ਯਿਸੂ ਦੀਆਂ ਚੰਗੀਆਇਆਂ: ਸ਼ਕਤੀ ਅਤੇ ਦਇਆ ਦੀ ਪੜਤਾਲ।预览

ਦੋ ਅੰਨਿਆਂ ਅਤੇ ਗੁੰਗੇਆਂ ਦੀ ਚੰਗਿਆਈ
ਯੀਸ਼ੂ ਦੋ ਅੰਨੇ ਮਨੁੱਖਾਂ ਨੂੰ ਚੰਗਾ ਕਰਦੇ ਸਨ ਅਤੇ ਉਹਨਾਂ ਨੂੰ ਇਸ ਗੱਲ ਬਾਰੇ ਕਿਸੇ ਨੂੰ ਵੀ ਦੱਸਣ ਤੋਂ ਮਨਾ ਕਿੱਤਾ|
ਫਿਰ ਯੀਸ਼ੂ ਇੱਕ ਗੁੰਗੇ ਨੂੰ ਵੀ ਚੰਗਾ ਕਰਦੇ ਸਨ|
ਸਵਾਲ1ਤੁਹਾਡੇ ਜੀਵਨ ਦੇ ਉਹ ਕਿਹੜੇ ਹਿੱਸੇ ਹਨ ਜਿਹਨਾਂ ਵਿੱਚ ਤੁਹਾਨੂੰ ਹੋਰ ਜਿਆਦਾ ਯੀਸ਼ੂ ਤੇ ਵਿਸ਼ਵਾਸ
ਕਰਨ ਦੀ ਲੋੜ ਹੈ?
ਸਵਾਲ2ਉਹ ਕਿਹੜੇ ਹਿੱਸੇ ਹੋ ਸਕਦੇ ਹਨ ਜਿਹਨਾਂ ਵਿੱਚ ਹਜੇ ਵੀ ਕੁਝ ਵਿਸ਼ਵਾਸੀ ਆਤਮਿਕ ਰੂਪ ਤੇ
ਅੰਨੇ ਅਤੇ ਗੁੰਗੇ ਹਨ?
ਸਵਾਲ3ਕਿਉਂ ਕੁਝ ਲੋਕ ਯੀਸ਼ੂ ਦੇ ਕੰਮਾ ਤੇ ਹੈਰਾਨ ਹਨ ਪਰ ਕੁਝ ਮਜਾਕ ਉੜਾਉਂਦੇ ਹਨ?
读经计划介绍

ਇਨ੍ਹਾਂ 12-ਹਿੱਸੇ ਅਧਿਐਨ ਯੋਜਨਾ ਰਾਹੀ ਯਿਸੂ ਨੇ ਆਪਣੀ ਸ਼ਕਤੀ ਅਤੇ ਤਰਸ ਦਿਖਾਉਣ ਦੇ ਤਰੀਕੇ ਨੂੰ ਦਰਸ਼ਾਇਆ। ਇਹ ਛੋਟੇ ਵੀਡੀਓ ਇਸ ਗੱਲ ਨੂੰ ਉਜਾਗਰ ਕਰਦੇ ਹਨ ਕਿ ਕਿਵੇਂ ਯਿਸ਼ੂ ਨੇ ਮਨੁੱਖਾਂ ਨੂੰ ਚੰਗਾ ਕੀਤਾ।
More