YouVersion Logo
Search Icon

ਉਜਾੜ ਤੋਂ ਪਾਠ

ਉਜਾੜ ਤੋਂ ਪਾਠ

7 Days

ਉਜਾੜ ਦੀ ਰੁੱਤ ਉਹ ਹੁੰਦੀ ਜਦੋਂ ਅਸੀਂ ਅਕਸਰ ਗੁਆਚੇ, ਤਿਆਗੇ ਅਤੇ ਛੱਡੇ ਦਿੱਤੇ ਗਏ ਮਹਿਸੂਸ ਕਰਦੇ ਹਾਂ। ਫਿਰ ਵੀ ਉਜਾੜ ਦੇ ਬਾਰੇ ਦਿਲਚਸਪ ਗੱਲ ਇਹ ਹੈ, ਕਿ ਇਹ ਦ੍ਰਿਸ਼ਟੀਕੌਣ, ਜੀਵਨ ਬਦਲਣ ਵਾਲੀ ਅਤੇ ਵਿਸ਼ਵਾਸ ਨੂੰ ਆਕਾਰ ਦੇਣ ਵਾਲੀ ਹੁੰਦੀ ਹੈ। ਤੁਹਾਡੇ ਲਈ ਮੇਰੀ ਪ੍ਰਾਰਥਨਾ ਇਹ ਹੈ ਕਿ ਤੁਸੀਂ ਉਜਾੜ ਨਾਲ ਖਿਝੋਗੇ ਨਹੀਂ ਪਰ ਇਸ ਨੂੰ ਗ੍ਰਹਿਣ ਕਰੋਗੇ ਅਤੇ ਤੁਹਾਡੇ ਵਿੱਚ ਪਰਮੇਸ਼ੁਰ ਨੂੰ ਆਪਣਾ ਉੱਤਮ ਕੰਮ ਕਰਨ ਦਿਓਗੇ।

ਅਸੀਂ ਇਹ ਯੋਜਨਾ ਪ੍ਰਦਾਨ ਕਰਨ ਲਈ ਕ੍ਰਿਸਟੀਨ ਜੈਕਰਨ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਇੱਥੇ ਜਾਓ: https://www.instagram.com/christinegershom/