ਯਿਸੂ ਦੀ ਚੰਗਾਈ预览

ਸਬਤ ਦੇ ਦਿਨ ਚੰਗਿਆਈ ਦੇਣਾ
ਜਦ ਯੀਸ਼ੂ ਨੇ ਸਬਤ ਦੇ ਦਿਨ ਇੱਕ ਮਨੁੱਖ ਨੂੰ ਚੰਗਾ ਕੀਤਾ ਤਾਂ ਨੇਮ ਦੇ ਅਧਿਆਪਕ ਗੁੱਸੇ ਨਾਲ ਭਰ ਗਏ|
ਸਵਾਲ1ਧਾਰਮਿਕ ਆਗੂਆਂ ਨੇ ਸੰਸਕਾਰ ਅਤੇ ਦਸਤੂਰ ਨੂੰ ਮਨੁੱਖੀ ਲੋੜਾਂ ਤੋਂ ਵੱਧ ਤਰਜੀਹ ਦਿੱਤੀ?
ਉਹ ਕਿਹੜੀਆਂ ਗੱਲਾਂ ਹਨ ਜਿਹਨਾਂ ਕਰਕੇ ਕਲੀਸਿਯਾ ਅੱਜ ਵੀ ਅਜਿਹਾ ਕਰਦੀ ਹੈ
ਸਵਾਲ2ਉਹ ਤਰੀਕੇ ਦੱਸੋ ਜਿਹਨਾਂ ਕਰਕੇ ਤੁਸੀਂ ਚੰਗੇ ਕੰਮ ਉਦੋਂ ਵੀ ਕਰ ਸਕਦੇ ਹੋਂ ਜਦੋਂ ਤੁਹਾਡਾ ਸਭਿਆਚਾਰ ਇਸ
ਦੀ ਮੰਜੂਰੀ ਨਹੀਂ ਦਿੰਦਾ?
ਸਵਾਲ3ਜੇਕਰ ਤੁਸੀਂ ਵੀ ਉਸ ਦਿਨ ਉੱਥੇ ਹੁੰਦੇ ਜਦੋਂ ਯੀਸ਼ੂ ਨੇ ਇੱਕ ਮਨੁੱਖ ਦੀ ਸੁੱਕੀ ਬਾਂਹ ਠੀਕ ਕਿੱਤੀ ਤਾਂ ਤੁਹਾਡੀ ਪ੍ਰਤਿਕ੍ਰਿਆ ਕੀ ਹੁੰਦੀ?
读经计划介绍

ਇਨ੍ਹਾਂ 12-ਹਿੱਸੇ ਅਧਿਐਨ ਯੋਜਨਾ ਰਾਹੀ ਯਿਸੂ ਨੇ ਆਪਣੀ ਸ਼ਕਤੀ ਅਤੇ ਤਰਸ ਦਿਖਾਉਣ ਦੇ ਤਰੀਕੇ ਨੂੰ ਦਰਸ਼ਾਇਆ। ਇਹ ਛੋਟੇ ਵੀਡੀਓ ਇਸ ਗੱਲ ਨੂੰ ਉਜਾਗਰ ਕਰਦੇ ਹਨ ਕਿ ਕਿਵੇਂ ਯਿਸ਼ੂ ਨੇ ਮਨੁੱਖਾਂ ਨੂੰ ਚੰਗਾ ਕੀਤਾ।
More