ਗਹਿਰਾਈ ਤੱਕ ਜਾਣਾ – ਅਫ਼ਸੀਆਂSample

ਪੌਲੁਸਅਫ਼ਸੀਆਂਦੇਵਿਸ਼ਵਾਸੀਆਂਲਈਇੱਕਗੂੜ੍ਹਪਿਆਰਦੀਪ੍ਰਾਰਥਨਾਵਿੱਚਜਾਣਦੁਆਰਾਆਪਣੀਪੱਤਰੀਨੂੰਜਾਰੀਰੱਖਦਾਹੈਜੋਸਾਡੀਆਂਪ੍ਰਾਰਥਨਾਵਾਂਲਈਸੰਭਾਵੀਂਵੱਡੀਰੂਪਰੇਖਾਬਣਦੀਹੈ।ਉਹਪਰਮੇਸ਼ੁਰਨੂੰਆਖਦਾਹੈਕਉਹਆਪਣੇਪਿਆਰੇਬੱਚਿਆਂਨੂੰਉਸਨੂੰਹੋਰਜ਼ਿਆਦਾਜਣਨਦੇਲਈਮਕਸਦਲਈਬੁੱਧਅਤੇਪਰਕਾਸ਼ਦਾਆਤਮਾਦੇਵੇ।ਉਹਇਹਵਿਆਖਿਆਕਰਨਦੁਆਰਾਇਸਦਾਵਿਸਥਾਰਕਰਦਾਹੈਕਿਇਸਪਰਕਾਸ਼ਦੇਰਾਹੀਂਉਹਆਸਦੀਇੱਕਵੱਡੀਸਮਝਨੂੰਪ੍ਰਾਪਤਕਰਨਗੇਜੋਮਸੀਹਵਿੱਚਮਿਲਦੀਅਤੇਉਸਵੱਡੇਧਨਨੂੰਖੋਜਣਗੇਜੋਵਿਸ਼ਵਾਸਲਿਆਉਂਦਾਹੈ।
ਅਧਿਆਏਜੀਉੱਠੇਮਸੀਹਦੀਸਥਿਤੀਦੀਅਤੇਉਸਸ਼ਕਤੀਅਤੇਅਧਿਕਾਰਦੀਪੌਲੁਸਦੀਵਿਆਖਿਆਨਾਲਸਮਾਪਤਹੁੰਦਾਹੈਜੋਹਰੇਕਦਿੱਖਅਤੇਅਦਿੱਖਵਸਤੂਤੇਕੰਮਕਰਦਾਹੈ।ਇਹਸਾਨੂੰਉਤਸ਼ਾਹਿਤਕਰਨਾਚਾਹੀਦਾਹੈਕਿਉਂਕਿਉਹੀਸ਼ਕਤੀਜਿਹੜੀਮਸੀਹਨੂੰਮੁਰਦਿਆਂਵਿੱਚੋਂਜੀਉਂਦਾਕਰਨਲਈਅਤੇਸਵਰਗੀਥਾਵਾਂਵਿੱਚਉਸਨੂੰਬੈਠਾਉਣਲਈਵਰਤੀਗਈਸੀਉਹੀਸਾਡੇਵਿੱਚੋਂਹਰੇਕਲਈਜਿਹੜੇਯਿਸੂਨੂੰਪਿਆਰਕਰਦੇਅਤੇਪ੍ਰਭੂਅਤੇਮੁਕਤੀਦਾਤੇਦੁਆਰਾਚੁਣੇਗਏਹਨਉਨ੍ਹਾਂਲਈਵੀਉਪਲੱਬਧਹੈ।
ਇੱਥੋਂਤੱਕਕਿਹੋਰਵੀਜ਼ਿਆਦਾਉਤਸ਼ਾਹਿਤਕਰਨਵਾਲੀਗੱਲਇਹਹੈਕਿਕੁਝਵੀਜਿਹੜਾਸਾਨੂੰਤੋੜਨਅਤੇਹੇਠਾਂਖਿੱਚਣਦੀਕੋਸ਼ਿਸ਼ਕਰਦਾਉਹਅਸਲਵਿੱਚਯਿਸੂਦੇਪੈਰਾਂਹੇਠਾਂਹੈ।ਸਾਨੂੰਡਰਨਜਾਂਵਿਆਕੁਲਹੋਣਦੀਲੋੜਨਹੀਂਹੈ;ਇਸਦੀਬਜਾਏਅਸੀਂਉਸਜਿੱਤਅਤੇਇਖ਼ਤਿਆਰਵਿੱਚਖੜੇਹੋਸਕਦੇਹਾਂਜੋਮਸੀਹਨੇਸਾਡੇਲਈਜਿੱਤੀਹੈਜਦੋਂਉਸਨੇਪਾਪਅਤੇਮੌਤਤੇਜਿੱਤਪਾਈਸੀ।ਸਾਡੇਜੀਵਨਾਂਵਿੱਚਇਨ੍ਹਾਂਮਹੱਤਵਪੂਰਣਸਚਿਆਈਆਂਨੂੰਪ੍ਰਾਪਤਕਰਨਲਈਇਹਜ਼ਰੂਰੀਹੈਕਿਅਸੀਂਪਰਮੇਸ਼ੁਰਨਾਲਵੱਡੇਸੰਬੰਧਅਤੇਨਜ਼ਦੀਕੀਦੀਇੱਛਾਰੱਖੀਏਤਾਂਜੋਜਦੋਂਅਸੀਂਉਸਨਾਲਚੱਲਦੇਹਾਂਅਸੀਂਉਸਨੂੰਜਿਵੇਂਉਹਅਸਲਵਿੱਚਹੈਉਵੇਂਉਸਨੂੰਵੇਖਸਕੀਏ।
ਤੁਸੀਂਪਰਮੇਸ਼ੁਰਤੋਂਕੀਮੰਗਰਹੇਹੋ?ਕਿਉਂਨਾਤੁਸੀਂਉਸਤੋਂਹੋਰਜ਼ਿਆਦਾਉਸਦਾਆਤਮਾਮੰਗੋਤਾਂਜੋਤੁਸੀਂਆਪਣੇਜੀਵਨਲਈਚੰਗੀਤਰ੍ਹਾਂਪਰਮੇਸ਼ੁਰਅਤੇਉਸਦੀਇੱਛਾਨੂੰਜਾਣਸਕੋ?ਕੀਤੁਸੀਂਸ਼ਕਤੀਹੀਣਅਤੇਨਿਰਾਸ਼ਮਹਿਸੂਸਕਰਰਹੇਹੋ?ਆਇਤਾਂ19-23ਨੂੰਉੱਚੀਪੜ੍ਹੋਅਤੇਦਲੇਰੀਨਾਲਆਪਣੀਘੋਸ਼ਣਾਕਰੋ।ਇਹੀਪਰਮੇਸ਼ੁਰਨੂੰਤੁਸੀਂਪਿਆਰਕਰਦੇ,ਸੇਵਾਕਰਦੇਅਤੇਅਨੁਸਰਣਕਰਦੇਹੋ।ਉਸਦੀਸ਼ਕਤੀਅਤੇਅਧਿਕਾਰਸਭਜੋਤੁਹਾਨੂੰਚਾਹੀਦਾਜਾਂਤੁਸੀਂਕਲਪਨਾਕਰਸਕਦੇਹੋਉਸਤੋਂਉੱਪਰਅਤੇਪਰੇਹੈ।
Scripture
About this Plan

ਅਸੀਂ ਇਸ ਬਾਈਬਲ ਯੋਜਨਾ ਵਿੱਚ ਅਫ਼ਸੀਆਂ ਦੇ ਅਧਿਆਏ ਵਿੱਚ ਡੁੰਘਾ ਜਾਵਾਂਗੇ ਤਾਂ ਜੋ ਅਸੀਂ ਉਨ੍ਹਾਂ ਪ੍ਰਸਿੱਧ ਆਇਤਾਂ ਤੇ ਮਨਨ ਕਰ ਸਕੀਏ ਜਿੰਨਾ ਨੂੰ ਅਸੀਂ ਬਹੁਤ ਅਸਾਨੀ ਨਾਲ ਨਜ਼ਰਅੰਦਾਜ ਕਰ ਸਕਦੇ ਹਾਂ। ਸਾਡੀ ਇੱਛਾ ਹੈ ਕਿ ਜਦੋਂ ਤੁਸੀਂ ਇਸ ਕਿਤਾਬ ਦਾ ਇਕੱਲੇ ਜਾਂ ਮਿੱਤਰਾਂ ਨਾਲ ਅਧਿਐਨ ਕਰਦੇ ਹੋ ਤਾਂ ਪਰਮੇਸ਼ੁਰ ਇਸ ਸੰਸਾਰ ਵਿੱਚ ਈਸ਼ਵਰੀ ਮਕਸਦ ਤੇ ਤੁਹਾਡੇ ਨਾਲ ਗੱਲ ਕਰੇ ਅਤੇ ਅੱਗੇ ਰਾਹ ਲਈ ਲੋੜੀਂਦਾ ਦਿਸ਼ਾ ਦੱਸੇ।
More
Related Plans

Psalms of Lament

Prayer Altars: Embracing the Priestly Call to Prayer

Journey Through Genesis 12-50

YES!!!

Horizon Church August Bible Reading Plan: Prayer & Fasting

Walk With God: 3 Days of Pilgrimage

The Way of the Wise

Faith-Driven Impact Investor: What the Bible Says

Moses: A Journey of Faith and Freedom
