1
ਇਬਰਾਨੀਆਂ 4:12
Punjabi Standard Bible
PSB
ਪਰਮੇਸ਼ਰ ਦਾ ਵਚਨ ਜੀਉਂਦਾ, ਪ੍ਰਭਾਵਸ਼ਾਲੀ ਅਤੇ ਕਿਸੇ ਵੀ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਪ੍ਰਾਣ, ਆਤਮਾ, ਬੰਦ-ਬੰਦ ਅਤੇ ਗੁੱਦੇ ਨੂੰ ਆਰ-ਪਾਰ ਵਿੰਨ੍ਹ ਦਿੰਦਾ ਹੈ ਤੇ ਮਨ ਦੇ ਵਿਚਾਰਾਂ ਅਤੇ ਇਰਾਦਿਆਂ ਨੂੰ ਪਰਖ ਲੈਂਦਾ ਹੈ।
Compare
Explore ਇਬਰਾਨੀਆਂ 4:12
2
ਇਬਰਾਨੀਆਂ 4:16
ਇਸ ਲਈ, ਆਓ ਅਸੀਂ ਦਲੇਰੀ ਨਾਲ ਕਿਰਪਾ ਦੇ ਸਿੰਘਾਸਣ ਦੇ ਸਾਹਮਣੇ ਜਾਈਏ ਤਾਂਕਿ ਸਮੇਂ ਸਿਰ ਸਹਾਇਤਾ ਲਈ ਕਿਰਪਾ ਪਾਈਏ ਅਤੇ ਦਇਆ ਪ੍ਰਾਪਤ ਕਰੀਏ।
Explore ਇਬਰਾਨੀਆਂ 4:16
3
ਇਬਰਾਨੀਆਂ 4:15
ਕਿਉਂਕਿ ਸਾਡਾ ਮਹਾਂਯਾਜਕ ਅਜਿਹਾ ਨਹੀਂ ਹੈ ਜਿਹੜਾ ਸਾਡੀਆਂ ਨਿਰਬਲਤਾਈਆਂ ਵਿੱਚ ਸਾਡਾ ਹਮਦਰਦੀ ਨਾ ਹੋ ਸਕੇ, ਸਗੋਂ ਉਹ ਸਾਡੇ ਵਾਂਗ ਸਭਨਾਂ ਗੱਲਾਂ ਵਿੱਚ ਪਰਤਾਇਆ ਗਿਆ, ਪਰ ਫਿਰ ਵੀ ਪਾਪ ਤੋਂ ਰਹਿਤ ਨਿੱਕਲਿਆ।
Explore ਇਬਰਾਨੀਆਂ 4:15
4
ਇਬਰਾਨੀਆਂ 4:13
ਕੋਈ ਪ੍ਰਾਣੀ ਪਰਮੇਸ਼ਰ ਤੋਂ ਛੁਪਿਆ ਹੋਇਆ ਨਹੀਂ ਹੈ, ਬਲਕਿ ਜਿਸ ਨੂੰ ਅਸੀਂ ਲੇਖਾ ਦੇਣਾ ਹੈ ਉਸ ਦੀਆਂ ਅੱਖਾਂ ਸਾਹਮਣੇ ਸਭ ਕੁਝ ਖੁੱਲ੍ਹਾ ਅਤੇ ਨੰਗਾ ਹੈ।
Explore ਇਬਰਾਨੀਆਂ 4:13
5
ਇਬਰਾਨੀਆਂ 4:14
ਸੋ ਜਦੋਂ ਸਾਡੇ ਕੋਲ ਅਜਿਹਾ ਮਹਾਨ ਮਹਾਂਯਾਜਕ ਹੈ ਜਿਹੜਾ ਅਕਾਸ਼ਾਂ ਵਿੱਚੋਂ ਹੋ ਕੇ ਗਿਆ ਅਰਥਾਤ ਯਿਸੂ ਜੋ ਪਰਮੇਸ਼ਰ ਦਾ ਪੁੱਤਰ ਹੈ, ਤਾਂ ਆਓ ਅਸੀਂ ਆਪਣੇ ਇਕਰਾਰ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖੀਏ।
Explore ਇਬਰਾਨੀਆਂ 4:14
6
ਇਬਰਾਨੀਆਂ 4:11
ਇਸ ਲਈ, ਆਓ ਅਸੀਂ ਵੀ ਉਸ ਅਰਾਮ ਵਿੱਚ ਪ੍ਰਵੇਸ਼ ਕਰਨ ਦਾ ਯਤਨ ਕਰੀਏ ਤਾਂਕਿ ਕੋਈ ਅਣਆਗਿਆਕਾਰੀ ਦੇ ਉਸੇ ਨਮੂਨੇ 'ਤੇ ਚੱਲ ਕੇ ਡਿੱਗ ਨਾ ਪਵੇ।
Explore ਇਬਰਾਨੀਆਂ 4:11