1
1 ਤਿਮੋਥਿਉਸ 5:8
Punjabi Standard Bible
PSB
ਪਰ ਜੇ ਕੋਈ ਆਪਣਿਆਂ ਦੀ, ਖਾਸ ਕਰਕੇ ਆਪਣੇ ਪਰਿਵਾਰ ਦੀ ਦੇਖ-ਭਾਲ ਨਹੀਂ ਕਰਦਾ ਤਾਂ ਉਹ ਵਿਸ਼ਵਾਸ ਤੋਂ ਬੇਮੁੱਖ ਹੋ ਗਿਆ ਹੈ ਅਤੇ ਅਵਿਸ਼ਵਾਸੀ ਨਾਲੋਂ ਵੀ ਬੁਰਾ ਹੈ।
Compare
Explore 1 ਤਿਮੋਥਿਉਸ 5:8
2
1 ਤਿਮੋਥਿਉਸ 5:1
ਬਜ਼ੁਰਗ ਆਦਮੀ ਨੂੰ ਨਾ ਝਿੜਕ, ਸਗੋਂ ਉਸ ਨੂੰ ਪਿਤਾ ਵਾਂਗ ਸਮਝਾ; ਜਵਾਨਾਂ ਨੂੰ ਭਾਈਆਂ ਵਾਂਗ
Explore 1 ਤਿਮੋਥਿਉਸ 5:1
3
1 ਤਿਮੋਥਿਉਸ 5:17
ਜਿਹੜੇ ਬਜ਼ੁਰਗ ਚੰਗੀ ਅਗਵਾਈ ਕਰਦੇ ਹਨ ਉਹ ਦੁਗਣੇ ਆਦਰ ਦੇ ਯੋਗ ਸਮਝੇ ਜਾਣ, ਖਾਸ ਕਰਕੇ ਜਿਹੜੇ ਵਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ।
Explore 1 ਤਿਮੋਥਿਉਸ 5:17
4
1 ਤਿਮੋਥਿਉਸ 5:22
ਛੇਤੀ ਨਾਲ ਕਿਸੇ 'ਤੇ ਹੱਥ ਨਾ ਰੱਖ ਅਤੇ ਨਾ ਹੀ ਦੂਜਿਆਂ ਦੇ ਪਾਪਾਂ ਦਾ ਸਾਂਝੀ ਹੋ; ਆਪਣੇ ਆਪ ਨੂੰ ਸ਼ੁੱਧ ਰੱਖ।
Explore 1 ਤਿਮੋਥਿਉਸ 5:22