ਯਿਸੂ ਦੀ ਚੰਗਾਈ预览

ਯਿਸੂ ਦੀ ਚੰਗਾਈ

12天中的第12天

ਮੌਤ ਅਤੇ ਜੀ ਉੱਠਣ ਦੀ ਭਵਿੱਖਵਾਣੀ

ਯੀਸ਼ੂ ਆਪਣੀ ਮੌਤ ਬਾਰੇ ਗੱਲ ਕਰਦੇ ਸਨ ਪਰ ਉਸਦੇ ਚੇਲੇ ਇਸ ਗੱਲ ਨੂੰ ਨਹੀਂ ਸਮਝਦੇ|

ਸਵਾਲ1ਅਸੀਂ ਪਰਮੇਸ਼ਵਰ ਦੀ ਮਰਜੀ ਨੂੰ ਕਿਵੇਂ ਸਮਝ ਸਕਦੇ ਹਾਂ?

ਸਵਾਲ2ਉਹ ਕਿਹੜਾ ਕੰਮ ਹੈ ਜਿਸ ਨੂੰ ਕਰਨ ਨਾਲ ਤੁਸੀਂ ਯੀਸ਼ੂ ਦੀ ਗੱਲ ਨੂੰ ਚੰਗੀ ਤਰ੍ਹਾਂ ਮੰਨ ਸਕਦੇ ਹੋਂ?

ਸਵਾਲ3ਜੇਕਰ ਤੁਸੀਂ ਉਹਨਾਂ ਚੇਲਿਆਂ ਵਿੱਚੋਂ ਇੱਕ ਹੁੰਦੇ ਤਾਂ ਤੁਸੀਂ ਕੀ ਸੋਚਦੇ ਹੋਂ ਕੀ ਤੁਸੀਂ ਕਿਵੇਂ ਜਵਾਬ ਦਿੰਦੇ

ਅਤੇ ਭਵਿੱਖਬਾਣੀ ਦੀ ਵਿਆਖਿਆ ਕਿਵੇਂ ਕਰਦੇ?

计划天: 11

读经计划介绍

ਯਿਸੂ ਦੀ ਚੰਗਾਈ

ਇਨ੍ਹਾਂ 12-ਹਿੱਸੇ ਅਧਿਐਨ ਯੋਜਨਾ ਰਾਹੀ ਯਿਸੂ ਨੇ ਆਪਣੀ ਸ਼ਕਤੀ ਅਤੇ ਤਰਸ ਦਿਖਾਉਣ ਦੇ ਤਰੀਕੇ ਨੂੰ ਦਰਸ਼ਾਇਆ। ਇਹ ਛੋਟੇ ਵੀਡੀਓ ਇਸ ਗੱਲ ਨੂੰ ਉਜਾਗਰ ਕਰਦੇ ਹਨ ਕਿ ਕਿਵੇਂ ਯਿਸ਼ੂ ਨੇ ਮਨੁੱਖਾਂ ਨੂੰ ਚੰਗਾ ਕੀਤਾ।

More