ਯਿਸੂ ਦੀਆਂ ਚੰਗੀਆਇਆਂ: ਸ਼ਕਤੀ ਅਤੇ ਦਇਆ ਦੀ ਪੜਤਾਲ।Sample

ਦੱਸ ਕੋੜੀਆਂ ਨੂੰ ਚੰਗਾ ਕਰਨਾ
ਯੀਸ਼ੂ ਦੱਸ ਕੋੜੀਆਂ ਨੂੰ ਚੰਗਾ ਕਰਦੇ ਸਨ ਜਿਹਨਾਂ ਵਿੱਚੋਂ ਸਿਰਫ ਇੱਕ ਵਾਪਸ ਆ ਕੇ “ਧੰਨਵਾਦ” ਕਰਦਾ ਹੈ|
ਸਵਾਲ1ਅੱਜ ਕਿਹੜੇ ਲੋਕ ਕੋੜੀਆਂ ਵਰਗੇ ਸਮਝੇ ਜਾਂਦੇ ਹਨ?
ਸਵਾਲ2ਉਹਨਾਂ ਨੌ ਕੋੜੀਆਂ ਵਾਂਗ, ਜੇਕਰ ਕੋਈ ਯੀਸ਼ੂ ਦਾ ਧੰਨਵਾਦ ਕਰਨ ਲਈ ਨਹੀਂ ਜਾਂਦਾ ਤਾਂ ਇਹ ਤੁਹਾਡੇ
ਲਈ ਕਿੰਨਾ ਤਰਕਸੰਗਤ ਹੋਵੇਗਾ?
ਸਵਾਲ3ਤੁਸੀਂ ਕਿਵੇਂ ਅਤੇ ਕਿਉਂ ਯੀਸ਼ੂ ਨੂੰ ਅਸਲ ਧੰਨਵਾਦ ਦਵੋਂਗੇ?
Scripture
About this Plan

ਇਨ੍ਹਾਂ 12-ਹਿੱਸੇ ਅਧਿਐਨ ਯੋਜਨਾ ਰਾਹੀ ਯਿਸੂ ਨੇ ਆਪਣੀ ਸ਼ਕਤੀ ਅਤੇ ਤਰਸ ਦਿਖਾਉਣ ਦੇ ਤਰੀਕੇ ਨੂੰ ਦਰਸ਼ਾਇਆ। ਇਹ ਛੋਟੇ ਵੀਡੀਓ ਇਸ ਗੱਲ ਨੂੰ ਉਜਾਗਰ ਕਰਦੇ ਹਨ ਕਿ ਕਿਵੇਂ ਯਿਸ਼ੂ ਨੇ ਮਨੁੱਖਾਂ ਨੂੰ ਚੰਗਾ ਕੀਤਾ।
More
Related Plans

God in 60 Seconds - Fun Fatherhood Moments

Growing Your Faith: A Beginner's Journey

Hebrews: The Better Way | Video Devotional

Kingdom Parenting

Heaven (Part 1)

Experiencing Blessing in Transition

Made New: Rewriting the Story of Rejection Through God's Truth

Heaven (Part 3)

Be the Man They Need: Manhood According to the Life of Christ
