1
2 ਰਾਜਿਆਂ 3:17
ਪੰਜਾਬੀ ਮੌਜੂਦਾ ਤਰਜਮਾ
PCB
ਕਿਉਂਕਿ ਯਾਹਵੇਹ ਇਹੀ ਆਖਦਾ ਹੈ ਕਿ ਤੁਸੀਂ ਨਾ ਤਾਂ ਹਵਾ ਅਤੇ ਨਾ ਹੀ ਮੀਂਹ ਨੂੰ ਵੇਖੋਗੇ, ਪਰ ਇਹ ਘਾਟੀ ਪਾਣੀ ਨਾਲ ਭਰ ਜਾਵੇਗੀ, ਅਤੇ ਤੁਸੀਂ, ਤੁਹਾਡੇ ਪਸ਼ੂ ਅਤੇ ਤੁਹਾਡੇ ਹੋਰ ਜਾਨਵਰ ਇਸ ਵਿੱਚੋਂ ਪੀਓਗੇ।
Compare
Explore 2 ਰਾਜਿਆਂ 3:17
2
2 ਰਾਜਿਆਂ 3:15
ਪਰ ਹੁਣ ਮੇਰੇ ਕੋਲ ਇੱਕ ਵੀਣਾ ਵਜਾਉਣ ਵਾਲਾ ਲਿਆਓ।” ਜਦੋਂ ਵੀਣਾ ਵਜਾਉਣ ਵਾਲਾ ਤਾਰਾਂ ਨੂੰ ਛੇੜਦਾ ਹੁੰਦਾ ਸੀ ਤਾਂ ਯਾਹਵੇਹ ਦਾ ਹੱਥ ਅਲੀਸ਼ਾ ਉੱਤੇ ਆਉਂਦਾ ਹੁੰਦਾ ਸੀ
Explore 2 ਰਾਜਿਆਂ 3:15