ਉਜਾੜ ਤੋਂ ਪਾਠSample

ਸਾਡੇਚਰਿੱਤਰਦੀਪਰਖ
ਹਰਕੋਈਜੋਕਿਸੇਵੀਕਿਸਮਦੀਸਿੱਖਿਆਨੂੰਗ੍ਰਹਿਣਕਰਦਾਉਹਪਰਖੇਜਾਣਦੀਮਹੱਤਤਾਨੂੰਜਾਣਦਾਹੈ।ਪਰਖਇੱਕਵਿਦਿਆਰਥੀਦੀਉਨੱਤੀਅਤੇਸੁਧਾਰਨੂੰਵਿਖਾਉਣਲਈਰੱਖੀਜਾਂਦੀਹੈਕਿਉਹਸਿੱਖਿਆਦੇਅਗਲੇਪੜਾਅਲਈਤਿਆਰਹਨਜਾਂਨਹੀਂ।ਆਤਮਿਕਤੌਰਤੇ, ਉਜਾੜਇੱਕਉਹਢੰਗਹੈਜਿਸਰਾਹੀਂਅਸੀਂਪਰਖੇਜਾਂਦੇਹਾਂਤਾਂਜੋਅਸੀਂਸਾਡੀਯਾਤਰਾਦੇਅਗਲੇਹਿੱਸੇਲਈਤਿਆਰਹੋਈਏ।
ਸਾਡੇਪਰਖੇਜਾਣਦਾਪਰਮੁੱਖਖੇਤਰਸਾਡਾਚਰਿੱਤਰਹੈ।ਚਰਿੱਤਰਜੋਅਸੀਂਇਕੱਲੇਹੁੰਦੇਜਦੋਂਸਾਡੇਆਲੇ-ਦੁਆਲੇਕੋਈਨਹੀਂਹੁੰਦਾਉਹੀਹੈ।ਇਹਸਾਡਾਹਿੱਸਾਹੈਜਿਹੜਾਅਦਿੱਖਤੌਰਤੇਸਾਡੇਬਾਹਰੀਰੂਪਨੂੰਆਕਾਰਦਿੰਦਾਅਤੇਲਾਜ਼ਮੀਤੌਰਤੇਸਾਡੇਸੰਪੂਰਣਜੀਵਨਾਂਨੂੰ।ਇੱਕਵਿਅਕਤੀਸਫਲ, ਕੁਸ਼ਲਅਤੇਆਕਰਸ਼ਕਹੋਸਕਦਾਹੈਪਰਜੇਕਰਉਸਦੇਚਰਿੱਤਰਵਿੱਚਸੁਰਾਖਹਨਤਾਂਉਨ੍ਹਾਂਸਾਰੀਆਂਗੱਲਾਂਦਾਕੋਈਫਾਇਦਾਨਹੀਂ।ਸਾਡੇਵਿੱਚਹਰਕੋਈਅਪੂਰਣਹੈ।ਸਾਡੇਸਭਨਾਂਦੇਚਰਿੱਤਰਵਿੱਚਦੋਸ਼ਹੁੰਦਾਹੈਅਤੇਇਸਲਈਇਹਸਾਨੂੰਹੈਰਾਨਨਹੀਂਕਰਨਾਚਾਹੀਦਾਹੈਕਿਯਿਸੂਦੇਪਿੱਛੇਚੱਲਣਨਾਲਉਹਸਾਡੇਵਿਅਕਤੀਗਤਅਤੇਨਿੱਜੀਜੀਵਨਾਂਵਿੱਚਚੰਗਿਆਈਅਤੇਗੂੜ੍ਹਬਦਲਾਅਨੂੰਲੈਕੇਆਵੇਗਾ।ਇਹਬਦਲਾਅਹੀਦੂਜਿਆਂਨੂੰਦਿਖਣਾਅਰੰਭਹੁੰਦਾਹੈਜਦੋਂਅਸੀਂਪਰਮੇਸ਼ੁਰਨਾਲਸਾਡੀਯਾਤਰਾਵਿੱਚਅੱਗੇਵੱਧਦੇਹਾਂ।
ਉਜਾੜਕੋਲਸਾਡੇਚਰਿੱਤਰਨੂੰਆਕਾਰਦੇਣਦਾਇੱਕਬਹੁਤਦਿਲਚਸਪਢੰਗਹੈ।ਲੰਮੀਆਂਉਡੀਕਾਂ, ਘਾਟੇਅਤੇਖਾਲੀਪਣਦੀਆਂਕਠਿਨਸਥਿਤੀਆਂਕੋਲਸਾਡੇਦਿਲਾਂਨੂੰਪਰਖਣਅਤੇਇਸਤਰ੍ਹਾਂਸਾਡੇਚਰਿੱਤਰਨੂੰਪਰਖਣਦਾਇੱਕਢੰਗਹੁੰਦਾਹੈ।ਜੋਂਅਸੀਂਸੋਚਦੇਹਾਂ, ਜੋਅਸੀਂਆਖਦੇਅਤੇਜੋਅਸੀਂਕਰਦੇਹਾਂਉਹਉਸਨਾਲਜੁੜਿਆਹੁੰਦਾਜੋਅਸੀਂਅੰਦਰੋਂਹੁੰਦੇਹਾਂ।ਉਜਾੜਕੋਲਸਾਡੇਅੰਦਰੂਨੀਮਨੁੱਖਦੇਪਰਦੇਨੂੰਪਿੱਛੇਕਰਨਦਾਅਤੇਜੋਅਸੀਂਗੂੜ੍ਹਅੰਦਰਤੋਂਹਾਂਉਸਵਿੱਚਵੇਖਣਲਈਸਹਾਇਤਾਕਰਨਦਾਇੱਕਅਦਭੁਤਢੰਗਹੁੰਦਾਹੈ।
ਰਾਜਾਦਾਊਦ, ਆਪਣੇਬਹੁਤਸਾਰੇਜ਼ਬੂਰਾਂਵਿੱਚ, ਆਪਣੀਆਂਭਾਵਨਾਵਾਂਨੂੰਅਤੇਆਪਣੇਦੋਸ਼ੀਸੁਭਾਅਨੂੰਇਮਾਨਦਾਰੀਵਿੱਚਚੰਗੀਤਰ੍ਹਾਂਲਿਖਦਾਹੈ।ਉਨ੍ਹਾਂਵਾਕਾਂਵਿੱਚਸ਼ਕਤੀਸ਼ਾਲੀਗੱਲਇਹਹੈਕਿਉਹਆਪਣੀਕਮਜ਼ੋਰੀਦੇਮੁੱਦਿਆਂਨੂੰਇਹਜਾਣਦੇਹੋਏਸਵੀਕਾਰਕਰਦਾਹੈਕਿਉਸਦੇਪਰਮੇਸ਼ੁਰਕੋਲਉਸਨੂੰਬਦਲਣਦੀਸ਼ਕਤੀਸੀਅਤੇਉਸਦਾਪਿਆਰਐਨਾਪੱਕਾਸੀਕਿਕੁਝਵੀਉਸਨੂੰਉਸਤੋਂਦੂਰਨਹੀਂਰੱਖਸਕਦਾ।
ਕਿਉਂਨਾਅਸੀਂਆਪਣੇਆਪਨੂੰਨੇੜਿਓਂਨਜ਼ਰਮਾਈਏਅਤੇਨਿੱਜੀਚਰਿੱਤਰਦੀਇੱਕਜਾਂਚਕਰੀਏ।ਅਸੀਂਕੀਪਾਵਾਂਗੇ? ਕੀਅਸੀਂਪਰਮੇਸ਼ੁਰਦੇਸਾਹਮਣੇਸਾਫਆਉਣਦੇਇਛੁੱਕਹੋਵਾਂਗੇ?
ਕਿਰਿਆ:
ਇਸਸਥਿਤੀਵਿੱਚਤੁਹਾਡੇਵੱਲੋਂਗੌਰਕੀਤੇ “ਮੈਂਹਾਂ”ਨਾਲਸ਼ੁਰੂਹੁੰਦੇਵਾਕਜਿਹੜੇਨਕਾਰਾਤਮਕਚਰਿੱਤਰਗੁਣਾਂਨਾਲਸਮਾਪਤਹੁੰਦੇਹਨਉਨ੍ਹਾਂਦੀਇੱਕਸੂਚੀਬਣਾਓ।ਇਰਾਦਾਤੁਹਾਨੂੰਸ਼ਰਮਿੰਦਾਕਰਨਾਜਾਂਦੋਸ਼ੀਠਹਿਰਾਉਣਾਨਹੀਂਹੈਪਰਤੁਹਾਡੇਖੁਦਇਨ੍ਹਾਂਹਿੱਸਿਆਂਨੂੰਵੇਖਣਵਾਲਾਅਤੇਯਿਸੂਦੇਹੱਥਾਂਵਿੱਚਚੰਗਿਆਈਅਤੇਸੁਰੱਖਿਆਲਈਦੇਣਵਾਲਾਬਣਾਉਣਾਹੈ।
ਪ੍ਰਾਰਥਨਾ:
ਸਦੀਪਕਪਰਮੇਸ਼ੁਰ,
ਮੈਂਸਵੀਕਾਰਕਰਦਾਹਾਂਕਿਮੈਂ....., ......., .....,
ਮੈਂਆਪਣੀਪਾਪੀਸਥਿਤੀਦਾਤੁਹਾਡੇਅੱਗੇਇਕਰਾਰਕਰਦਾਹਾਂ।ਮੈਂਚਾਹੁੰਦਾਹਾਂਤੁਸੀਂਮੇਰੇਪਾਪਮਾਫਕਰੋ, ਮੇਰੇਜਖ਼ਮਾਂਨੂੰਚੰਗਾਕਰੋ, ਮੇਰੇਦੋਸ਼ਨੂੰਦੂਰਕਰੋਅਤੇਇੱਕਵਾਰਫੇਰਤੁਹਾਡੇਸਾਹਮਣੇਇੱਕਸ਼ੁੱਧਦਿਲਨਾਲਮੈਨੂੰਖੜਾਹੋਣਵਾਲਾਬਣਾਓ।ਮੇਰੀਪ੍ਰਾਰਥਨਾਸੁਣਨਲਈਤੁਹਾਡਾਧੰਨਵਾਦ।
ਤੁਹਾਡੇਪੁੱਤਰ, ਯਿਸੂਦੇਨਾਮਵਿੱਚਮੈਂਮੰਗਦਾਹਾਂ।
ਆਮੀਨ।
Scripture
About this Plan

ਉਜਾੜ ਦੀ ਰੁੱਤ ਉਹ ਹੁੰਦੀ ਜਦੋਂ ਅਸੀਂ ਅਕਸਰ ਗੁਆਚੇ, ਤਿਆਗੇ ਅਤੇ ਛੱਡੇ ਦਿੱਤੇ ਗਏ ਮਹਿਸੂਸ ਕਰਦੇ ਹਾਂ। ਫਿਰ ਵੀ ਉਜਾੜ ਦੇ ਬਾਰੇ ਦਿਲਚਸਪ ਗੱਲ ਇਹ ਹੈ, ਕਿ ਇਹ ਦ੍ਰਿਸ਼ਟੀਕੌਣ, ਜੀਵਨ ਬਦਲਣ ਵਾਲੀ ਅਤੇ ਵਿਸ਼ਵਾਸ ਨੂੰ ਆਕਾਰ ਦੇਣ ਵਾਲੀ ਹੁੰਦੀ ਹੈ। ਤੁਹਾਡੇ ਲਈ ਮੇਰੀ ਪ੍ਰਾਰਥਨਾ ਇਹ ਹੈ ਕਿ ਤੁਸੀਂ ਉਜਾੜ ਨਾਲ ਖਿਝੋਗੇ ਨਹੀਂ ਪਰ ਇਸ ਨੂੰ ਗ੍ਰਹਿਣ ਕਰੋਗੇ ਅਤੇ ਤੁਹਾਡੇ ਵਿੱਚ ਪਰਮੇਸ਼ੁਰ ਨੂੰ ਆਪਣਾ ਉੱਤਮ ਕੰਮ ਕਰਨ ਦਿਓਗੇ।
More