ਯਿਸੂ ਦੀ ਚੰਗਾਈ预览

ਔਰਤ ਅਤੇ ਜੈਰੁਸ ਦੀ ਧੀ ਨੂੰ ਚੰਗਾ ਕਰਨਾ
ਯੀਸ਼ੂ ਯਾਇਰ ਦੀ ਬੇਟੀ ਨੂੰ ਜਿਉਂਦਾ ਕਰਦੇ ਸਨ ਅਤੇ ਇੱਕ ਔਰਤ ਯੀਸ਼ੂ ਦੇ ਕੱਪੜੇ ਨੂੰ ਛੂ ਕੇ ਚੰਗੀ ਹੋ ਜਾਂਦੀ ਹੈ ਕਿਉਂਕਿ ਉਹ ਵਿਸ਼ਵਾਸ ਕਰਦੀ ਹੈ|
ਸਵਾਲ1ਕੀ ਤੁਹਾਨੂੰ ਕਿਸੇ ਨੇ ਕਦੇ ਤੁਹਾਡੇ ਪਿਆਰੇ ਦੀ ਮੌਤ ਬਾਰੇ ਦੱਸਿਆ ਹੈ?
ਇਹ ਕਿਵੇਂ ਹੋਇਆ ਅਤੇ ਤੁਸੀਂ ਕਿਹੋ ਜਿਹਾ ਮਹਿਸੂਸ ਕਿੱਤਾ?
ਸਵਾਲ2ਜੈਰੁਸ ਨੂੰ ਯੀਸ਼ੂ ਕੋਲ ਜਾਣ ਤੇ ਕੀ ਜੋਖਮ ਹੁੰਦਾ ਹੈ?
ਯੀਸ਼ੂ ਦਾ ਚੇਲਾ ਬਨਣ ਅਤੇ ਉਸ ਦੀ ਮਦਦ ਲੈਣ ਲਈ ਤੁਹਾਨੂੰ ਕਿੰਨਾ ਮੁੱਲ ਚੁਕਾਉਣਾ ਪਿਆ ਜਾਂ ਪਵੇਗਾ?
ਸਵਾਲ3ਅਸੀਂ ਉਹਨਾਂ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਜੋ ਜੈਰੁਸ ਵਰਗੀ ਹਾਲਤ ਵਿੱਚ ਹਨ ਅਤੇ ਉਹ ਲਹੁ ਵਗਣ ਵਾਲੀ ਔਰਤ ਜੋ ਯੀਸ਼ੂ ਤੋਂ ਠੀਕ ਹੋਣ ਦੀ ਉਡੀਕ ਕਰ ਰਹੀ ਸੀ?
读经计划介绍

ਇਨ੍ਹਾਂ 12-ਹਿੱਸੇ ਅਧਿਐਨ ਯੋਜਨਾ ਰਾਹੀ ਯਿਸੂ ਨੇ ਆਪਣੀ ਸ਼ਕਤੀ ਅਤੇ ਤਰਸ ਦਿਖਾਉਣ ਦੇ ਤਰੀਕੇ ਨੂੰ ਦਰਸ਼ਾਇਆ। ਇਹ ਛੋਟੇ ਵੀਡੀਓ ਇਸ ਗੱਲ ਨੂੰ ਉਜਾਗਰ ਕਰਦੇ ਹਨ ਕਿ ਕਿਵੇਂ ਯਿਸ਼ੂ ਨੇ ਮਨੁੱਖਾਂ ਨੂੰ ਚੰਗਾ ਕੀਤਾ।
More