1
1 ਤਿਮੋਥਿਉਸ 4:12
Punjabi Standard Bible
PSB
ਕੋਈ ਤੇਰੀ ਜਵਾਨੀ ਨੂੰ ਤੁੱਛ ਨਾ ਜਾਣੇ, ਸਗੋਂ ਤੂੰ ਬੋਲਚਾਲ, ਚਾਲ-ਚਲਣ, ਪ੍ਰੇਮ, ਵਿਸ਼ਵਾਸ ਅਤੇ ਪਵਿੱਤਰਤਾ ਵਿੱਚ ਵਿਸ਼ਵਾਸੀਆਂ ਦੇ ਲਈ ਇੱਕ ਨਮੂਨਾ ਬਣ।
Compare
Explore 1 ਤਿਮੋਥਿਉਸ 4:12
2
1 ਤਿਮੋਥਿਉਸ 4:8
ਕਿਉਂਕਿ ਸਰੀਰਕ ਕਸਰਤ ਤੋਂ ਥੋੜ੍ਹਾ ਲਾਭ ਹੁੰਦਾ ਹੈ, ਪਰ ਭਗਤੀ ਸਾਰੀਆਂ ਗੱਲਾਂ ਲਈ ਲਾਭਦਾਇਕ ਹੈ ਅਤੇ ਇਸੇ ਵਿੱਚ ਵਰਤਮਾਨ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਹੈ
Explore 1 ਤਿਮੋਥਿਉਸ 4:8
3
1 ਤਿਮੋਥਿਉਸ 4:16
ਤੂੰ ਆਪਣੇ ਅਤੇ ਆਪਣੀ ਸਿੱਖਿਆ ਦੇ ਪ੍ਰਤੀ ਸਚੇਤ ਰਹਿ ਅਤੇ ਇਨ੍ਹਾਂ ਗੱਲਾਂ ਉੱਤੇ ਕਾਇਮ ਰਹਿ, ਕਿਉਂਕਿ ਅਜਿਹਾ ਕਰਨ ਨਾਲ ਤੂੰ ਆਪਣੇ ਆਪ ਲਈ ਅਤੇ ਆਪਣੇ ਸੁਣਨ ਵਾਲਿਆਂ ਲਈ ਮੁਕਤੀ ਦਾ ਕਾਰਨ ਹੋਵੇਂਗਾ।
Explore 1 ਤਿਮੋਥਿਉਸ 4:16
4
1 ਤਿਮੋਥਿਉਸ 4:1
ਹੁਣ ਆਤਮਾ ਸਪਸ਼ਟ ਕਹਿੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਆਤਮਾਵਾਂ ਅਤੇ ਦੁਸ਼ਟ ਆਤਮਾਵਾਂ ਦੀਆਂ ਸਿੱਖਿਆਵਾਂ 'ਤੇ ਮਨ ਲਾ ਕੇ ਵਿਸ਼ਵਾਸ ਤੋਂ ਭਟਕ ਜਾਣਗੇ।
Explore 1 ਤਿਮੋਥਿਉਸ 4:1
5
1 ਤਿਮੋਥਿਉਸ 4:7
ਪਰ ਸੰਸਾਰਕ ਅਤੇ ਬੁੱਢੀਆਂ ਦੀਆਂ ਮਨ-ਘੜਤ ਗੱਲਾਂ ਤੋਂ ਦੂਰ ਰਹਿ ਅਤੇ ਆਪਣੇ ਆਪ ਨੂੰ ਭਗਤੀ ਵਿੱਚ ਪਰਿਪੱਕ ਬਣਾ।
Explore 1 ਤਿਮੋਥਿਉਸ 4:7
6
1 ਤਿਮੋਥਿਉਸ 4:13
ਜਦੋਂ ਤੱਕ ਮੈਂ ਨਾ ਆਵਾਂ, ਤੂੰ ਵਚਨ ਨੂੰ ਪੜ੍ਹ ਕੇ ਸੁਣਾਉਣ ਅਤੇ ਉਪਦੇਸ਼ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹਿ।
Explore 1 ਤਿਮੋਥਿਉਸ 4:13