ਗਹਿਰਾਈ ਤੱਕ ਜਾਣਾ – ਅਫ਼ਸੀਆਂSample

ਪੌਲੁਸਅਫ਼ਸੀਆਂਸ਼ਹਿਰਵਿੱਚਯਿਸੂਦੇਚੇਲਿਆਂਨੂੰਇਹਪੱਤਰੀਲਿਖਦਾਹੈ।ਉਹਪਰਮੇਸ਼ੁਰਦੀਕਿਰਪਾਅਤੇਸ਼ਾਂਤੀਦੀਆਂਬਰਕਤਾਂਅਤੇਸਲਾਮਨਾਲਉਨ੍ਹਾਂਲਈਇਹਪੱਤਰਸ਼ੁਰੂਕਰਦਾਹੈ।
ਉਹਉਨ੍ਹਾਂਨੂੰਉਤਸ਼ਾਹਿਤਕਰਦਾਹੈਕਿਯਿਸੂਦੇਚੇਲੇਹੁੰਦੇਹੋਏ,ਉਨ੍ਹਾਂਵਿੱਚੋਂਹਰੇਕਨੂੰਸਵਰਗੀਥਾਵਾਂਵਿੱਚਹਰੇਕਆਤਮਿਕਬਰਕਤਦਿੱਤੀਗਈਹੈਅਤੇਮਸੀਹਵਿੱਚਉਹਇਸਨਵੇਂਜੀਵਨਲਈਧੰਨਵਾਦੀਹੋਣ।ਇਨ੍ਹਾਂਕੁਝਬਰਕਤਾਂਵਿੱਚਸਾਡੇਪ੍ਰਤੀਉਸਦੀਕਿਰਪਾਅਤੇਦਯਾਵੀਸ਼ਾਮਲਹੈਜਿਹੜੀਉਸਅਜ਼ਾਦੀਵਿੱਚਪਰਗਟਕੀਤੀਗਈਹੈਜੋਮਸੀਹਨੇਪਾਪਅਤੇਸਦੀਪਕਮੌਤਤੇਸਾਡੇਲਈਜਿੱਤੀਸੀ।ਸਿਰਫਐਨਾਹੀਨਹੀਂ,ਸਾਡੀਪਹੁੰਚਉਸਸਾਰੀਬੁੱਧਅਤੇਸਮਝਤੱਕਵੀਹੁੰਦੀਹੈਜੋਧਰਤੀਤੇਸਾਡੇਰੋਜ਼ਾਨਾਂਦੇਜੀਵਨਾਂਲਈਲੋੜੀਂਦੀਹੈ।ਸਭਤੋਂਵੱਡਾਤੋਹਫਾ,ਪਵਿੱਤਰਆਤਮਾਹੈ,ਜਿਹੜਾਆਤਮਿਕਮਿਰਾਸਦੀਗਾਰੰਟੀਹੈਜੋਸਦੀਪਕਕਾਲਵਿੱਚਸਾਡੀਉਡੀਕਹੈ।
ਦਿਲਚਸਪਗੱਲਜਿਸਦਾਪੌਲੁਸਵਰਣਨਕਰਦਾਇਹਹੈਕਿਯਿਸੂਦਾਹਰੇਕਵਿਸ਼ਵਾਸੀਚੁਣਿਆਗਿਆਅਤੇਖੁਦਪਰਮੇਸ਼ੁਰਦੇਦੁਆਰਾਯਿਸੂਦੇਲਹੂਰਾਹੀਂਉਸਦੇਸਾਹਮਣੇਪਵਿੱਤਰਅਤੇਨਿਰਦੋਸ਼ਹੋਣਲਈਠਹਿਰਾਇਆਗਿਆਹੈ।ਹੁਣਅਸੀਂਸਾਡੇਜੀਵਨਾਂਲਈਇੱਕਮਕਸਦਨਾਲਪਰਮੇਸ਼ੁਰਦੇਪਰਿਵਾਰਵਿੱਚਗ੍ਰਹਿਣਕੀਤੇਗਏਹਾਂ।ਯਿਸੂਦੇਪਿੱਛੇਚੱਲਣਦੀਸਾਡੀਨਿੱਜੀਚੋਣਨੇਸਾਨੂੰਪਰਮੇਸ਼ੁਰਦੀਸਿੱਧਯੋਜਨਾਵਿੱਚਜਾਣਲਈਸਹਾਇਤਾਕੀਤੀਹੈਤਾਂਜੋਸਾਡੇਜੀਵਨਪਰਮੇਸ਼ੁਰਲਈਉਸਤਤਅਤੇਵਡਿਆਈਨੂੰਲਿਆਉਣ।
ਆਇਤਾਂ11-12ਦਾਅਨੁਵਾਦਸੰਦੇਸ਼ਨੂੰਸੋਹਣੇਢੰਗਨਾਲਵਰਣਨਕਰਦਾਹੈ।
11 – 12ਹਾਂਉਸੇਵਿੱਚਅਸੀਂਵੀਉਹਦੀਧਾਰਨਾਮੂਜਬਜਿਹੜਾਆਪਣੀਇੱਛਿਆਦੇਮਤੇਅਨੁਸਾਰਸੱਭੋਕੁਝਕਰਦਾਹੈਅੱਗੋਂਹੀਠਹਿਰਾਏਜਾਕੇਅਧਕਾਰਬਣਗਏ।ਭਈਅਸੀਂਜਿਨ੍ਹਾਂਪਹਿਲਾਂਮਸੀਹਉੱਤੇਆਸਕੀਤੀਸੀਉਹਦੀਮਹਿਮਾਦੀਉਸਤਤਹੋਈਏ।
ਪਰਮੇਸ਼ੁਰਤੁਹਾਨੂੰਜਾਣਦਾਸੀਅਤੇਉਸਨੇਤੁਹਾਡੇਮਾਂਦੀਕੁੱਖਵਿੱਚਆਉਣਤੋਂਬਹੁਤਪਹਿਲਾਂਹੀਤੁਹਾਡੇਲਈਯੋਜਨਾਵਾਂਰੱਖੀਆਂਸਨ।ਤੁਸੀਂਇੱਕਸ੍ਰਿਸ਼ਟੀਗਤਗਲਤੀਜਾਂਇਤਫਾਕਨਹੀਂਹੋਪਰਇੱਕਪਰਮੇਸ਼ੁਰਦੀਕਿਰਪਾਅਤੇਉਸਤਤਦਾਹੋਰਨਾਂਲਈਪ੍ਰਦਰਸ਼ਣਕਰਨਵਾਸਤੇਇੱਕਚੁਣਿਆਹੋਇਆਭਾਂਡਾਹੋ।ਇਹਮਹੱਤਵਪੂਰਣਹੈਕਿਤੁਸੀਂਉਸਨੂੰਕਹੋਕਿਉਹਖੁਦਨੂੰਤੁਹਾਡੇਤੇ,ਜੋਤੁਸੀਂਧਰਤੀਤੇਪੂਰਾਕਰਨਲਈਉਤਪੰਨਹੋਏਅਤੇਕਿਵੇਂਤੁਸੀਂਉਸਮਕਸਦਨੂੰਪੂਰੀਤਰ੍ਹਾਂਜੀਉਣਲਈਅੱਗੇਕਦਮਵਧਾਉਣਾਅਰੰਭਕਰਸਕਦੇਹੋਨੂੰਪਰਗਟਕਰੇ।ਜੇਕਰਜੋਇਸਲਈਚਾਹੀਦਾਉਹਤੁਹਾਡੇਕੋਲਹੈਤਾਂਤੁਹਾਨੂੰਚਿੰਤਾਕਰਨਦੀਲੋੜਨਹੀਂਕਿਉਂਕਿਜਿਵੇਂਕਿਰਸੂਲਪਤਰਸਲਿਖਦਾਹੈ,ਇੱਕਧਰਮੀਜੀਵਨਬਿਤਾਉਣਲਈਸਭਕੁਝਜੋਚਾਹੀਦਾਉਸਦੀਸ਼ਕਤੀਸਾਨੂੰਦਿੰਦੀਹੈ।ਇੱਥੇਫਿਰਪਵਿੱਤਰਆਤਮਾਆਉਂਦਾਹੈ–ਸਾਡੀਸ਼ਕਤੀਦਾਸ੍ਰੋਤਉਸਹਰੇਕਗੱਲਲਈਜੋਹਰਦਿਨਵਾਪਰਦੀਹੈ।
Scripture
About this Plan

ਅਸੀਂ ਇਸ ਬਾਈਬਲ ਯੋਜਨਾ ਵਿੱਚ ਅਫ਼ਸੀਆਂ ਦੇ ਅਧਿਆਏ ਵਿੱਚ ਡੁੰਘਾ ਜਾਵਾਂਗੇ ਤਾਂ ਜੋ ਅਸੀਂ ਉਨ੍ਹਾਂ ਪ੍ਰਸਿੱਧ ਆਇਤਾਂ ਤੇ ਮਨਨ ਕਰ ਸਕੀਏ ਜਿੰਨਾ ਨੂੰ ਅਸੀਂ ਬਹੁਤ ਅਸਾਨੀ ਨਾਲ ਨਜ਼ਰਅੰਦਾਜ ਕਰ ਸਕਦੇ ਹਾਂ। ਸਾਡੀ ਇੱਛਾ ਹੈ ਕਿ ਜਦੋਂ ਤੁਸੀਂ ਇਸ ਕਿਤਾਬ ਦਾ ਇਕੱਲੇ ਜਾਂ ਮਿੱਤਰਾਂ ਨਾਲ ਅਧਿਐਨ ਕਰਦੇ ਹੋ ਤਾਂ ਪਰਮੇਸ਼ੁਰ ਇਸ ਸੰਸਾਰ ਵਿੱਚ ਈਸ਼ਵਰੀ ਮਕਸਦ ਤੇ ਤੁਹਾਡੇ ਨਾਲ ਗੱਲ ਕਰੇ ਅਤੇ ਅੱਗੇ ਰਾਹ ਲਈ ਲੋੜੀਂਦਾ ਦਿਸ਼ਾ ਦੱਸੇ।
More
Related Plans

Psalms of Lament

Prayer Altars: Embracing the Priestly Call to Prayer

Journey Through Genesis 12-50

YES!!!

Horizon Church August Bible Reading Plan: Prayer & Fasting

Walk With God: 3 Days of Pilgrimage

The Way of the Wise

Faith-Driven Impact Investor: What the Bible Says

Moses: A Journey of Faith and Freedom
