ਔਖੀ ਘੜੀ ਵਿੱਚ ਵੀ ਪਰਮੇਸ਼ੁਰ ਤੋਂ ਸੁਣਨਾSample

ਪਵਿੱਤਰਆਤਮਾਤੇਨਿਰਭਰਹੋਣਦਾਸੱਦਾ
ਪਰਮੇਸ਼ੁਰਦੀਹਜ਼ੂਰੀਵਿੱਚਸਮਾਂਬਿਤਾਉਣਾਤੁਹਾਡੇਜੀਵਨਦਾਸਭਤੋਂਮਹੱਤਵਪੂਰਣਕੰਮਹੈ।ਉਹਆਪਣਾਆਤਮਾਸਾਨੂੰਚੰਗਿਆਂਕਰਨਲਈ, ਸਾਡੀਅਗਵਾਈਕਰਨਲਈ, ਸਾਨੂੰਬਲਦੇਣਲਈ, ਸਾਨੂੰਕਾਇਲਕਰਨਲਈ, ਅਤੇਸਾਨੂੰਸ਼ਕਤੀਨਾਲਭਰਨਲਈਦਿੰਦਾਹੈ।ਸਾਨੂੰਸਭਨਾਂਨੂੰਸਾਡੇਜੀਵਨਾਂਵਿੱਚਹੋਰਕਿਸੇਵੀਚੀਜਨਾਲੋਂਜ਼ਿਆਦਾਪਰਮੇਸ਼ੁਰਦੀਹਜ਼ੂਰੀਦੀਲੋੜਹੁੰਦੀਹੈ।ਪਰਇਹਪਰਮੇਸ਼ੁਰਦੀਹਜ਼ੂਰੀਸਾਨੂੰਕਿੱਥੇਮਿਲਦੀਹੈ?
ਜਦੋਂਯਿਸੂਨਾਲਮੇਰੀਮੁਲਾਕਾਤਹੋਈ, ਮੈਂਪਵਿੱਤਰਆਤਮਾਦਾਅਨੁਭਵਕੀਤਾ।ਪਰਮੇਸ਼ੁਰਦੇਆਤਮਾਨੇਮੇਰੇਜੀਵਨਨੂੰਬਦਲਦਿੱਤਾਅਤੇਮੈਨੂੰਇੱਕਨਵਾਂਅਨੰਦ, ਅਤੇਨਾਲਹੀਲੋਕਾਂਨਾਲਸ਼ਾਂਤੀਅਤੇਪਿਆਰਵੀਦਿੱਤਾ।
ਪਰਮੇਸ਼ੁਰਦੇਆਤਮਾਤੇਨਿਰੰਤਰਨਿਰਭਰਤਾਮਿਸ਼ਨਅਤੇਖੁਸ਼ਖਬਰੀਦੇਲਈਲਾਜ਼ਮੀਹੈ – ਕਿਉਂਕਿਯਿਸੂਦਾਮਿਸ਼ਨਕੁਝਅਜਿਹਾਹੈਜੋਸਾਨੂੰਉਸਦੀਤਾਕਤਵਿੱਚਕਰਨਾਹੈ, ਨਾਕਿਆਪਣੀਤਾਕਤਵਿੱਚ।
ਯਿਸੂਉਹਚਟਾਨਹੈਜਿਸਤੇਕਲੀਸਿਯਾਦਾਨਿਰਮਾਣਹੁੰਦਾਹੈ।ਯਿਸੂਧੁਰਾਹੈ।ਕਲੀਸਿਯਾਯਿਸੂਦਾਸਰੀਰਹੈ।ਅਸੀਂਯਿਸੂਨੂੰਅਰਾਧਨਾਵਿੱਚਮਿਲਦੇਹਾਂ, ਅਤੇਜਦੋਂਅਸੀਂਪ੍ਰਾਰਥਨਾਕਰਦੇਤਾਂਉਸਨੂੰਮਿਲਦੇਹਾਂ।ਜਦੋਂਅਸੀਂਪਰਮੇਸ਼ੁਰਦਾਵਚਨਪੜ੍ਹਦੇਹਾਂਤਾਂਉਸਨੂੰਮਿਲਦੇਹਾਂ – ਉਹਵਚਨਰਾਹੀਂਸਾਡੇਨਾਲਗੱਲਬਾਤਕਰਦਾਹੈ।ਅਸੀਂਜਦੋਂਕਲੀਸਿਯਾਵਜੋਂਇਕੱਠੇਹੁੰਦੇਤਾਂਯਿਸੂਨੂੰਮਿਲਦੇਹਾਂ, ਪਰਇਹਪਵਿੱਤਰਆਤਮਾਰਾਹੀਂਹੈਕਿਅਸੀਂਯਿਸੂਨਾਲਸਿੱਧਾਮਿਲਸਕਦੇਹਾਂ।
ਮੇਰੀਪਸੰਦੀਦਾਪ੍ਰਾਰਥਨਾਵਿੱਚੋਂਇੱਕ, ਤਿੰਨ-ਸ਼ਬਦੀਪ੍ਰਾਰਥਨਾਹੈ: ‘ਪਵਿੱਤਰਆਤਮਾ, ਆ।’HTBਵਿੱਚਹਰਸਭਾਦੌਰਾਨ, ਸਾਡੇਕੋਲਇੱਕਉਹਸਮਾਂਹੁੰਦਾਜਦੋਂਅਸੀਂਇਹਪ੍ਰਾਰਥਨਾਕਰਦੇਹਾਂ।ਇਹਇੱਕਬਹੁਤਹੀਸਾਧਾਰਣਪ੍ਰਾਰਥਨਾਹੈ – ਸਿਰਫਤਿੰਨਸ਼ਬਦਾਂਦੀ – ਪਰਇਹਬਹੁਤਜ਼ਿਆਦਾਸ਼ਕਤੀਸ਼ਾਲੀਹੈ।
ਕੀਤੁਸੀਂਕਦੇਪਵਿੱਤਰਆਤਮਾਦੀਸ਼ਕਤੀਦਾਅਨੁਭਵਕੀਤਾਹੈ? ਅੱਜਤੁਹਾਨੂੰਕਿੱਥੇਉਸਦੀਸ਼ਕਤੀ, ਚੰਗਿਆਈਅਤੇਉਤਸ਼ਾਹਦੀਲੋੜਹੈ? ਪਵਿੱਤਰਆਤਮਾਨੂੰਆਪਣੇਜੀਵਨਦੇਹਰਪਹਿਲੂਵਿੱਚਸੱਦਾਦਿਓ, ਅਤੇਉਸਦੀਸ਼ਕਤੀਤੇਨਿਰਭਰਹੋਵੋ।
ਨਿੱਕੀਅਤੇਪਿਪਾਗੇਂਬਲਦੁਆਰਾ, ਲੀਡਰਸ਼ਿੱਪਕਾਂਨਫਰੈਂਸ, ਪਰਮੇਸ਼ੁਰਦੇਵਿਸ਼ਵ-ਵਿਆਪੀਪਰਿਵਾਰਵਜੋਂਏਕਤਾਵਿੱਚਇਕੱਠੇਹੋਣਦਾਇੱਕਮੌਕਾਹੁੰਦਾਹੈ।ਇਹਯਿਸੂਨਾਲਮੁਲਾਕਾਤਕਰਨ, ਪਵਿੱਤਰਆਤਮਾਨਾਲਭਰਨ, ਅਤੇਪਰਮੇਸ਼ੁਰਦੇਰਾਜਨੂੰਨਿਰਮਾਣਕਰਨਵਿੱਚਸਾਡੀਭੂਮਿਕਾਨੂੰਨਿਭਾਉਣਲਈਸ਼ਕਤੀਨਾਲਭਰਨਦਾਇੱਕਸਥਾਨਹੈ।ਵਧੇਰੇਜਾਣਕਾਰੀਲਈ, ਵੇਖੋhttps://www.leadershipconference.org.uk/
Scripture
About this Plan

ਤੁਸੀਂ ਪਰਮੇਸ਼ੁਰ ਦੀ ਅਵਾਜ਼ ਕਿਵੇਂ ਸੁਣਦੇ ਹੋ? ਵਿਸ਼ਵ ਵਿਆਪੀ ਔਖੀਆਂ ਘੜੀਆਂ ਵਿੱਚ ਪਰਮੇਸ਼ੁਰ ਕੀ ਆਖਦਾ ਹੈ? ਇਸ 4-ਦਿਨਾਂ ਯੋਜਨਾ ਵਿੱਚ, ਅਲਫਾ ਸੰਸਥਾਪਕ ਨਿੱਕੀ ਗੇਂਬਲ ਕੁਝ ਸੌਖੇ ਅਭਿਆਸਾਂ ਨੂੰ ਦੱਸਦਾ ਹੈ ਜਿਨ੍ਹਾਂ ਪਰਮੇਸ਼ੁਰ ਤੋਂ ਸੁਣਨ ਵਿੱਚ ਉਸ ਦੀ ਮਦਦ ਕੀਤੀ। ਉਹ ਤਿੰਨ ਕੁੰਜੀ ਚੁਣੌਤੀਆਂ ਨੂੰ ਦਿੰਦਾ ਹੈ ਜਿੰਨਾ ਦਾ ਜਵਾਬ ਦੇਣ ਲਈ ਪਰਮੇਸ਼ੁਰ ਸਾਨੂੰ ਸੱਦਦਾ ਹੈ: ਕਲੀਸਿਯਾ ਵਿੱਚ ਵਿਸ਼ਾਲ ਏਕਤਾ, ਖੁਸ਼ਖਬਰੀ ਸੁਣਾਉਣ ਨੂੰ ਪਹਿਲ ਦੇਣਾ, ਅਤੇ ਨਿਰੰਤਰ ਪਵਿੱਤਰ ਆਤਮਾ ਉੱਤੇ ਨਿਰਭਰਤਾ।
More
Related Plans

It's Okay to Worry About Money (Here's What to Do Next)

Leviticus: Living in God's Holy Presence | Video Devotional

Zechariah: Hope for God's Presence | Video Devotional

Hebrews: The Better Way | Video Devotional

Receive

Inspire 21-Day Devotional: Illuminating God's Word

Connect

Go

Renew Your Mind
