YouVersion Logo
Search Icon

ਉਜਾੜ ਤੋਂ ਪਾਠSample

ਉਜਾੜ ਤੋਂ ਪਾਠ

DAY 1 OF 7

ਉਜਾੜਇੱਕਔਖਾਸਥਾਨਹੈਨਾਕਿਇੱਕਬੁਰਾਸਥਾਨ

ਪੁਰਾਣੇਨੇਮਵਿੱਚਉਜਾੜ “ਵੱਡੀਅਤੇਭਿਆਨਕ”ਵਜੋਂਵਰਣਨਕੀਤੀਗਈਸੀ।ਇਹਉਹਸਥਾਨਸੀਜਿੱਥੇਇਸਰਾਏਲੀਪਰਮੇਸ਼ੁਰਵਿੱਚਪੂਰਨਭਰੋਸੇਦੀਕਮੀਦੇਕਾਰਨਚਾਲੀਸਾਲਭਟਕਦੇਰਹੇਸਨ।ਪਰਮੇਸ਼ੁਰਆਪਣੀਉੱਚਤਮਬੁੱਧਵਿੱਚਉਨ੍ਹਾਂਨੂੰਉਜਾੜਵਿੱਚਲੈਕੇਗਿਆਅਤੇਉਨ੍ਹਾਂਨਾਲਰਹਿਕੇਉਨ੍ਹਾਂਦੀ, ਸੁਰੱਖਿਆਕੀਤੀਅਤੇਉਨ੍ਹਾਂਲਈਤਦਤੱਕਪ੍ਰਬੰਧਕਰਦਾਰਿਹਾਜਦਤੱਕਪੁਰਾਣੀਪੀੜ੍ਹੀਦਾਪਹਿਰੇਦਾਰਮਰਨਹੀਂਗਿਆ।ਫਿਰਉਹਨਵੀਂਪੀੜ੍ਹੀਨੂੰਯਹੋਸ਼ੁਆਦੀਅਗਵਾਈਅਧੀਨਵਾਇਦੇਕੀਤੇਦੇਸਵਿੱਚਲੈਕੇਗਿਆ।

ਸਾਡੇਜੀਵਨਾਂਵਿੱਚਅੱਜ, ਉਜਾੜਇੱਕਸਥਾਨਨਹੀਂਪਰਇੱਕਰੁੱਤਹੁੰਦੀਹੈ।ਇਹਪਰਮੇਸ਼ੁਰਦੁਆਰਾਨਿਰਧਾਰਿਤਉਹਸਮਾਂਹੁੰਦਾਜਦੋਂਅਸੀਂਸਾਡੇਹਾਲਾਤਾਂ, ਦੁਸ਼ਮਣਾਂਅਤੇਹੱਦਾਂਨਾਲਰਹਿਣਲਈਮਜ਼ਬੂਰਹੁੰਦੇਹਾਂ।ਇਹਉਸਸਮਾਂਹੁੰਦਾਜਦੋਂਅਸੀਂਬਹੁਤਸਾਰੇਬੰਦਬੂਹਿਆਂਦੇਬਾਹਰਬੇਵਜ੍ਹਾਭਟਕਦੇਪਾਏਜਾਂਦੇਹਾਂ।ਇਹਕਈਵਾਰਇੰਝਲੱਗਦਾਜਿਵੇਂਅਸੀਂਗਲਤਫਹਿਮੀਅਤੇਉਲਝਣਦੇਇੱਕਤੱਤੇਸਥਾਨਤੇਹਾਂ।ਇਹਉਡੀਕਅਤੇਅਣਗਿਣਤਉੱਤਰਨਾਮਿਲੀਆਂਪ੍ਰਾਰਥਨਾਵਾਂਦਾਇੱਕਬਾਂਝਸਥਾਨਮਹਿਸੂਸਹੋਸਕਦਾਹੈ।

ਉਜਾੜਇੱਕਔਖਾਸਮਾਂਹੁੰਦਾਹੈਪਰਇਹਫਲਹੀਣਨਹੀਂਹੋਵੇਗਾ।ਇਸਵਿੱਚਪਰਮੇਸ਼ੁਰਦੀਮਿੱਠੀਹਜ਼ੂਰੀਦੇਸਬੂਤਹੋਣਗੇ।ਤੁਸੀਂਨਾਉਮੀਦਢੰਗਾਂਵਿੱਚਕਿਰਪਾਨੂੰਪਾਓਗੇਅਤੇਰਾਹਵਿੱਚਤੁਸੀਂਬਿਆਨਤੋਂਬਾਹਰਬਰਕਤਾਂਦਾਮੀਂਹਵੇਖੋਗੇ।ਉਜਾੜਦੀਰੁੱਤਵਿੱਚਸਫਰਸਮੇਂਇੱਕੋਸ਼ਰਤਇਹਹੈਕਿਆਪਣੀਆਂਨਜ਼ਰਾਂਯਿਸੂਤੇਰੱਖਣੀਆਂਹਨਅਤੇਪਵਿੱਤਰਆਤਮਾਜੋਆਖਰਿਹਾਹੈਅਤੇਕਰਰਿਹਾਲਈਆਪਣੇਦਿਲਅਤੇਮਨਨੂੰਸੰਵੇਦਨਸ਼ੀਲਰੱਖਣਾਹੈ।ਜਦੋਂਇਹਤੁਹਾਡੀਸਥਿਤੀਹੋਵੇਗਾ, ਤਾਂਤੁਹਾਡਾਜਵਾਬਧੰਨਵਾਦਵਿੱਚਹੋਵੇਗਾ।ਉਹਸਭਜੋਉਸਨੇਕੀਤਾਹੈਲਈਧੰਨਵਾਦਅਤੇਤੁਹਾਡੇਜੀਵਨਵਿੱਚਨਿਰੰਤਰਉਸਦੀਹਜ਼ੂਰੀ।ਕੋਈਵੀਉਜਾੜਤੁਹਾਨੂੰਵਿਸ਼ਵਦੇਪਰਮੇਸ਼ੁਰਨੂੰਤੁਹਾਥੋਂਦੂਰਨਹੀਂਰੱਖਸਕਦੀਹੈ।ਉਹਯਕੀਨਨ, ਉਜਾੜਦਾਪਰਮੇਸ਼ੁਰਵੀਹੈ!

About this Plan

ਉਜਾੜ ਤੋਂ ਪਾਠ

ਉਜਾੜ ਦੀ ਰੁੱਤ ਉਹ ਹੁੰਦੀ ਜਦੋਂ ਅਸੀਂ ਅਕਸਰ ਗੁਆਚੇ, ਤਿਆਗੇ ਅਤੇ ਛੱਡੇ ਦਿੱਤੇ ਗਏ ਮਹਿਸੂਸ ਕਰਦੇ ਹਾਂ। ਫਿਰ ਵੀ ਉਜਾੜ ਦੇ ਬਾਰੇ ਦਿਲਚਸਪ ਗੱਲ ਇਹ ਹੈ, ਕਿ ਇਹ ਦ੍ਰਿਸ਼ਟੀਕੌਣ, ਜੀਵਨ ਬਦਲਣ ਵਾਲੀ ਅਤੇ ਵਿਸ਼ਵਾਸ ਨੂੰ ਆਕਾਰ ਦੇਣ ਵਾਲੀ ਹੁੰਦੀ ਹੈ। ਤੁਹਾਡੇ ਲਈ ਮੇਰੀ ਪ੍ਰਾਰਥਨਾ ਇਹ ਹੈ ਕਿ ਤੁਸੀਂ ਉਜਾੜ ਨਾਲ ਖਿਝੋਗੇ ਨਹੀਂ ਪਰ ਇਸ ਨੂੰ ਗ੍ਰਹਿਣ ਕਰੋਗੇ ਅਤੇ ਤੁਹਾਡੇ ਵਿੱਚ ਪਰਮੇਸ਼ੁਰ ਨੂੰ ਆਪਣਾ ਉੱਤਮ ਕੰਮ ਕਰਨ ਦਿਓਗੇ।

More