ਯਿਸੂ ਦੀ ਚੰਗਾਈ预览

ਦੁਸ਼ਟ ਆਤਮਾ ਗ੍ਰਸਤ ਮਨੁੱਖਾਂ ਦੀ ਚੰਗਿਆਈ
ਯੀਸ਼ੂ ਦੋ ਲੋਕਾਂ ਵਿੱਚ ਵੜੀ ਹੋਈ ਦੁਸ਼ਟ ਆਤਮਾ ਕੱਡਦਾ ਅਤੇ ਉਹਨਾਂ ਨੂੰ ਹੁਕਮ ਦਿੰਦਾ ਹੈ ਕੀ ਸੂਰਾਂ ਦੇ ਇੱਜੜ ਵਿੱਚ ਜਾਓ|
ਸਵਾਲ1ਦੁਸ਼ਟ ਆਤਮਾ ਗ੍ਰਸਤ ਹੋਣਾ ਕੀ ਹੁੰਦਾ ਹੈ?
ਸਵਾਲ2ਕਿਸ ਕਾਰਨ ਨਾਲ ਕੁਝ ਲੋਕ ਚਾਹੁੰਦੇ ਹਨ ਕੀ ਯੀਸ਼ੂ ਉਹਨਾਂ ਨੂੰ ਇੱਕਲਿਆਂ ਛੱਡ ਦਵੇ?
ਸਵਾਲ3ਦੁਸ਼ਟ ਆਤਮਾਵਾਂ ਨੇ ਯੀਸ਼ੂ ਨੂੰ ਪਛਾਣ ਲਿਆ ਕੀ ਉਹ “ਉੱਚ ਪਰਮੇਸ਼ਵਰ ਦਾ ਪੁੱਤਰ” ਹੈ|
ਤੁਹਾਡੇ ਸਭਿਆਚਾਰ ਵਿੱਚ ਲੋਕ ਯੀਸ਼ੂ ਨੂੰ ਕਿਸ ਰੂਪ ਵਿੱਚ ਜਾਣਦੇ ਹਨ?
读经计划介绍

ਇਨ੍ਹਾਂ 12-ਹਿੱਸੇ ਅਧਿਐਨ ਯੋਜਨਾ ਰਾਹੀ ਯਿਸੂ ਨੇ ਆਪਣੀ ਸ਼ਕਤੀ ਅਤੇ ਤਰਸ ਦਿਖਾਉਣ ਦੇ ਤਰੀਕੇ ਨੂੰ ਦਰਸ਼ਾਇਆ। ਇਹ ਛੋਟੇ ਵੀਡੀਓ ਇਸ ਗੱਲ ਨੂੰ ਉਜਾਗਰ ਕਰਦੇ ਹਨ ਕਿ ਕਿਵੇਂ ਯਿਸ਼ੂ ਨੇ ਮਨੁੱਖਾਂ ਨੂੰ ਚੰਗਾ ਕੀਤਾ।
More