1
ਇਬਰਾਨੀਆਂ 3:13
Punjabi Standard Bible
PSB
ਸਗੋਂ ਜਦੋਂ ਤੱਕ “ ਅੱਜ ਦਾ ਦਿਨ ” ਕਿਹਾ ਜਾਂਦਾ ਹੈ, ਹਰ ਦਿਨ ਇੱਕ ਦੂਜੇ ਨੂੰ ਉਤਸ਼ਾਹਿਤ ਕਰੋ ਤਾਂਕਿ ਪਾਪ ਦੇ ਧੋਖੇ ਕਾਰਨ ਤੁਹਾਡੇ ਵਿੱਚੋਂ ਕੋਈ ਵੀ ਕਠੋਰ ਨਾ ਹੋ ਜਾਵੇ।
Compare
Explore ਇਬਰਾਨੀਆਂ 3:13
2
ਇਬਰਾਨੀਆਂ 3:12
ਹੇ ਭਾਈਓ, ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਵਿੱਚੋਂ ਕਿਸੇ ਦਾ ਮਨ ਬੁਰਾ ਅਤੇ ਅਵਿਸ਼ਵਾਸੀ ਹੋਵੇ ਜੋ ਤੁਹਾਨੂੰ ਜੀਉਂਦੇ ਪਰਮੇਸ਼ਰ ਤੋਂ ਦੂਰ ਕਰ ਦੇਵੇ
Explore ਇਬਰਾਨੀਆਂ 3:12
3
ਇਬਰਾਨੀਆਂ 3:14
ਕਿਉਂਕਿ ਜੇ ਅਸੀਂ ਆਪਣੇ ਸ਼ੁਰੂਆਤੀ ਵਿਸ਼ਵਾਸ ਉੱਤੇ ਅੰਤ ਤੱਕ ਕਾਇਮ ਰਹਿੰਦੇ ਹਾਂ ਤਾਂ ਅਸੀਂ ਮਸੀਹ ਦੇ ਸਾਂਝੀਦਾਰ ਬਣਦੇ ਹਾਂ।
Explore ਇਬਰਾਨੀਆਂ 3:14
4
ਇਬਰਾਨੀਆਂ 3:8
ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਉਜਾੜ ਵਿੱਚ ਪਰਖੇ ਜਾਣ ਦੇ ਦਿਨ ਉਸ ਨੂੰ ਕ੍ਰੋਧ ਦਿਵਾ ਕੇ ਕੀਤਾ
Explore ਇਬਰਾਨੀਆਂ 3:8
5
ਇਬਰਾਨੀਆਂ 3:1
ਇਸ ਲਈ, ਹੇ ਪਵਿੱਤਰ ਭਾਈਓ ਅਤੇ ਸਵਰਗੀ ਬੁਲਾਹਟ ਦੇ ਸਾਂਝੀਦਾਰੋ, ਯਿਸੂ ਉੱਤੇ ਧਿਆਨ ਕਰੋ ਜਿਸ ਦਾ ਅਸੀਂ ਰਸੂਲ ਅਤੇ ਮਹਾਂਯਾਜਕ ਦੇ ਤੌਰ 'ਤੇ ਇਕਰਾਰ ਕਰਦੇ ਹਾਂ।
Explore ਇਬਰਾਨੀਆਂ 3:1