ਯਿਸੂ ਦੇ ਚਮਤਕਾਰSample

ਯੀਸ਼ੂ ਦਾ ਪਹਿਲਾ ਚਮਤਕਾਰ
ਯੀਸ਼ੂ ਨੇ ਸ਼ਾਦੀ ਵਿੱਚ ਇੱਕ ਚਮਤਕਾਰ ਕੀਤਾ| ਉਹਨਾਂ ਨੇ ਪਾਣੀ ਨੂੰ ਦਾਖ-ਰਸ ਬਣਾ ਦਿੱਤਾ|
ਸਵਾਲ1ਜਿੱਥੇ ਤੁਸੀਂ ਰਹਿੰਦੇ ਹੋਂ ਉੱਥੇ ਸ਼ਾਦੀਆਂ ਵਿੱਚ ਕਿਸ ਤਰ੍ਹਾਂ ਦੇ ਰੀਤ-ਰਿਵਾਜ ਪੂਰੇ ਕਿੱਤੇ ਜਾਂਦੇ ਹਨ?
ਸਵਾਲ2ਜਦ ਲੋਕ ਉਸ ਅਨੰਦ ਨੂੰ ਭੁੱਲ ਜਾਂਦੇ ਹਨ ਜੋ ਸਾਨੂੰ ਯੀਸ਼ੂ ਵਿੱਚ ਮਿਲਦਾ ਹੈ ਤਾਂ ਅਸੀਂ ਹੋਰਾਂ ਦੀ ਮਦਦ ਕਿਵੇਂ ਕਰਾਂਗੇ ਤਾਂ ਜੋ ਉਹ ਉਸ ਬੇਅੰਤ ਅਨੰਦ ਨੂੰ ਜੋ ਯੀਸ਼ੂ ਦਿੰਦਾ ਹੈ ਅਤੇ ਜਸ਼ਨ ਮਨਾਉਣ ਦੇ ਯੋਗ ਹੈ, ਯਾਦ ਰੱਖਣ?
ਸਵਾਲ3ਯੀਸ਼ੂ ਤੁਹਾਡੇ ਜੀਵਨ ਵਿੱਚ ਆਪਣੇ ਪ੍ਰਤੀ ਵਿਸ਼ਵਾਸ ਨੂੰ ਕਿਵੇਂ ਲੈ ਕੇ ਆਏ ਹਨ? ਜੇਕਰ ਨਹੀਂ ਲਿਆਏ ਤਾਂ ਤੁਸੀਂ ਦੱਸੋ ਕੀ ਉਹ ਤੁਹਾਡੇ ਲਈ ਕੀ ਕਰਨ ਤਾਂ ਜੋ ਤੁਸੀਂ ਉਸ ਤੇ ਵਿਸ਼ਵਾਸ ਕਰੋਂ ਅਤੇ ਆਪਣਾ ਜੀਵਨ ਉਸ ਨੂੰ ਦਵੋਂ?
Scripture
About this Plan

ਯਿਸੂ ਦੇ ਚਮਤਕਾਰਾਂ ਦੀ ਪੜਚੋਲ ਕਰੋ, ਹਰ ਇੱਕ ਪਰਮੇਸ਼ੁਰ ਦੇ ਪੁੱਤਰ ਵਜੋਂ ਆਪਣੀ ਪਛਾਣ ਪ੍ਰਗਟ ਕਰਦਾ ਹੈ। ਇੱਕ ਛੋਟਾ ਵੀਡੀਓ ਯੋਜਨਾ ਦੇ ਹਰ ਦਿਨ ਲਈ ਮੁੱਖ ਚਮਤਕਾਰ ਨੂੰ ਦਰਸਾਉਂਦਾ ਹੈ।
More
Related Plans

Crushing Chaos

The Adversity Gospel: Trading Prosperity Promises and Deep Disappointment for Unsinkable Hope

Heroes of the Faith, Part 7

Embracing Your Identity as a Daughter of the King Through Infertility

Preparing for Easter: Jesus Boldly Faces Death-1

The Strength of the Spirt

King of Kings: 5-Day Easter & Good Friday Study

EDEN: 15 - Day Devotional by The Belonging Co

Two-Year Chronological Bible Reading Plan (First Year-May)
