1
ਉਤਪਤ 46:3
ਪੰਜਾਬੀ ਮੌਜੂਦਾ ਤਰਜਮਾ
PCB
ਉਸ ਨੇ ਆਖਿਆ, “ਮੈਂ ਪਰਮੇਸ਼ਵਰ, ਤੇਰੇ ਪਿਤਾ ਦਾ ਪਰਮੇਸ਼ਵਰ ਹਾਂ। ਮਿਸਰ ਨੂੰ ਜਾਣ ਤੋਂ ਨਾ ਡਰ, ਕਿਉਂਕਿ ਮੈਂ ਤੁਹਾਨੂੰ ਉੱਥੇ ਇੱਕ ਮਹਾਨ ਕੌਮ ਬਣਾਵਾਂਗਾ।
ប្រៀបធៀប
រុករក ਉਤਪਤ 46:3
2
ਉਤਪਤ 46:4
ਮੈਂ ਤੁਹਾਡੇ ਨਾਲ ਮਿਸਰ ਨੂੰ ਜਾਵਾਂਗਾ ਅਤੇ ਤੁਹਾਨੂੰ ਉੱਥੋਂ ਜ਼ਰੂਰ ਵਾਪਸ ਲਿਆਵਾਂਗਾ ਅਤੇ ਯੋਸੇਫ਼ ਦਾ ਆਪਣਾ ਹੱਥ ਤੇਰੀਆਂ ਅੱਖਾਂ ਬੰਦ ਕਰੇਗਾ।”
រុករក ਉਤਪਤ 46:4
3
ਉਤਪਤ 46:29
ਯੋਸੇਫ਼ ਨੇ ਆਪਣਾ ਰਥ ਤਿਆਰ ਕੀਤਾ ਅਤੇ ਆਪਣੇ ਪਿਤਾ ਇਸਰਾਏਲ ਨੂੰ ਮਿਲਣ ਲਈ ਗੋਸ਼ੇਨ ਵਿੱਚ ਗਿਆ। ਜਿਵੇਂ ਹੀ ਯੋਸੇਫ਼ ਉਸ ਦੇ ਸਾਹਮਣੇ ਆਇਆ, ਉਸਨੇ ਆਪਣੇ ਪਿਤਾ ਦੇ ਦੁਆਲੇ ਆਪਣੀਆਂ ਬਾਹਾਂ ਸੁੱਟੀਆਂ ਅਤੇ ਬਹੁਤ ਦੇਰ ਤੱਕ ਰੋਇਆ।
រុករក ਉਤਪਤ 46:29
4
ਉਤਪਤ 46:30
ਇਸਰਾਏਲ ਨੇ ਯੋਸੇਫ਼ ਨੂੰ ਆਖਿਆ, ਹੁਣ ਮੈਂ ਮਰਨ ਲਈ ਤਿਆਰ ਹਾਂ ਕਿਉਂ ਜੋ ਮੈਂ ਆਪ ਵੇਖ ਲਿਆ ਹੈ ਕਿ ਤੂੰ ਅਜੇ ਜੀਉਂਦਾ ਹੈ।
រុករក ਉਤਪਤ 46:30
គេហ៍
ព្រះគម្ពីរ
គម្រោងអាន
វីដេអូ