YouVersion Logo
Search Icon

ਉਜਾੜ ਤੋਂ ਪਾਠSample

ਉਜਾੜ ਤੋਂ ਪਾਠ

DAY 6 OF 7

ਸਹਿਣਸ਼ੀਲਤਾਦੇਨਿਰਮਾਣਵਿੱਚਸਿਖਲਾਈ

ਸਿਖਲਾਈਦਾਇੱਕਹੋਰਮਕਸਦਸਹਿਣਸ਼ੀਲਤਾਨਿਰਮਾਣਕਰਨਾਹੈ।ਕੋਈਵੀਖਿਡਾਰੀਆਪਣੇਕੋਚਦੁਆਰਾਇਸਲਈਸਿਖਲਾਈਦਿੱਤਾਜਾਂਦਾਹੈਤਾਂਜੋਉਨ੍ਹਾਂਦੇਸਰੀਰਕੋਲਅੰਤਤੱਕਸਹਿਣਸ਼ੀਲਤਾਹੋਵੇਨਾਕਿਸਿਰਫਸਿਖਲਾਈਦੇਸਮੇਂਦੌਰਾਨਪਰਹਰਉਸਮੁਕਾਬਲੇਲਈਵੀਜਿਸਵਿੱਚਉਹਭਵਿੱਖਵਿੱਚਭਾਗਲੈਣਗੇ।

ਮਸੀਹਦੇਚੇਲੇਹੁੰਦੇਹੋਏਅਸੀਂਅੱਡਨਹੀਂਹਾਂ।ਉਜਾੜਦੀਰੁੱਤਸਾਨੂੰਲੰਮੇਸਮੇਂਤੱਕਖਿੱਚੇਜਾਣਦੀਸਿਖਲਾਈਦਿੰਦੀਹੈ, ਨਾਕਿਸਿਰਫਵਰਤਮਾਨਲਈਹੀ।ਇਹਸਾਡੇਅੰਦਰਸਹਿਣਸ਼ੀਲਤਾਦਾਨਿਰਮਾਣਕਰਨਦੁਆਰਾਸਾਨੂੰਅਗਲੇਵਾਧੇਦੀਰੁੱਤਦੀਸਿਖਲਾਈਦਿੰਦੀਹੈ।ਇਹਸਾਨੂੰਅਚਨਚੇਤੀਪ੍ਰਤੀਤਹੋਸਕਦਾਹੈਕਿਉਂਕਿਉਜਾੜਦੇਵਿੱਚਅਸੀਂਹਰਦਿਨਦੇਸੰਘਰਸ਼ਵਿੱਚਐਨਾਰੁੱਝੇਹੁੰਦੇਹਾਂਕਿਅਸੀਂਲੰਮੇਸਮੇਂਦੇਦਰਸ਼ਣਨੂੰਭੁੱਲਹੀਜਾਂਦੇਹਾਂ।ਇਹਯਾਦਰੱਖਣਾਮਹੱਤਵਪੂਰਣਹੈਕਿਉਜਾੜਦਾਸਮਾਂਸਦੀਪਕਕਾਲਤੱਕਨਹੀਂਰਹਿੰਦਾ।ਜਦੋਂਇਸਰੁੱਤਵਿੱਚਪਰਮੇਸ਼ੁਰਸਾਡੇਅੰਦਰਆਪਣੇਕੰਮਨੂੰਸੰਪੂਰਣਕਰਲੈਂਦਾਹੈ, ਉਹਸਾਨੂੰਅਗਲੇਵਿੱਚਸੁਖਾਲਾਲੈਜਾਂਦਾਹੈ।ਸਾਡੀਆਂਆਉਣਵਾਲੀਆਂਯਾਤਰਾਵਾਂਵਿੱਚਉਨੱਤੀਅਤੇਤਰੱਕੀਲਈਸਾਡੇਅੰਦਰਡੁੰਘਿਆਈਵਿੱਚਸਹਿਣਸ਼ੀਲਤਾਵੱਸੀਹੋਣੀਚਾਹੀਦੀਹੈ।ਉਜਾੜਉਹੀਕਰਦੀਹੈ।

ਜਦੋਂਉਡੀਕਕਰਦੇਹੋਏਸਮਾਂਤੁਹਾਨੂੰਸਦੀਪਕਕਾਲਵਰਗਾਲੱਗਦਾਹੈਤਾਂਤੁਸੀਂਇੱਕਉਹਵਿਸ਼ਵਾਸਵਿਕਸਿਤਕਰਦੇਜੋਲਚਕੀਲਾਹੁੰਦਾਹੈ।ਇਹਉਹਵਿਸ਼ਵਾਸਹੁੰਦਾਜਿਹੜਾਹਿੰਮਤਨਹੀਂਹਾਰਦਾਕਿਉਂਕਿਤੁਸੀਂਜਾਣਦੇਹੋਕਿਪਰਮੇਸ਼ੁਰਕੁਝਕਰਰਿਹਾਹੈ।ਜਦੋਂਤੁਸੀਂਘਿਰਿਆਹੋਇਆਮਹਿਸੂਸਕਰਦੇਹੋ, ਤੁਸੀਂਉਤਾਂਹਵੇਖਣਾਅਰੰਭਕਰਦਿੰਦੇਹੋਕਿਉਂਕਿਤੁਹਾਡੇਕੋਲਕੋਈਹੋਰਵਿਹਾਰਕਵਿਕਲਪਨਹੀਂਹੁੰਦਾਹੈ।ਜਦੋਂਤੁਸੀਂਇਹਮਹਿਸੂਸਕਰਦੇਹੋਕਿਤੁਸੀਂਆਪਣੀਸਥਿਤੀਨਾਲਨਿਆਂਨਹੀਂਕਰਰਹੇਹੋਤਾਂਤੁਸੀਂਆਪਣੀਅਵਾਜ਼ਨਾਲਅਰਾਧਨਾਕਰਨਾਸ਼ੁਰੂਕਰਦਿੰਦੇਹੋ।ਤੁਸੀਂਵੇਖਦੇਹੋਕਿਕਿਵੇਂਔਖੀਆਂਸਥਿਤੀਆਂਤੁਹਾਡੇਅੰਦਰੂਨੀਵਿਅਕਤੀਤੱਵਨੂੰਆਕਾਰਦੇਣਾਅਰੰਭਹੁੰਦੀਆਂਹਨ।ਤੁਸੀਂਬੇਅਰਥਉਡੀਕਨਹੀਂਕਰਦੇਜਾਂਆਪਣੇਆਪਤੇਤਰਸਮਹਿਸੂਸਨਹੀਂਕਰਦੇ, ਪਰਇਸਦੀਬਜਾਏਤੁਸੀਂਹਰਦਿਨਨੂੰਜਿਵੇਂਵੀਇਹਆਉਂਦਾ, ਆਪਣੀਆਂਉਲਾਂਘਾਂਨਾਲ, ਆਪਣੇਬੁੱਲਾਂਤੇਇੱਕਗੀਤਅਤੇਆਪਣੇਦਿਲਵਿੱਚਇੱਕਆਸਨਾਲਸਾਹਮਣਾਕਰਦੇਹੋ।ਤੁਸੀਂਛੋਟੇਚਮਤਕਾਰਾਂਲਈਧੰਨਵਾਦਦੇਣਾਅਰੰਭਕਰਦੇਹੋਜੋਰਾਹਵਿੱਚਤੁਹਾਡੇਸਾਹਮਣੇਆਉਂਦੇਹਨਜਦੋਂਤੁਸੀਂਮਹਿਸੂਸਕਰਦੇਕਿਤੂਫਾਨਾਂਦੇਬੱਦਲਤੁਹਾਡੇਉੱਤੇਹੀਫੱਟਜਾਣਲਈਤੁਹਾਨੂੰਡਰਾਰਹੇਹੁੰਦੇਹਨ।ਤੁਸੀਂਅਨਿਸ਼ਚਿਤਤਾਦੇਸਮਿਆਂਵਿੱਚਵੀਅਨੰਦਵਿੱਚਬਣੇਰਹਿੰਦੇਹੋ, ਚੰਗੀਤਰ੍ਹਾਂਇਹਜਾਣਦੇਹੋਏਕਿਪਰਮੇਸ਼ੁਰਕੋਲਸਭਕੁਝਲਈਇੱਕਯੋਜਨਾਹੈ।

ਇਹਸਹਿਣਸ਼ੀਲਤਾਜਿਹੜੀਇਸਰੁੱਤਵਿੱਚਨਿਰਮਾਣਹੁੰਦੀਹੈਤੁਹਾਨੂੰਤੁਹਾਡੇਬਾਕੀਦੇਜੀਵਨਵਿੱਚਅੱਗੇਲੈਕੇਜਾਵੇਗੀਜਦੋਂਤੁਸੀਂਯਿਸੂਦੇਪਿੱਛੇਚੱਲਦੇਹੋ।ਜੀਵਨਸੌਖਾਨਹੀਂਹੋਵੇਗਾਪਰਇਹਇੱਕਸਹਿਣਸ਼ੀਲਵਿਸ਼ਵਾਸਕਰਕੇਜਿਹੜਾਵਿਰੋਧਤਾਦੀਜ਼ਮੀਨਵਿੱਚਵਧਿਆਸੀਸੰਤੁਸ਼ਟੀਵਾਲਾਹੋਵੇਗਾ।

About this Plan

ਉਜਾੜ ਤੋਂ ਪਾਠ

ਉਜਾੜ ਦੀ ਰੁੱਤ ਉਹ ਹੁੰਦੀ ਜਦੋਂ ਅਸੀਂ ਅਕਸਰ ਗੁਆਚੇ, ਤਿਆਗੇ ਅਤੇ ਛੱਡੇ ਦਿੱਤੇ ਗਏ ਮਹਿਸੂਸ ਕਰਦੇ ਹਾਂ। ਫਿਰ ਵੀ ਉਜਾੜ ਦੇ ਬਾਰੇ ਦਿਲਚਸਪ ਗੱਲ ਇਹ ਹੈ, ਕਿ ਇਹ ਦ੍ਰਿਸ਼ਟੀਕੌਣ, ਜੀਵਨ ਬਦਲਣ ਵਾਲੀ ਅਤੇ ਵਿਸ਼ਵਾਸ ਨੂੰ ਆਕਾਰ ਦੇਣ ਵਾਲੀ ਹੁੰਦੀ ਹੈ। ਤੁਹਾਡੇ ਲਈ ਮੇਰੀ ਪ੍ਰਾਰਥਨਾ ਇਹ ਹੈ ਕਿ ਤੁਸੀਂ ਉਜਾੜ ਨਾਲ ਖਿਝੋਗੇ ਨਹੀਂ ਪਰ ਇਸ ਨੂੰ ਗ੍ਰਹਿਣ ਕਰੋਗੇ ਅਤੇ ਤੁਹਾਡੇ ਵਿੱਚ ਪਰਮੇਸ਼ੁਰ ਨੂੰ ਆਪਣਾ ਉੱਤਮ ਕੰਮ ਕਰਨ ਦਿਓਗੇ।

More