1
2 ਰਾਜਿਆਂ 4:2
ਪੰਜਾਬੀ ਮੌਜੂਦਾ ਤਰਜਮਾ
PCB
ਅਲੀਸ਼ਾ ਨੇ ਉਸ ਨੂੰ ਜਵਾਬ ਦਿੱਤਾ, “ਮੈਂ ਤੇਰੀ ਕਿਵੇਂ ਮਦਦ ਕਰ ਸਕਦਾ ਹਾਂ? ਦੱਸ, ਤੇਰੇ ਘਰ ਕੀ ਹੈ?” ਉਹ ਬੋਲੀ “ਤੇਰੀ ਦਾਸੀ ਦੇ ਘਰ ਵਿੱਚ ਇੱਕ ਕੁੱਪੀ ਤੇਲ ਤੋਂ ਇਲਾਵਾ ਕੁਝ ਵੀ ਨਹੀਂ ਹੈ।”
Compare
Explore 2 ਰਾਜਿਆਂ 4:2
2
2 ਰਾਜਿਆਂ 4:1
ਨਬੀਆਂ ਦੇ ਸਮੂਹ ਵਿੱਚੋਂ ਇੱਕ ਆਦਮੀ ਦੀ ਪਤਨੀ ਨੇ ਅਲੀਸ਼ਾ ਨੂੰ ਪੁਕਾਰਿਆ ਅਤੇ ਆਖਿਆ, “ਤੇਰਾ ਦਾਸ ਮੇਰਾ ਪਤੀ ਮਰ ਗਿਆ ਹੈ ਅਤੇ ਤੂੰ ਜਾਣਦਾ ਹੈ ਕਿ ਉਹ ਯਾਹਵੇਹ ਦਾ ਡਰ ਰੱਖਦਾ ਸੀ। ਪਰ ਹੁਣ ਉਸਦਾ ਲੈਣਦਾਰ ਮੇਰੇ ਦੋ ਪੁੱਤਰਾਂ ਨੂੰ ਗੁਲਾਮ ਬਣਾ ਕੇ ਲੈ ਚੱਲੇ ਹਨ।”
Explore 2 ਰਾਜਿਆਂ 4:1
3
2 ਰਾਜਿਆਂ 4:3
ਅਲੀਸ਼ਾ ਨੇ ਆਖਿਆ, “ਜਾ ਅਤੇ ਆਪਣੇ ਸਾਰੇ ਗੁਆਂਢੀਆਂ ਤੋਂ ਖਾਲੀ ਭਾਂਡੇ ਮੰਗ ਲਿਆ। ਧਿਆਨ ਰਹੇ ਭਾਂਡੇ ਥੋੜੇ ਨਾ ਹੋਣ।
Explore 2 ਰਾਜਿਆਂ 4:3
4
2 ਰਾਜਿਆਂ 4:4
ਫਿਰ ਅੰਦਰ ਜਾ ਕੇ ਆਪਣੇ ਪੁੱਤਰਾਂ ਦੇ ਨਾਲ ਦਰਵਾਜ਼ਾ ਬੰਦ ਕਰ ਲਈ। ਉਹਨਾਂ ਸਾਰੇ ਭਾਂਡਿਆਂ ਵਿੱਚ ਤੇਲ ਪਾਈ ਜਾਵੀਂ ਅਤੇ ਜਿਹੜਾ ਭਰ ਜਾਵੇਂ ਉਸਨੂੰ, ਇੱਕ ਪਾਸੇ ਰੱਖ ਦੇਵੀਂ।”
Explore 2 ਰਾਜਿਆਂ 4:4
5
2 ਰਾਜਿਆਂ 4:6
ਜਦੋਂ ਸਾਰੇ ਭਾਂਡੇ ਭਰ ਗਏ, ਤਾਂ ਉਸਨੇ ਆਪਣੇ ਪੁੱਤਰ ਨੂੰ ਕਿਹਾ, “ਮੇਰੇ ਲਈ ਇੱਕ ਹੋਰ ਭਾਂਡਾ ਲਿਆ।” ਪਰ ਪੁੱਤਰ ਨੇ ਉੱਤਰ ਦਿੱਤਾ, “ਇੱਥੇ ਕੋਈ ਹੋਰ ਭਾਂਡਾ ਨਹੀਂ ਬਚਿਆ।” ਫਿਰ ਤੇਲ ਵਗਣਾ ਬੰਦ ਹੋ ਗਿਆ।
Explore 2 ਰਾਜਿਆਂ 4:6
6
2 ਰਾਜਿਆਂ 4:7
ਉਸ ਨੇ ਜਾ ਕੇ ਪਰਮੇਸ਼ਵਰ ਦੇ ਬੰਦੇ ਨੂੰ ਦੱਸਿਆ ਅਤੇ ਉਸ ਨੇ ਕਿਹਾ, “ਜਾ, ਤੇਲ ਵੇਚ ਕੇ ਆਪਣਾ ਕਰਜ਼ਾ ਭਰ ਦੇ ਅਤੇ ਜੋ ਬਚਿਆ ਹੈ ਉਸ ਨਾਲ ਤੂੰ ਅਤੇ ਤੇਰੇ ਪੁੱਤਰ ਗੁਜ਼ਾਰਾ ਕਰਿਓ।”
Explore 2 ਰਾਜਿਆਂ 4:7
7
2 ਰਾਜਿਆਂ 4:5
ਔਰਤ ਉਸਦੇ ਕੋਲੋਂ ਚਲੀ ਗਈ ਅਤੇ ਆਪਣੇ ਪੁੱਤਰਾਂ ਸਮੇਤ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਉਹ ਉਸਦੇ ਕੋਲ ਭਾਂਡੇ ਲਿਆਉਂਦੇ ਗਏ ਅਤੇ ਉਹ ਭਰਦੀ ਰਹੀ।
Explore 2 ਰਾਜਿਆਂ 4:5
8
2 ਰਾਜਿਆਂ 4:34
ਫਿਰ ਉਹ ਮੰਜੇ ਤੇ ਚੜ੍ਹ ਮੁੰਡੇ ਦੇ ਉੱਤੇ ਲੇਟ ਗਿਆ, ਉਸਨੇ ਆਪਣਾ ਮੂੰਹ ਮੁੰਡੇ ਦੇ ਮੂੰਹ ਉੱਤੇ, ਅੱਖਾਂ ਉਸ ਦੀਆਂ ਅੱਖਾਂ ਉੱਤੇ, ਹੱਥਾਂ ਨੂੰ ਹੱਥ ਜਿਵੇਂ ਹੀ ਉਸਨੇ ਆਪਣੇ ਆਪ ਨੂੰ ਉਸ ਵਿਛਾ ਦਿੱਤਾ, ਲੜਕੇ ਦਾ ਸਰੀਰ ਗਰਮ ਹੋ ਗਿਆ।
Explore 2 ਰਾਜਿਆਂ 4:34