਂਤੋਂਅਣਜਾਣਹਾਂ।
ਇਹਬਹੁਤਹੀਮਹੱਤਵਪੂਰਣਹੈਕਿਤੁਸੀਂਉਸਦੀਆਂਸਕੀਮਾਂਬਾਰੇਜਾਣੂਹੋਵੋਅਤੇਤੁਸੀਂਉਸਵਿਰੁੱਧਦਲੇਰੀਨਾਲਖੜੇਰਹੋ।ਤੁਹਾਨੂੰਪਰਮੇਸ਼ੁਰਦੇਸਾਰੇਸ਼ਸਤ੍ਰਧਾਰਣਕਰਨੇਹਨਤਾਂਜੋਆਤਮਵਿਸ਼ਵਾਸਨਾਲਉਸਦਾਸਾਹਮਣਾਕਰਸਕੋ।ਮੁਕਤੀਦਾਟੋਪਤੁਹਾਡੇਮਨਅਤੇਵਿਚਾਰਾਂਨੂੰਮਸੀਹਤੇਅਧਾਰਿਤਹੋਣਲਈਸੁਰੱਖਿਆਦਿੰਦਾਹੈ।ਧਾਰਮਿਕਤਾਦੀਝਿਲਮਤੁਹਾਡੇਦਿਲਦੀਰਾਖੀਕਰਦੀਹੈ,ਜੋਤੁਹਾਡੀਆਂਭਾਵਨਾਵਾਂਦੀਗੱਦੀਹੈ।ਮੇਲਦੀਜੁੱਤੀਤੁਹਾਨੂੰਅੱਗੇਵੱਧਣਅਤੇਉਨ੍ਹਾਂਇਲਾਕਿਆਂਵਿੱਚਜਾਣਵਾਲਾਬਣਾਉਂਦੀਜੋਪਰਮੇਸ਼ੁਰਨੇਤੁਹਾਡੇਲਈਠਹਿਰਾਏਹਨ।ਸੱਚਦੀਪੇਟੀਤੁਹਾਡੇਸਾਰੇਸ਼ਸਤ੍ਰਾਂਨੂੰਇੱਕਜੁੱਟਬੰਨ੍ਹੀਰੱਖਦੀਹੈਜਦੋਂਕਿਵਿਸ਼ਵਾਸਦੀਢਾਲਸ਼ਤਾਨਦੇਅਗਣਬਾਣਾਂਨੂੰਬੁਝਾਉਣਦੁਆਰਾਤੁਹਾਡੀਸੁਰੱਖਿਆਕਰਦੀਹੈ।ਸ਼ਸਤ੍ਰਾਂਵਿੱਚੋਂਇੱਕਜਿਹੜਾਕਿਨਿਸ਼ਕਿਰਿਆਜਾਂਆਕਰਮਕਹੈਜਿਹੜਾਸ਼ਤਾਨਲਈਸ਼ਾਨਦਾਰਢੰਗਨਾਲਕਿਰਿਆਸ਼ੀਲਅਤੇਹਮਲਾਕਰਨਵਾਲਾਹੈਉਹਆਤਮਾਦੀਤਲਵਾਰਪਰਮੇਸ਼ੁਰਦਾਵਚਨਹੈ।ਇਹਦੁਸ਼ਮਣਦੀਆਂਸਾਰੀਆਂਯੋਜਨਾਵਾਂਨੂੰਪਰਗਟਕਰਨਅਤੇਹਰਾਉਣਦੇਪੂਰੀਤਰ੍ਹਾਂਯੋਗਹੁੰਦਾ,ਜੀਉਂਦਾਅਤੇਕਿਰਿਆਸ਼ੀਲਹੈ।
ਇਹਯੁੱਧਨੀਤੀਉੁਦੋਂਪੂਰਣਹੁੰਦੀਹੈਜਦੋਂਅਸੀਂਹਰਸਮੇਂਅਤੇਸਾਰੇਢੰਗਾਂਵਿੱਚਪ੍ਰਾਰਥਨਾਕਰਦੇਹਾਂ।ਪ੍ਰਾਰਥਨਾਸਾਨੂੰਪਰਮੇਸ਼ੁਰਨਾਲਸਾਂਝੀਦਾਰਬਣਾਉਂਦੀਹੈਜਦੋਂਉਹਸਾਡੇਲਈਸਾਡੀਆਂਲੜਾਈਆਂਲੜਦਾਹੈ।ਇਹਸਾਰੇਸਵਰਗਨੂੰਦੁਸ਼ਮਣਵਿਰੁੱਧਅਤੇਉਸਦੇਚਮਚਿਆਂਦੀਸੈਨਾਵਿਰੁੱਧਲਗਾਦਿੰਦੀਹੈ।ਪ੍ਰਾਰਥਨਾਕੁਝਵੀਬਦਲਣਤੋਂਪਹਿਲਾਂਸਾਨੂੰਬਦਲਦੀਹੈ।ਇਹਪੂਰੀਤਰ੍ਹਾਂਸਾਨੂੰਸਰਬਸ਼ਕਤੀਮਾਨਪਰਮੇਸ਼ੁਰਤੇਨਿਰਭਰਤਾਵਿੱਚਲੈਆਉਂਦੀਹੈ।
ਪ੍ਰਾਰਥਨਾ:
ਪ੍ਰਭੂਪਰਮੇਸ਼ੁਰ,ਮੈਂਪ੍ਰਾਰਥਨਾਕਰਦਾਹਾਂਕਿਜਿੱਥੇਕਿਤੇਵੀਮੈਂਗੱਲਕਰਾਂ,ਮੈਨੂੰਸ਼ਬਦਦਿੱਤੇਜਾਣਤਾਂਜੋਮੈਂਨਿਡਰਹੋਕੇਖੁਸ਼ਖਬਰੀਦੇਭੇਤਦੱਸਸਕਾਂ।
ਮੇਰੇਜੀਵਨਨੂੰਆਪਣੀਸ਼ਾਂਤੀ,ਪਿਆਰਅਤੇਕਿਰਪਾਦਾਮੁਕਟਦੇਹ।
ਯਿਸੂਦੇਨਾਮਵਿੱਚ
ਆਮੀਨ।
Scripture
About this Plan

ਅਸੀਂ ਇਸ ਬਾਈਬਲ ਯੋਜਨਾ ਵਿੱਚ ਅਫ਼ਸੀਆਂ ਦੇ ਅਧਿਆਏ ਵਿੱਚ ਡੁੰਘਾ ਜਾਵਾਂਗੇ ਤਾਂ ਜੋ ਅਸੀਂ ਉਨ੍ਹਾਂ ਪ੍ਰਸਿੱਧ ਆਇਤਾਂ ਤੇ ਮਨਨ ਕਰ ਸਕੀਏ ਜਿੰਨਾ ਨੂੰ ਅਸੀਂ ਬਹੁਤ ਅਸਾਨੀ ਨਾਲ ਨਜ਼ਰਅੰਦਾਜ ਕਰ ਸਕਦੇ ਹਾਂ। ਸਾਡੀ ਇੱਛਾ ਹੈ ਕਿ ਜਦੋਂ ਤੁਸੀਂ ਇਸ ਕਿਤਾਬ ਦਾ ਇਕੱਲੇ ਜਾਂ ਮਿੱਤਰਾਂ ਨਾਲ ਅਧਿਐਨ ਕਰਦੇ ਹੋ ਤਾਂ ਪਰਮੇਸ਼ੁਰ ਇਸ ਸੰਸਾਰ ਵਿੱਚ ਈਸ਼ਵਰੀ ਮਕਸਦ ਤੇ ਤੁਹਾਡੇ ਨਾਲ ਗੱਲ ਕਰੇ ਅਤੇ ਅੱਗੇ ਰਾਹ ਲਈ ਲੋੜੀਂਦਾ ਦਿਸ਼ਾ ਦੱਸੇ।
More
Related Plans

Psalms of Lament

Prayer Altars: Embracing the Priestly Call to Prayer

Journey Through Genesis 12-50

YES!!!

Horizon Church August Bible Reading Plan: Prayer & Fasting

Walk With God: 3 Days of Pilgrimage

The Way of the Wise

Faith-Driven Impact Investor: What the Bible Says

Moses: A Journey of Faith and Freedom
