ਯਿਸੂ ਦੇ ਚਮਤਕਾਰSample

ਫਰੀਸੀਆਂ ਨੇ ਚੰਗੇ ਹੋਏ ਮਨੁੱਖ ਨੂੰ ਸਵਾਲ ਪੁੱਛੇ
ਫਰੀਸੀ ਉਸ ਚੰਗੇ ਹੋਏ ਮਨੁੱਖ ਅਤੇ ਉਸ ਦੇ ਮਾਤਾ-ਪਿਤਾ ਤੋਂ ਸਵਾਲ ਪੁੱਛਦੇ ਸਨ|
ਸਵਾਲ1ਭਿਆਨਕ ਵਿਰੋਧ ਅਤੇ ਗੰਭੀਰ ਨਤੀਜੇ ਦੇ ਵਿੱਚ ਉਹ ਮਨੁੱਖ ਜਿਹੜਾ ਪਹਿਲਾਂ ਅੰਨਾ ਸੀ ਯੀਸ਼ੂ ਬਾਰੇ ਗਵਾਹੀ ਦਿੰਦਾ ਹੈ| ਇਸ ਗੱਲ ਨਾਲ ਤੁਹਾਡਾ ਆਪਣਾ ਵਿਸ਼ਵਾਸ ਪਰੇਸ਼ਾਨੀਆਂ ਵਿੱਚ ਮਜ਼ਬੂਤ ਖੜ੍ਹੇ ਰਹਿਣ ਬਾਰੇ ਕਿੰਨਾ ਮਜਬੂਤ ਹੋਇਆ ਹੈ?
ਸਵਾਲ2ਹਾਲਾਂਕਿ ਇਹ ਸਪੱਸ਼ਟ ਰੂਪ ਵਿੱਚ ਸਾਹਮਣੇ ਆ ਗਿਆ ਕੀ ਯੀਸ਼ੂ ਕੌਣ ਹੈ ਅਤੇ ਉਹ ਕੀ ਕਰ ਸਕਦਾ ਹੈ ਤਾਂ ਵੀ ਬਹੁਤ ਸਾਰੇ ਲੋਕ ਉਸ ਤੇ ਵਿਸ਼ਵਾਸ ਕਿਉਂ ਨਹੀਂ ਕਰਦੇ?
ਸਵਾਲ3ਯੀਸ਼ੂ ਤੇ ਵਿਸ਼ਵਾਸ ਕਰਨ ਨਾਲ ਕੁਝ ਸਮੂਹ ਤੁਹਾਨੂੰ ਬੇਦਖਲ ਕਰ ਸਕਦੇ ਹਨ| ਤੁਸੀਂ ਕਿਵੇਂ ਇਸ ਤਰ੍ਹਾਂ ਦੇ ਸਮੇਂ ਦਾ ਸਾਹਮਣਾ ਕਿੱਤਾ?
Scripture
About this Plan

ਯਿਸੂ ਦੇ ਚਮਤਕਾਰਾਂ ਦੀ ਪੜਚੋਲ ਕਰੋ, ਹਰ ਇੱਕ ਪਰਮੇਸ਼ੁਰ ਦੇ ਪੁੱਤਰ ਵਜੋਂ ਆਪਣੀ ਪਛਾਣ ਪ੍ਰਗਟ ਕਰਦਾ ਹੈ। ਇੱਕ ਛੋਟਾ ਵੀਡੀਓ ਯੋਜਨਾ ਦੇ ਹਰ ਦਿਨ ਲਈ ਮੁੱਖ ਚਮਤਕਾਰ ਨੂੰ ਦਰਸਾਉਂਦਾ ਹੈ।
More
Related Plans

1 + 2 Peter | Reading Plan + Study Questions

Permission Granted

After the Cross

Thrive: Discovering Joy in the Trenches of Military Life

The Only Way Forward Is Back by Jackson TerKeurst

Pray for Japan

1 + 2 Thessalonians | Reading Plan + Study Questions

Bible Starter Kit

A Child's Guide To: Being Followers of Jesus
