ਗਹਿਰਾਈ ਤੱਕ ਜਾਣਾ – ਅਫ਼ਸੀਆਂSample

ਮਸੀਹੀਸੰਬੰਧਸੰਭਾਵੀਂਤੌਰਤੇਇੱਥੇਧਰਤੀਤੇਸਭਤੋਂਵੱਡਾਖਜ਼ਾਨਾਹੋਸਕਦਾਹੈ(ਯਕੀਨਨਪਰਮੇਸ਼ੁਰਨਾਲਸੰਬੰਧਤੋਂਬਾਅਦ)!ਮਸੀਹੀਸੰਬੰਧਇੱਥੇਧਰਤੀਤੇਸਭਤੋਂਮੁਸ਼ਕਿਲਸੰਬੰਧਵੀਹੋਸਕਦਾਹੈ।ਇਹਅਸਲਵਿੱਚਇੱਕਸਚਿਆਈਹੈ।ਏਕਤਾਔਖਾਕੰਮਹੈ।ਇੱਕਦੂਜੇਨੂੰਪਿਆਰਕਰਨਾਅਤੇਸਾਡੇਦੋਸ਼ਾਂਅਤੇਕਮਜ਼ੋਰੀਆਂਨੂੰਨਜ਼ਰਅੰਦਾਜਕਰਨਾਇੱਕਬਹੁਤਵਿਸ਼ਾਲਕੰਮਹੈ।ਪਿਆਰਅਤੇਆਦਰਨਾਲਇੱਕਦੂਜੇਦੇਅਧੀਨਹੋਣਾਇੱਕਜਤਨਹੁੰਦਾਹੈ।
ਮਸੀਹੀਪਰਿਵਾਰਵਿੱਚਹੀਇਹਸੰਬੰਧਾਂਦੇਸਿਧਾਂਤਸਭਤੋਂਪਹਿਲਾਂਅਭਿਆਸਅਤੇਪਾਲਨਾਕੀਤੇਜਾਂਦੇਹਨ।ਇੱਕਆਦਮੀਅਤੇਔਰਤਵਿਚਕਾਰਸੰਬੰਧਇਹਮੰਗਕਰਦਾਹੈਕਿਉਹਇੱਕਦੂਜੇਨੂੰਪਿਆਰਅਤੇਆਦਰਕਰਨਜਿਵੇਂਮਸੀਹਆਪਣੀਕਲੀਸਿਯਾਨੂੰਕਰਦਾਹੈ।ਅਧੀਨਤਾਅਤੇਆਦਰਵਰਗੇਸ਼ਬਦਪਰਸੰਗਤੋਂਬਾਹਰਤੋੜ-ਮਰੋੜਕੇਪੇਸ਼ਕੀਤੇਜਾਂਦੇਰਹੇਹਨਅਤੇਕਈਵਾਰਭੁੱਲਾਦਿੱਤੇਜਾਂਦੇਹਨਕਿਉਂਕਿਇਨ੍ਹਾਂਦੀਦੁਰਵਰਤੋਂਕੀਤੀਗਈਸੀਪਰਇਹਮਹੱਤਵਪੂਰਣਖੰਡਹਨਜਿਹੜੇਸ਼ਾਦੀਸ਼ੁਦਾਜੀਵਨਨੂੰਸਿਹਤਯਾਬਅਤੇਮਸੀਹਕੇਂਦਰਿਤਰੱਖਦੇਹਨ।ਇੱਕਕਲੀਸਿਯਾਜਿਹੜੀਮਸੀਹਦੇਅਧੀਨਨਹੀਂਹੈਉਹਗੜਬੜੀਵਿੱਚਹੋਵੇਗੀ।ਜੇਕਰਪਰਮੇਸ਼ੁਰਆਪਣੀਕਲੀਸਿਯਾਨਾਲਜੋਸ਼ੀਲਾਪਿਆਰਨਾਕਰਦਾਤਾਂਇੱਥੇਅੱਜਕਲੀਸਿਯਾਨਹੀਂਹੋਣੀਸੀ।
ਮਾਪਿਆਂਅਤੇਬੱਚਿਆਂਵਿਚਕਾਰਸੰਬੰਧਅਕਸਰਪਾਲਨ-ਪੋਸ਼ਣਦੇਪੁਰਾਣੇਸਿਧਾਂਤਾਂਦੇਕਾਰਨਗਲਤਬਿਆਨਕੀਤਾਜਾਂਦਾਹੈਅਤੇਅਕਸਰਕੜਵਾਹਟਅਤੇਕ੍ਰੋਧਨੂੰਆਉਣਦਿੰਦਾਹੈ।ਬੱਚਿਆਂਨੂੰਆਪਣੇਮਾਪਿਆਂਦਾਆਦਰਕਰਨਅਤੇਆਗਿਆਪਾਲਨਲਈਆਖਿਆਗਿਆਹੈਜਦੋਂਕਿਪਿਤਾਵਾਂਨੂੰਉਨ੍ਹਾਂਨੂੰਕ੍ਰੋਧਦੁਆਵੇਬਿਨਾਂਪਾਲਨ-ਪੋਸ਼ਣਕਰਨਲਈਆਖਿਆਗਿਆਹੈ।ਸਾਡੇਵਿੱਚੋਂਹਰੇਕਦੇਜੀਵਨਦੀਆਂਯਾਤਰਾਵਾਂਦੇਬਾਵਜੂਦ,ਭਾਵੇਂਕਿਬਚਪਨਔਖਾਸੀਜਾਂਪਾਲਨ-ਪੋਸ਼ਣਕਰਨਾਤਨਾਅਨਾਲਭਰਿਆਸੀ,ਅਗਵਾਈਸਿਧਾਂਤਇਹਹੈਕਿਅਸੀਂਇੱਕਦੂਜੇਪ੍ਰਤੀਪਿਆਰਵਿੱਚਚੱਲੀਏ।
ਕੰਮਦੇਸਥਾਨਾਂਤੇਵੀਮਾਲਕਤੋਂਤਰਸਕੀਤੇਜਾਣਅਤੇਨੌਕਰਾਂਤੋਂਅਧੀਨਹੁੰਦੇਆਗਿਆਕਾਰੀਕਰਨਦੀਲੋੜਹੈ।ਇਹਸਭਗੱਲਾਂਇਸਗੱਲਤੇਜ਼ੋਰਦੇਣਲਈਬਿਆਨਕੀਤੀਆਂਗਈਆਂਹਨਕਿਮਸੀਹਵਿੱਚਇਹਨਵਾਂਜੀਵਨਕਿਵੇਂਸਾਰੇਪੱਖਾਂਨੂੰਸ਼ਾਮਲਕਰਦਾਹੈ।ਇਹਸਿਰਫਸਾਡੇਐਤਵਾਰਨੂੰ“ਚਰਚਵਿੱਚਜਾਣਨਾਲ”ਹੀਸੰਬੰਧਤਨਹੀਂਹੈਪਰਹਰਪਲਹਰਦਿਨਨਾਲਸੰਬੰਧਤਹੈ।ਯਿਸੂਦੇਇੱਕਚੇਲੇਲਈ,ਉਨ੍ਹਾਂਦੇਪਰਿਵਾਰਿਕਜੀਵਨਅਤੇਕੰਮਦੇਜੀਵਨਦਾਹਰੇਕਪਹਿਲੂਪ੍ਰਭਾਵਿਤਹੁੰਦਾਅਤੇਖੁਸ਼ਖਬਰੀਦੁਆਰਾਬਦਲਾਅਵਿੱਚੋਂਦੀਲੰਘਦਾਹੈ।
Scripture
About this Plan

ਅਸੀਂ ਇਸ ਬਾਈਬਲ ਯੋਜਨਾ ਵਿੱਚ ਅਫ਼ਸੀਆਂ ਦੇ ਅਧਿਆਏ ਵਿੱਚ ਡੁੰਘਾ ਜਾਵਾਂਗੇ ਤਾਂ ਜੋ ਅਸੀਂ ਉਨ੍ਹਾਂ ਪ੍ਰਸਿੱਧ ਆਇਤਾਂ ਤੇ ਮਨਨ ਕਰ ਸਕੀਏ ਜਿੰਨਾ ਨੂੰ ਅਸੀਂ ਬਹੁਤ ਅਸਾਨੀ ਨਾਲ ਨਜ਼ਰਅੰਦਾਜ ਕਰ ਸਕਦੇ ਹਾਂ। ਸਾਡੀ ਇੱਛਾ ਹੈ ਕਿ ਜਦੋਂ ਤੁਸੀਂ ਇਸ ਕਿਤਾਬ ਦਾ ਇਕੱਲੇ ਜਾਂ ਮਿੱਤਰਾਂ ਨਾਲ ਅਧਿਐਨ ਕਰਦੇ ਹੋ ਤਾਂ ਪਰਮੇਸ਼ੁਰ ਇਸ ਸੰਸਾਰ ਵਿੱਚ ਈਸ਼ਵਰੀ ਮਕਸਦ ਤੇ ਤੁਹਾਡੇ ਨਾਲ ਗੱਲ ਕਰੇ ਅਤੇ ਅੱਗੇ ਰਾਹ ਲਈ ਲੋੜੀਂਦਾ ਦਿਸ਼ਾ ਦੱਸੇ।
More
Related Plans

2 Chronicles | Chapter Summaries + Study Questions

Forever Open: A Pilgrimage of the Heart

Overcoming Offense

After Your Heart

GRACE Abounds for the Spouse

1 Samuel | Chapter Summaries + Study Questions

Battling Addiction

Journey Through Jeremiah & Lamentations

POWER UP: 5 Days of Inspiration for Connecting to God's Power
