ਔਖੀ ਘੜੀ ਵਿੱਚ ਵੀ ਪਰਮੇਸ਼ੁਰ ਤੋਂ ਸੁਣਨਾ

4 Days
ਤੁਸੀਂ ਪਰਮੇਸ਼ੁਰ ਦੀ ਅਵਾਜ਼ ਕਿਵੇਂ ਸੁਣਦੇ ਹੋ? ਵਿਸ਼ਵ ਵਿਆਪੀ ਔਖੀਆਂ ਘੜੀਆਂ ਵਿੱਚ ਪਰਮੇਸ਼ੁਰ ਕੀ ਆਖਦਾ ਹੈ? ਇਸ 4-ਦਿਨਾਂ ਯੋਜਨਾ ਵਿੱਚ, ਅਲਫਾ ਸੰਸਥਾਪਕ ਨਿੱਕੀ ਗੇਂਬਲ ਕੁਝ ਸੌਖੇ ਅਭਿਆਸਾਂ ਨੂੰ ਦੱਸਦਾ ਹੈ ਜਿਨ੍ਹਾਂ ਪਰਮੇਸ਼ੁਰ ਤੋਂ ਸੁਣਨ ਵਿੱਚ ਉਸ ਦੀ ਮਦਦ ਕੀਤੀ। ਉਹ ਤਿੰਨ ਕੁੰਜੀ ਚੁਣੌਤੀਆਂ ਨੂੰ ਦਿੰਦਾ ਹੈ ਜਿੰਨਾ ਦਾ ਜਵਾਬ ਦੇਣ ਲਈ ਪਰਮੇਸ਼ੁਰ ਸਾਨੂੰ ਸੱਦਦਾ ਹੈ: ਕਲੀਸਿਯਾ ਵਿੱਚ ਵਿਸ਼ਾਲ ਏਕਤਾ, ਖੁਸ਼ਖਬਰੀ ਸੁਣਾਉਣ ਨੂੰ ਪਹਿਲ ਦੇਣਾ, ਅਤੇ ਨਿਰੰਤਰ ਪਵਿੱਤਰ ਆਤਮਾ ਉੱਤੇ ਨਿਰਭਰਤਾ।
ਅਸੀਂ ਇਹ ਯੋਜਨਾ ਪ੍ਰਦਾਨ ਕਰਨ ਲਈ ਅਲਫ਼ਾ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਇੱਥੇ ਜਾਓ: https://www.leadershipconference.org.uk/