ਗਹਿਰਾਈ ਤੱਕ ਜਾਣਾ – ਅਫ਼ਸੀਆਂSample

ਯਿਸੂਦੇਸੰਸਾਰਵਿੱਚਆਉਣਤੇਅਧਾਰਿਤਇਤਹਾਸਦੋਯੁੱਗਾਂਵਿੱਚਵੰਡਿਆਂਗਿਆਹੈਬੀ.ਸੀ(ਮਸੀਹਤੋਂਪਹਿਲਾਂ)ਅਤੇਏ.ਡੀ. (ਐਨੋਡੋਮਨੀ–ਪ੍ਰਭੂਦਾਸਾਲ)।ਸਾਡੇਜੀਵਨਾਂਦੀਵੀਸਾਡੀਮੁਕਤੀਤੇਅਧਾਰਿਤਇਸੇਤਰ੍ਹਾਂਦੀਨਿਸ਼ਾਨਦੇਹੀਹੈ।ਸਾਡੇਕੋਲਵੀਸਾਡੇਮਸੀਹਤੋਂਪਹਿਲਾਂਦੇਸਾਲਸਨਜਦੋਂਅਸੀਂਜਿਵੇਂਚੰਗਾਲੱਗਦਾਉਵੇਂਹੀ,ਪਾਪਨਾਲਬੱਝੇਅਤੇਸੰਸਾਰਦੇਸੁੱਖਾਂਲਈਜੀਵਨਬਿਤਾਇਆਸੀ।
ਯਿਸੂਨੂੰਸਾਡੇਜੀਵਨਾਂਵਿੱਚਪ੍ਰਭੂਕਰਕੇਸੱਦਾਦੇਣਨਾਲਅਸੀਂਨਵੇਂਪਣਵਿੱਚਦਾਖਲਹੋਗਏਜਿੱਥੇਅਸੀਂਚਾਨਣਦੇਲੋਕਾਂਵਾਂਙਜੀਵਨਬਿਤਾਇਆਸੀ।ਇਸਦਾਅਰਥਹੈਕਿਅਸੀਂਪਵਿੱਤਰਆਤਮਾਨਾਲਪ੍ਰੇਰਿਤਕੀਤੇਅਤੇਅਗਵਾਈਕੀਤੇਜਾਂਦੇਹਾਂ।ਅਸੀਂਪਹਿਲਾਂਵਾਂਙਸਾਡੀਆਂਸੰਸਾਰਿਕਇੱਛਾਵਾਂਅਤੇਜਨੂਨਵਿੱਚਜੀਵਨਨਹੀਂਬਿਤਾਉਂਦੇਹਾਂ,ਇਸਦੀਬਜਾਏਅਸੀਂਸਾਡੇਪ੍ਰਤੀਪਰਮੇਸ਼ੁਰਦੇਪਿਆਰਅਤੇਦਯਾਬਾਰੇਜਾਗਰੂਕਹੁੰਦੇਅਤੇਉਸਲਈਆਗਿਆਕਾਰੀਵਿੱਚਜੀਵਨਬਿਤਾਉਣਾਚੁਣਦੇਹਾਂ।
ਇਸਨਵੇਂਜੀਵਨਦੀਸੁੰਦਰਤਾਇਹਹੈਕਿਸਾਡੇਕੋਲਮਸੀਹਵਿੱਚਹੁਣਸਾਡੀਪਛਾਣਅਤੇਔਹਦਾਹੁੰਦਾਹੈ।ਅਸੀਂਆਤਮਾਵਿੱਚਉਸਨਾਲਇੱਕਹੁੰਦੇਅਤੇਆਤਮਿਕਤੌਰਤੇਸਵਰਗੀਸਥਾਨਾਂਵਿੱਚਉਸਨਾਲਬੈਠਦੇਹਾਂ।ਇਸਦਾਅਰਥਹੈਕਿਜਦੋਂਅਸੀਂਜੀਵਨਦੇਇਸਦੇਸਾਰੇਉਤਾਰਅਤੇਚੜਾਅਵਿੱਚੋਂਦੀਲੰਘਦੇਹਾਂਅਸੀਂਇੱਕਨਵਾਂਕੀਤੇਹੋਏਦਰਸ਼ਣਨਾਲਇਸਨੂੰਵੇਖਸਕਦੇਹਾਂ।ਇੱਕਦਰਸ਼ਣਜਿਹੜਾਮਸੀਹਯਿਸੂਵਿੱਚਸਾਡੇਲਈਪਰਮੇਸ਼ੁਰਦੇਪਿਆਰਅਤੇਦਿਆਲਗੀਦੇਬੇਅੰਤਮਾਪਨੂੰਸਾਫ-ਸਾਫਵੇਖਦਾਹੈ।ਇਸਵੱਡੇਪਿਆਰਦਾਇੱਕਸਬੂਤਸਾਡੀਮੁਕਤੀਵਿੱਚਵੇਖਿਆਜਾਂਦਾਹੈਜਿਹੜਾਦਿਯਾਲੂਪਰਮੇਸ਼ੁਰਦੁਆਰਾਸਾਨੂੰਉਦੋਂਦਿੱਤਾਜਾਂਦਾ,ਜਦੋਂਅਸੀਂਯਿਸੂਵਿੱਚਸਾਡੇਵਿਸ਼ਵਾਸਨੂੰਪਰਗਟਕਰਦੇਹਾਂ।ਅਸੀਂਸਾਡੇਚੰਗੇਕੰਮਾਂਦੁਆਰਾਨਹੀਂਬਚਾਏਜਾਂਦੇਹਾਂਪਰਅਸੀਂਉਨ੍ਹਾਂਚੰਗੇਕੰਮਾਂਦੁਆਰਾਬਚਾਏਜਾਂਦੇਹਾਂਜਿਹੜੇਪਰਮੇਸ਼ੁਰਨੇਸਾਡੇਲਈਠਹਿਰਾਏਸਨ।ਮਸੀਹਦੀਦੇਹਵਿੱਚਹੋਰਨਾਂਅਤੇਸੰਸਾਰਲਈਜੋਅਸੀਂਚੰਗਾਕਰਦੇਹਾਂਉਹਵੱਡੀਮਾਤਰਾਵਿੱਚਉਨ੍ਹਾਂਲਈਜੀਉੱਠੇਮਸੀਹਦੀਸ਼ਕਤੀਅਤੇਹਜ਼ੂਰੀਨੂੰਪਰਗਟਕਰੇਗਾ।
Scripture
About this Plan

ਅਸੀਂ ਇਸ ਬਾਈਬਲ ਯੋਜਨਾ ਵਿੱਚ ਅਫ਼ਸੀਆਂ ਦੇ ਅਧਿਆਏ ਵਿੱਚ ਡੁੰਘਾ ਜਾਵਾਂਗੇ ਤਾਂ ਜੋ ਅਸੀਂ ਉਨ੍ਹਾਂ ਪ੍ਰਸਿੱਧ ਆਇਤਾਂ ਤੇ ਮਨਨ ਕਰ ਸਕੀਏ ਜਿੰਨਾ ਨੂੰ ਅਸੀਂ ਬਹੁਤ ਅਸਾਨੀ ਨਾਲ ਨਜ਼ਰਅੰਦਾਜ ਕਰ ਸਕਦੇ ਹਾਂ। ਸਾਡੀ ਇੱਛਾ ਹੈ ਕਿ ਜਦੋਂ ਤੁਸੀਂ ਇਸ ਕਿਤਾਬ ਦਾ ਇਕੱਲੇ ਜਾਂ ਮਿੱਤਰਾਂ ਨਾਲ ਅਧਿਐਨ ਕਰਦੇ ਹੋ ਤਾਂ ਪਰਮੇਸ਼ੁਰ ਇਸ ਸੰਸਾਰ ਵਿੱਚ ਈਸ਼ਵਰੀ ਮਕਸਦ ਤੇ ਤੁਹਾਡੇ ਨਾਲ ਗੱਲ ਕਰੇ ਅਤੇ ਅੱਗੇ ਰਾਹ ਲਈ ਲੋੜੀਂਦਾ ਦਿਸ਼ਾ ਦੱਸੇ।
More
Related Plans

Psalms of Lament

Prayer Altars: Embracing the Priestly Call to Prayer

Journey Through Genesis 12-50

YES!!!

Horizon Church August Bible Reading Plan: Prayer & Fasting

Walk With God: 3 Days of Pilgrimage

The Way of the Wise

Faith-Driven Impact Investor: What the Bible Says

Moses: A Journey of Faith and Freedom
