ਔਖੀ ਘੜੀ ਵਿੱਚ ਵੀ ਪਰਮੇਸ਼ੁਰ ਤੋਂ ਸੁਣਨਾSample

ਏਕਤਾਲਈਸੱਦਾ
ਕਿਹੜੀਆਂਰੁਕਾਵਟਾਂਜਾਂਹੱਦਾਂਸਾਨੂੰਹੋਰਨਾਂਮਸੀਹੀਆਂਜਾਂਕਲੀਸਿਯਾਦੇਭਾਗਾਂਤੋਂਅੱਡਕਰਰਹੀਆਂਹਨ? ਪਰਮੇਸ਼ੁਰਸਾਨੂੰਇਸਬਾਰੇਕੀਕਰਨਲਈਸੱਦਰਿਹਾਹੋਸਕਦਾਹੈ, ਅਤੇਇਹਕਿਵੇਂਸੰਸਾਰਵਿੱਚਉਨ੍ਹਾਂਦੁੱਖੀਲੋਕਾਂਨੂੰਪ੍ਰਭਾਵਿਤਕਰਦਾਹੈਜਿੰਨਾਨੂੰਯਿਸੂਦੀਲੋੜਹੈ?
ਸੰਸਾਰਯਿਸੂਨੂੰਜ਼ਿਆਦਾਸਾਫ-ਸਾਫਵੇਖਦਾਹੈਜਦੋਂਮਸੀਹੀਇੱਕਹੋਜਾਂਦੇਹਨ।ਏਕਤਾਸਾਡੇਵਿਸ਼ਵਾਸਦਾਧੁਰਾਹੈ।ਅਸੀਂਇੱਕਪਰਮੇਸ਼ੁਰਵਿੱਚਵਿਸ਼ਵਾਸਕਰਦੇਹਾਂ: ਪਿਤਾ, ਪੁੱਤਰਅਤੇਪਵਿੱਤਰਆਤਮਾ।ਇੱਥੇਤ੍ਰਿਏਕਤਾਵਿੱਚਏਕਤਾਹੈ।ਫੁੱਟ, ਦੂਜੇਪਾਸੇ, ਆਦਮਅਤੇਹੱਵਾਹਦੇਪਾਪਵਿੱਚਡਿੱਗਣਤੋਂਹੀਮਨੁੱਖਜਾਤੀਲਈਸਰਾਪਰਹੀਹੈ।
ਯੂਹੰਨਾ 17 ਦੇਵਿੱਚ, ਉਹਮੁੱਖਗੱਲਕਿਹੜੀਸੀਜਿਸਬਾਰੇਯਿਸੂਨੇਪ੍ਰਾਰਥਨਾਕੀਤੀਸੀ? ਏਕਤਾ।ਉਸਨੇਏਕਤਾਲਈਪ੍ਰਾਰਥਨਾਕੀਤੀਤਾਂਜੋਸੰਸਾਰਵਿਸ਼ਵਾਸਕਰੇ।ਦੂਜੇਸ਼ਬਦਾਂਵਿੱਚ, ਜੇਕਰਕਲੀਸਿਯਾਇੱਕਨਹੀਂਹੈ, ਤਾਂਸੰਸਾਰਵਿਸ਼ਵਾਸਨਹੀਂਕਰੇਗਾ।ਜੇਕਰਅਸੀਂਲੋਕਾਂਤੱਕਪਹੁੰਚਣਦੀਕੋਸ਼ਿਸਕਰਰਹੇਹਾਂ, ਤਾਂਜੇਅਸੀਂਇੱਕਨਹੀਂਹਾਂਤਾਂਉਹਵਿਸ਼ਵਾਸਨਹੀਂਕਰਨਗੇ।ਮੇਰਾਇੱਕਦੋਸਤਹੈਜੋਮਸੀਹੀਨਹੀਂਹੈ, ਅਤੇਉਸਨੇਮੈਨੂੰਆਖਿਆ, “ਕੈਥੋਲਿਕਅਤੇਪੈਂਟੀਕੋਸਟਲਇੱਕੋਜਿਹੇਹੀਦਿਖਦੇਹਨ।ਤੁਹਾਡੇਦੋਹਾਂਕੋਲਕਲੀਸਿਯਾਵਾਂਹੁੰਦੀਆਂਹਨ।ਤੁਸੀਂਦੋਹੇਂਪ੍ਰਭੂਦੀਪ੍ਰਾਰਥਨਾਕਰਦੇਹੋ।ਪਰਜਦੋਂਤੁਸੀਂਇੱਕਦੂਜੇਨਾਲਲੜਰਹੇਹੋ – ਭਾਵੇਂਜਿਸਕਿਸੇਵੀਗੱਲਤੇਤੁਸੀਂਲੜਦੇਹੋਵੋ-ਤਾਂਮੇਰੀਇਸਵਿੱਚਕੋਈਦਿਲਚਸਪੀਨਹੀਂਹੈ।’ਅਤੇਮੈਂਸੋਚਦਾਹਾਂਕਿਇੱਥੇਬਹੁਤਸਾਰੇਲੋਕਹਨਜੋਅਜਿਹਾਸੋਚਦੇਹਨ, ਮੈਂਇਸਵਿੱਚਦਿਲਚਸਪੀਨਹੀਂਰੱਖਦਾਹਾਂਜਦੋਂਉਹਜੋਵਿਸ਼ਵਾਸਕਰਦੇਹਨਉਸਵਿੱਚਆਪੋਂਵਿੱਚੀਂਹੀਸਹਿਮਤਨਹੀਂਹੋਸਕਦੇ।ਇਸਲਈ, ਯਿਸੂਨੇਪ੍ਰਾਰਥਨਾਕੀਤੀਸੀਕਿਅਸੀਂਇੱਕਹੋਈਏਤਾਂਜੋਸੰਸਾਰਵਿਸ਼ਵਾਸਕਰਸਕੇਕਿਉਂਕਿਉਹਜਾਣਦਾਸੀਕਿਫੁੱਟਬਹੁਤਸਾਰੇਲੋਕਾਂਨੂੰਦੂਰਕਰਦੀਅਤੇਉਨ੍ਹਾਂਨੂੰਵਿਸ਼ਵਾਸਕਰਨਤੋਂਰੋਕਦੀਹੈ।ਪਰਏਕਤਾਬਹੁਤਆਕਰਸ਼ਕਹੁੰਦੀਹੈ, ਅਤੇਇਹਕਲੀਸਿਯਾਵਿੱਚਹੋਣੀਚਾਹੀਦੀਹੈ।
ਇੱਕਦਿਨ, ਇੱਥੇਪਰਮੇਸ਼ੁਰਦੇਸਿੰਘਾਸਣਦੇਕਾਰਨਸਿੱਧਏਕਤਾਹੋਵੇਗੀ।ਅਸੀਂਇਸਨੂੰਪਰਕਾਸ਼ਦੀਪੋਥੀ 7:9 ਦੇਵਿੱਚਵੇਖਦੇਹਾਂ, ਜਿੱਥੇਦਰਜਹੈ, ‘ਇਹਦੇਮਗਰੋਂਮੈਂਨਿਗਾਹਕੀਤੀਤਾਂਕੀਵੇਖਦਾਹਾਂਭਈਹਰੇਕਕੌਮਵਿੱਚੋਂਅਤੇਸਭਨਾਂਗੋਤਾਂ, ਉੱਮਤਾਂਅਤੇਭਾਖਿਆਂਵਿੱਚੋਂਇੱਕਵੱਡੀਭੀੜਜਿਹਦੀਗਿਣਤੀਕਿਸੇਕੋਲੋਂਨਹੀਂਹੁੰਦੀਚਿੱਟੇਬਸਤਰਪਹਿਨੇਅਤੇਖਜੂਰਦੀਆਂਟਹਿਣੀਆਂਹੱਥਾਂਵਿੱਚਲਈਸਿੰਘਾਸਣਦੇਸਾਹਮਣੇਅਤੇਲੇਲੇਦੇਸਾਹਮਣੇਖੜੀਹੈ।’ਭਿੰਨਤਾਵਾਂਮਿਟਾਈਆਂਨਹੀਂਗਈਆਂਹਨ; ਇਨ੍ਹਾਂਦਾਜਸ਼ਨਮਨਾਇਆਗਿਆਹੈ।ਵੱਖਰਾਪਣਮਿਟਾਇਆਨਹੀਂਗਿਆਹੈ; ਇਸਦਾਜਸ਼ਨਮਨਾਇਆਗਿਆਹੈ, ਅਤੇਇਹਸੋਹਣਾਹੈ।ਯਿਸੂਨੇਸਾਨੂੰਪ੍ਰਾਰਥਨਾਕਰਨਾਸਿਖਾਇਆ, “ਤੇਰੀਮਰਜੀਜਿਵੇਂਸੁਰਗਵਿੱਚਪੂਰੀਹੁੰਦੀਹੈਧਰਤੀਤੇਵੀਹੋਵੇ” (ਮੱਤੀ 6:10)।ਇਸਤਰ੍ਹਾਂ, ਸਵਰਗਵਿੱਚਪਰਮੇਸ਼ੁਰਦੀਇੱਛਾਕੀਹੈ? ਇਹਏਕਤਾਹੈ, ਸਿੰਘਾਸਣਦੇਸਾਹਮਣੇਇਕੱਠੇਪ੍ਰਾਰਥਨਾਕਰਨਾ।ਅਤੇਇਸਲਈ, ਇਹੋਕਲੀਸਿਯਾਦਾਟੀਚਾਹੈ – ਕਲੀਸਿਯਾਦੇਵੱਖ-ਵੱਖਭਾਗਾਂਵਿਚਕਾਰ, ਵੱਖ-ਵੱਖਸੰਸਥਾਵਾਂ, ਵੱਖ-ਵੱਖਕਲੀਸਿਯਾਵਾਂਵਿਚਕਾਰਏਕਤਾ।ਜਿੰਨਾਛੇਤੀਕਲੀਸਿਯਾਉਸਤਰ੍ਹਾਂਦੀਦਿਖਾਈਦੇਵੇਗੀਜਿਵੇਂਦੀਸਵਰਗਵਿੱਚਕਲੀਸਿਯਾਹੁੰਦੀਹੈ, ਓਨਾਜ਼ਿਆਦਾਇਹਪ੍ਰਭਾਵੀਹੋਵੇਗੀ।
Scripture
About this Plan

ਤੁਸੀਂ ਪਰਮੇਸ਼ੁਰ ਦੀ ਅਵਾਜ਼ ਕਿਵੇਂ ਸੁਣਦੇ ਹੋ? ਵਿਸ਼ਵ ਵਿਆਪੀ ਔਖੀਆਂ ਘੜੀਆਂ ਵਿੱਚ ਪਰਮੇਸ਼ੁਰ ਕੀ ਆਖਦਾ ਹੈ? ਇਸ 4-ਦਿਨਾਂ ਯੋਜਨਾ ਵਿੱਚ, ਅਲਫਾ ਸੰਸਥਾਪਕ ਨਿੱਕੀ ਗੇਂਬਲ ਕੁਝ ਸੌਖੇ ਅਭਿਆਸਾਂ ਨੂੰ ਦੱਸਦਾ ਹੈ ਜਿਨ੍ਹਾਂ ਪਰਮੇਸ਼ੁਰ ਤੋਂ ਸੁਣਨ ਵਿੱਚ ਉਸ ਦੀ ਮਦਦ ਕੀਤੀ। ਉਹ ਤਿੰਨ ਕੁੰਜੀ ਚੁਣੌਤੀਆਂ ਨੂੰ ਦਿੰਦਾ ਹੈ ਜਿੰਨਾ ਦਾ ਜਵਾਬ ਦੇਣ ਲਈ ਪਰਮੇਸ਼ੁਰ ਸਾਨੂੰ ਸੱਦਦਾ ਹੈ: ਕਲੀਸਿਯਾ ਵਿੱਚ ਵਿਸ਼ਾਲ ਏਕਤਾ, ਖੁਸ਼ਖਬਰੀ ਸੁਣਾਉਣ ਨੂੰ ਪਹਿਲ ਦੇਣਾ, ਅਤੇ ਨਿਰੰਤਰ ਪਵਿੱਤਰ ਆਤਮਾ ਉੱਤੇ ਨਿਰਭਰਤਾ।
More
Related Plans

It's Okay to Worry About Money (Here's What to Do Next)

Leviticus: Living in God's Holy Presence | Video Devotional

Zechariah: Hope for God's Presence | Video Devotional

Hebrews: The Better Way | Video Devotional

Receive

Inspire 21-Day Devotional: Illuminating God's Word

Connect

Go

Renew Your Mind
