ਯਿਸੂ ਦੀਆਂ ਚੰਗੀਆਇਆਂ: ਸ਼ਕਤੀ ਅਤੇ ਦਇਆ ਦੀ ਪੜਤਾਲ।

12天
ਇਨ੍ਹਾਂ 12-ਹਿੱਸੇ ਅਧਿਐਨ ਯੋਜਨਾ ਰਾਹੀ ਯਿਸੂ ਨੇ ਆਪਣੀ ਸ਼ਕਤੀ ਅਤੇ ਤਰਸ ਦਿਖਾਉਣ ਦੇ ਤਰੀਕੇ ਨੂੰ ਦਰਸ਼ਾਇਆ। ਇਹ ਛੋਟੇ ਵੀਡੀਓ ਇਸ ਗੱਲ ਨੂੰ ਉਜਾਗਰ ਕਰਦੇ ਹਨ ਕਿ ਕਿਵੇਂ ਯਿਸ਼ੂ ਨੇ ਮਨੁੱਖਾਂ ਨੂੰ ਚੰਗਾ ਕੀਤਾ।
ਅਸੀਂ ਇਹ ਯੋਜਨਾ ਪ੍ਰਦਾਨ ਕਰਨ ਲਈ GNPI - The Global Gospel ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਵੇਖੋ: www.gnpi.org/tgg