YouVersion Logo
Search Icon

ਯਿਸੂ ਦੀਆਂ ਚੰਗੀਆਇਆਂ: ਸ਼ਕਤੀ ਅਤੇ ਦਇਆ ਦੀ ਪੜਤਾਲ।Sample

ਯਿਸੂ ਦੀਆਂ ਚੰਗੀਆਇਆਂ: ਸ਼ਕਤੀ ਅਤੇ ਦਇਆ ਦੀ ਪੜਤਾਲ।

DAY 8 OF 12

ਯਿਸੂ ਸ਼ੈਤਾਨੀ ਚੰਗੀਆਇਆਂ ਬਾਰੇ ਸਿੱਖਾਉਂਦਾ ਹੈ।

ਜਦ ਯੀਸ਼ੂ ਇੱਕ ਦੁਸ਼ਟ ਆਤਮਾ ਚਿੰਬੜੇ ਮਨੁੱਖ ਨੂੰ ਚੰਗਾ ਕਰਦੇ ਸਨ ਤਾਂ ਫਰੀਸੀ ਆਖਦੇ ਸਨ ਕਿ ਉਹ ਬਾਲਜਬੂਲ ਦੀ ਸ਼ਕਤੀ ਨਾਲ ਇਹ ਸਬ ਕਰਦਾ ਹੈ, ਪਰ ਇਹ ਸੱਚ ਨਹੀਂ ਹੈ| ਫਿਰ ਨੇਮ ਦੇ ਸ਼ਾਸਤਰੀ ਕੁਝ ਹੋਰ ਚਿੰਨ ਦਿਖਾਉਣ ਨੂੰ ਕਹਿੰਦੇ ਸਨ|

ਸਵਾਲ1ਉਹ ਕਿਹੜੇ ਸੰਭਾਵੀ ਕਾਰਣ ਹਨ ਜਿਹਨਾਂ ਕਰਕੇ ਹਜੇ ਵੀ ਲੋਕ ਯੀਸ਼ੂ ਤੇ ਵਿਸ਼ਵਾਸ ਨਹੀਂ ਕਰਦੇ ਜਦੋਂ ਕੀ ਯੀਸ਼ੂ ਨੇ ਉਹਨਾਂ ਅੱਗੇ ਚਿੰਨ੍ਹ ਦਿਖਾ ਦਿੱਤੇ ਹਨ?

ਸਵਾਲ2ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਜਿਸ ਕਲੀਸਿਯਾ ਦੇ ਸਦੱਸ ਹੋਂ ਉਹ ਵਿਸ਼ਵਾਸ ਕਰਦੀ ਹੈ ਕਿ ਯੀਸ਼ੂ

ਵਿੱਚ ਚੰਗਾ ਕਰਨ ਦੀ ਸ਼ਕਤੀ ਹੈ?

ਸਵਾਲ3ਬਦੀ ਦੇ ਵਿਰੁੱਧ ਤੁਹਾਡੇ ਰੋਜ਼ਾਨਾ ਸੰਘਰਸ਼ ਵਿੱਚ ਯੀਸ਼ੂ ਦੀ ਤਾਕਤ ਕੀ ਫ਼ਰਕ ਲਿਆਉਂਦੀ ਹੈ?

About this Plan

ਯਿਸੂ ਦੀਆਂ ਚੰਗੀਆਇਆਂ: ਸ਼ਕਤੀ ਅਤੇ ਦਇਆ ਦੀ ਪੜਤਾਲ।

ਇਨ੍ਹਾਂ 12-ਹਿੱਸੇ ਅਧਿਐਨ ਯੋਜਨਾ ਰਾਹੀ ਯਿਸੂ ਨੇ ਆਪਣੀ ਸ਼ਕਤੀ ਅਤੇ ਤਰਸ ਦਿਖਾਉਣ ਦੇ ਤਰੀਕੇ ਨੂੰ ਦਰਸ਼ਾਇਆ। ਇਹ ਛੋਟੇ ਵੀਡੀਓ ਇਸ ਗੱਲ ਨੂੰ ਉਜਾਗਰ ਕਰਦੇ ਹਨ ਕਿ ਕਿਵੇਂ ਯਿਸ਼ੂ ਨੇ ਮਨੁੱਖਾਂ ਨੂੰ ਚੰਗਾ ਕੀਤਾ।

More