ਯਿਸੂ ਦੀਆਂ ਚੰਗੀਆਇਆਂ: ਸ਼ਕਤੀ ਅਤੇ ਦਇਆ ਦੀ ਪੜਤਾਲ।预览

ਯਿਸੂ ਦੀਆਂ ਚੰਗੀਆਇਆਂ: ਸ਼ਕਤੀ ਅਤੇ ਦਇਆ ਦੀ ਪੜਤਾਲ।

12天中的第2天

ਕੋੜੀ ਨੂੰ ਚੰਗਾ ਕਰਨਾ

ਇੱਕ ਕੋੜ੍ਹੀ ਯੀਸ਼ੂ ਅੱਗੇ ਚੰਗਿਆਈ ਦੀ ਬੇਨਤੀ ਕਰਦਾ ਹੈ ਅਤੇ ਯੀਸ਼ੂ ਉਸ ਨੂੰ ਚੰਗਾ ਕਰ ਦਿੰਦੇ ਸਨ|

ਸਵਾਲ1ਸਮਾਜ ਦੇ ਅਜਾਤ ਲੋਕਾਂ ਤੱਕ ਅਸੀਂ ਕਿਵੇਂ ਪਹੁੰਚ ਸਕਦੇ ਹਾਂ, ਜਿਵੇਂ ਯੀਸ਼ੂ ਨੇ ਲੋਕਾਂ ਨੂੰ ਚੰਗਾ ਕਰਕੇ ਕੀਤਾ ਸੀ?

ਸਵਾਲ2ਕੀ ਤੁਹਾਨੂੰ ਕਦੇ ਇਹ ਤਜਰਬਾ ਹੋਇਆ ਕੀ ਜਦੋਂ ਤੁਸੀਂ ਸ਼ਰਮਿੰਦਾ ਹੋਏ ਜਾਂ ਬਾਹਰਲੇ ਮਹਸੂਸ ਕਿੱਤਾ?

ਅਜਿਹੇ ਸਮੇਂ ਵਿੱਚ ਆਪਣੇ ਆਪ ਨੂੰ ਠੀਕ ਕਰਨ ਲਈ ਕਿਸ ਚੀਜ ਦੀ ਲੋੜ ਪੈਂਦੀ ਹੈ?

ਸਵਾਲ3ਅਜਿਹੇ ਮਨੁੱਖਾਂ ਨੂੰ ਪਰੇਸ਼ਾਨੀ ਤੋਂ ਬਾਹਰ ਕੱਡਣ ਲਈ ਕਲੀਸਿਯਾ ਨੂੰ ਕੀ ਕਰਨਾ ਚਾਹਿਦਾ ਹੈ?

读经计划介绍

ਯਿਸੂ ਦੀਆਂ ਚੰਗੀਆਇਆਂ: ਸ਼ਕਤੀ ਅਤੇ ਦਇਆ ਦੀ ਪੜਤਾਲ।

ਇਨ੍ਹਾਂ 12-ਹਿੱਸੇ ਅਧਿਐਨ ਯੋਜਨਾ ਰਾਹੀ ਯਿਸੂ ਨੇ ਆਪਣੀ ਸ਼ਕਤੀ ਅਤੇ ਤਰਸ ਦਿਖਾਉਣ ਦੇ ਤਰੀਕੇ ਨੂੰ ਦਰਸ਼ਾਇਆ। ਇਹ ਛੋਟੇ ਵੀਡੀਓ ਇਸ ਗੱਲ ਨੂੰ ਉਜਾਗਰ ਕਰਦੇ ਹਨ ਕਿ ਕਿਵੇਂ ਯਿਸ਼ੂ ਨੇ ਮਨੁੱਖਾਂ ਨੂੰ ਚੰਗਾ ਕੀਤਾ।

More