ਯਿਸੂ ਦੇ ਚਮਤਕਾਰ: ਉਸ ਦੀ ਇਲਾਹੀ ਪਛਾਣ ਨੂੰ ਪ੍ਰਗਟ ਕਰਨਾ।Sample

ਲਾਜ਼ਰ ਦੀ ਮੌਤ
ਯੀਸ਼ੂ ਦੇ ਮਿੱਤਰ ਲਾਜਰ ਦੀ ਮੌਤ|
ਸਵਾਲ1ਸਾਡਾ ਸੰਸਾਰ, ਮੌਤ ਅਤੇ ਆਉਣ ਵਾਲੇ ਜੀਵਨ ਬਾਰੇ ਕਿਹੜੀ ਆਸ ਦੀ ਝੂਠੀ ਭਾਵਨਾ ਰੱਖਦਾ ਹੈ? ਮੌਤ ਬਾਰੇ ਤੁਹਾਨੂੰ ਕਿਹੜੀ ਚੀਜ ਸਬ ਤੋਂ ਜਿਆਦਾ ਡਰਾਉਂਦੀ ਹੈ?
ਸਵਾਲ2ਯੀਸ਼ੂ ਦੇ ਮਾਰਥਾ ਅਤੇ ਮਰਿਯਮ ਦੀ ਬੇਨਤੀ ਨੂੰ ਮੁਲਤਵੀ ਕਰਨ ਨਾਲ ਤੁਹਾਡੇ ਆਪਣੇ ਪ੍ਰਾਰਥਨਾ ਦੇ ਜੀਵਨ ਵਿੱਚ ਕੀ ਸਿੱਖਣ ਨੂੰ ਮਿਲਦਾ ਹੈ?
ਸਵਾਲ3ਚੇਲੇ ਸਮਝ ਗਏ ਸੀ ਕੀ ਯੀਸ਼ੂ ਦੇ ਪਿੱਛੇ ਹੋਣ ਦਾ ਮਤਲਬ ਖਤਰਨਾਕ ਇਲਾਕੇ ਵਿੱਚ ਪ੍ਰਵੇਸ਼ ਕਰਨਾ ਹੈ| ਜੇਕਰ ਯੀਸ਼ੂ ਤੁਹਾਂਨੂੰ ਜੋਖਮ ਭਰਿਆ ਕੰਮ ਕਰਨ ਲਈ ਸੱਦਦੇ ਹਨ ਤਾਂ ਤੁਸੀਂ ਕੀ ਜਵਾਬ ਦਵੋਂਗੇ?
Scripture
About this Plan

ਯਿਸੂ ਦੇ ਚਮਤਕਾਰਾਂ ਦੀ ਪੜਚੋਲ ਕਰੋ, ਹਰ ਇੱਕ ਪਰਮੇਸ਼ੁਰ ਦੇ ਪੁੱਤਰ ਵਜੋਂ ਆਪਣੀ ਪਛਾਣ ਪ੍ਰਗਟ ਕਰਦਾ ਹੈ। ਇੱਕ ਛੋਟਾ ਵੀਡੀਓ ਯੋਜਨਾ ਦੇ ਹਰ ਦਿਨ ਲਈ ਮੁੱਖ ਚਮਤਕਾਰ ਨੂੰ ਦਰਸਾਉਂਦਾ ਹੈ।
More
Related Plans

Romans 8: Life in Christ by the Spirit

When the Heart Cries Out for God: A Look Into Psalms

Rules of Resilience: How to Thrive in a World of Change and Uncertainty

Philippians - Life in Jesus

Worship as a Lifestyle

Focus to Flourish: 7 Days to Align Your Life and Art With God’s Best

Refresh My Soul: Discovering God’s Promises for a Purposeful Life
Love God Greatly - Secure in Christ: One Faith, One Family, One Savior

Begin Your Day God’s Way
