ਯਿਸੂ ਦੀਆਂ ਚੰਗੀਆਇਆਂ: ਸ਼ਕਤੀ ਅਤੇ ਦਇਆ ਦੀ ਪੜਤਾਲ।预览

ਪਤਰਸ ਦੀ ਸੱਸ ਨੂੰ ਚੰਗਾ ਕਰਨਾ
ਪਤਰਸ ਦੀ ਸੱਸ ਬੁਖਾਰ ਨਾਲ ਬੀਮਾਰ ਸੀ ਅਤੇ ਯੀਸ਼ੂ ਨੇ ਉਸ ਨੂੰ ਚੰਗਿਆਈ ਦਿੱਤੀ|
ਸਵਾਲ1ਜੇਕਰ ਯੀਸ਼ੂ ਤੁਹਾਡੇ ਜੀਵਨ ਵਿੱਚ ਆ ਗਏ ਹਨ ਅਤੇ ਸ਼ੈਤਾਨ ਬਾਹਰ ਚਲਿਆ ਗਿਆ ਹੈ ਤਾਂ ਤੁਸੀਂ ਕੀ ਸੋਚਦੇ
ਹੋਂ ਕੀ ਤੁਹਾਡਾ ਜੀਵਨ ਕਿਹੋ ਜਿਹਾ ਹੋਵੇਗਾ?
ਸਵਾਲ2ਪਿਛਲੀ ਬਾਰ ਕਦੋਂ ਤੁਸੀਂ ਜਾ ਤੁਹਾਡੇ ਪਛਾਣ ਦਾ ਕੋਈ ਬਹੁਤ ਬੀਮਾਰ ਸੀ ਅਤੇ ਉਸ ਹਲਾਤ ਵਿੱਚ ਯੀਸ਼ੂ
ਨੇ ਆਪਣੀ ਕਿਰਪਾ ਤੁਹਾਡੇ ਉੱਤੇ ਕਿਵੇਂ ਵਿਖਾਈ?
ਸਵਾਲ3ਜਦ ਕਿ ਕੁਝ ਬਿਮਾਰੀਆਂ ਦੁਸ਼ਟ ਆਤਮਾ ਦੇ ਚਿੰਬੜਨ ਨਾਲ ਹੁੰਦਿਆ ਹਨ ਤਾਂ ਵੀ ਸਾਰੀਆਂ ਬਿਮਾਰੀਆਂ
ਅਤੇ ਦ੍ਮਾਗੀ ਰੋਗਾਂ ਲਈ ਸ਼ੈਤਾਨ ਨੂੰ ਦੋਸ਼ੀ ਕਿਉਂ ਨਹੀਂ ਮੰਨਣਾ ਚਾਹਿਦਾ?