ਯਿਸੂ ਦੀਆਂ ਚੰਗੀਆਇਆਂ: ਸ਼ਕਤੀ ਅਤੇ ਦਇਆ ਦੀ ਪੜਤਾਲ।预览

ਯਿਸੂ ਇਕ ਭੂਤ-ਪ੍ਰੇਤ ਪੀੜਤ ਮੁੰਡੇ ਨੂੰ ਚੰਗਾ ਕਰਦਾ ਹੈ।
ਯੀਸ਼ੂ ਇੱਕ ਮੁੰਡੇ ਵਿੱਚੋਂ ਦੁਸ਼ਟ ਆਤਮਾ ਕੱਡਦੇ ਸਨ ਅਤੇ ਸਾਰੇ ਲੋਕ ਪਰਮੇਸ਼ਵਰ ਦੀ ਸ਼ਕਤੀ ਨੂੰ ਦੇਖ ਕੇ ਹੈਰਾਨ ਹੁੰਦੇ ਸਨ|
ਪ੍ਰਸ਼ਨ 1: ਉਹ ਸਮਾਂ ਯਾਦ ਕਰੋ ਜਿਸ ਵੇਲੇ ਤੁਹਾਨੂੰ ਲਗੀਆ ਕਿ ਤੁਸੀਂ ਚੇਲੇਆਂ ਵਾਂਗ ਵਿਸ਼ਵਾਸ ਵਿੱਚ ਕਦਮ ਚੁੱਕ ਰਹੇ ਹੋ। ਉਸ ਦੇ ਨਤੀਜੇ ਕੀ ਰਹੇ?
ਪ੍ਰਸ਼ਨ 2: ਸੋਚੋ ਕਿ ਚੇਲੇਆਂ ਨੂੰ ਕਿਵੇਂ ਮਹਿਸੂਸ ਹੋਇਆ ਹੋਵੇਗਾ। ਉਹ ਸਮਾਂ ਵੇਰਵਾ ਕਰੋ, ਜਦੋਂ ਤੁਸੀਂ ਪਰਮੇਸ਼ੁਰ ਲਈ ਕੁਝ ਕਰਨ ਦੀ ਨੀਤ ਨਾਲ ਵਿਸ਼ਵਾਸ ਵਿੱਚ ਅੱਗੇ ਵਧੇ, ਪਰ ਅਸਫਲ ਰਹੇ। ਤੁਹਾਡੇ ਵਿਚਾਰ ਵਿੱਚ ਅਸਫਲਤਾ ਦਾ ਮੁੱਖ ਕਾਰਨ ਕੀ ਸੀ, ਅਤੇ ਉਸ ਵੇਲੇ ਤੁਸੀਂ ਕਿਵੇਂ ਮਹਿਸੂਸ ਕੀਤਾ?
ਪ੍ਰਸ਼ਨ 3: ਯਿਸੂ ਦੀ ਪ੍ਰਾਰਥਨਾ ਅਤੇ ਵਿਸ਼ਵਾਸ ਸੰਬੰਧੀ ਸਿੱਖਿਆ ਦੇ ਆਧਾਰ ‘ਤੇ, ਤੁਹਾਡੇ ਵਿਚਾਰ ਵਿੱਚ, ਬਹੁਤੇ ਮਸੀਹੀ ਇੱਕ ਸ਼ੈਤਾਨੀ ਆਤਮਾ ਨਾਲ ਮੁਲਾਕਾਤ ਹੋਣ ‘ਤੇ ਇਸ ਨੂੰ ਕਿਵੇਂ ਸੰਭਾਲਣਗੇ?
读经计划介绍

ਇਨ੍ਹਾਂ 12-ਹਿੱਸੇ ਅਧਿਐਨ ਯੋਜਨਾ ਰਾਹੀ ਯਿਸੂ ਨੇ ਆਪਣੀ ਸ਼ਕਤੀ ਅਤੇ ਤਰਸ ਦਿਖਾਉਣ ਦੇ ਤਰੀਕੇ ਨੂੰ ਦਰਸ਼ਾਇਆ। ਇਹ ਛੋਟੇ ਵੀਡੀਓ ਇਸ ਗੱਲ ਨੂੰ ਉਜਾਗਰ ਕਰਦੇ ਹਨ ਕਿ ਕਿਵੇਂ ਯਿਸ਼ੂ ਨੇ ਮਨੁੱਖਾਂ ਨੂੰ ਚੰਗਾ ਕੀਤਾ।
More