YouVersion Logo
Search Icon

ਈਸਟਰ ਦੀ ਕਹਾਣੀ: ਯਿਸੂ ਦੀ ਮੌਤ ਅਤੇ ਪੁਨਰ ਉਥਾਨ ਨੂੰ ਵੇਖਣਾ।Sample

ਈਸਟਰ ਦੀ ਕਹਾਣੀ: ਯਿਸੂ ਦੀ ਮੌਤ ਅਤੇ ਪੁਨਰ ਉਥਾਨ ਨੂੰ ਵੇਖਣਾ।

DAY 15 OF 16

ਯੀਸ਼ੂ ਦਾ ਪੁਨਰਉੱਥਾਨ

ਮਰਿਯਮ ਮਗਦਲੀਨੀ ਅਤੇ ਮਰਿਯਮ ਉਸ ਕਬਰ ਤੇ ਜਾਂਦਿਆ ਸਨ ਜਿੱਥੇ ਯੀਸ਼ੂ ਨੂੰ ਦਫ਼ਨਾਇਆ ਗਿਆ ਸੀ, ਅਤੇ ਇੱਕ ਫਰਿਸ਼ਤਾ ਉਹਨਾਂ ਨੂੰ ਦੱਸਦਾ ਹੈ ਕੀ ਯੀਸ਼ੂ ਮੁਰਦਿਆਂ ਵਿੱਚੋਂ ਜੀ ਉੱਠੇ ਸਨ|

ਸਵਾਲ1ਯੀਸ਼ੂ ਦਾ ਪੁਨਰਉੱਥਾਨ ਤੁਹਾਡੇ ਪੁਰਾਣੇ ਧਰਮ ਅਤੇ ਵਿਸ਼ਵਾਸ਼ ਨਾਲੋਂ ਕਿਵੇਂ ਵੱਖਰਾ ਹੈ?

ਸਵਾਲ2ਜੇਕਰ ਤੁਸੀਂ ਉਸ ਸਮੇਂ ਵਿੱਚ ਜੀ ਰਹੇ ਹੁੰਦੇ ਤਾਂ ਯੀਸ਼ੂ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਤੇ ਵਿਸ਼ਵਾਸ਼ ਕਰਨ ਲਈ ਤੁਹਾਨੂੰ ਕਿਹਨਾਂ ਸਬੂਤਾਂ ਦੀ ਲੋੜ ਹੁੰਦੀ?

ਸਵਾਲ3ਤੁਹਾਨੂੰ ਯੀਸ਼ੂ ਦੇ ਜੀ ਉੱਠਣ ਤੇ ਵਿਸ਼ਵਾਸ ਕਰਨ ਜਾਂ ਵਿਸ਼ਵਾਸ ਨਾ ਕਰਨ ਲਈ ਕੀ ਮਜਬੂਰ ਕਰਦਾ ਹੈ?

About this Plan

ਈਸਟਰ ਦੀ ਕਹਾਣੀ: ਯਿਸੂ ਦੀ ਮੌਤ ਅਤੇ ਪੁਨਰ ਉਥਾਨ ਨੂੰ ਵੇਖਣਾ।

ਯਿਸੂ ਦੇ ਸਲੀਬ ਉੱਤੇ ਚੜ੍ਹਾਏ ਜਾਣ ਅਤੇ ਜੀ ਉੱਠਣ ਦਾ ਵਰਣਨ ਚਾਰ ਇੰਜੀਲਾਂ ਵਿੱਚੋਂ ਹਰੇਕ ਵਿੱਚ ਕੀਤਾ ਗਿਆ ਹੈ। ਇਸ ਈਸਟਰ, ਇਸ ਬਾਰੇ ਪੜ੍ਹੋ ਕਿ ਕਿਵੇਂ ਯਿਸੂ ਨੇ ਆਪਣੇ ਪੁਨਰ-ਉਥਾਨ ਦੁਆਰਾ ਪੇਸ਼ ਕੀਤੀ ਉਮੀਦ ਦੁਆਰਾ ਸੰਸਾਰ ਨੂੰ ਬਦਲਣ ਤੋਂ ਪਹਿਲਾਂ ਸਲੀਬ 'ਤੇ ਵਿਸ਼ਵਾਸਘਾਤ, ਦੁੱਖ ਅਤੇ ਅਪਮਾਨ ਦਾ ਸਾਮ੍ਹਣਾ ਕੀਤਾ। ਇੱਕ ਛੋਟਾ ਵੀਡੀਓ ਇਸ ਯੋਜਨਾ ਦੇ ਹਰ ਦਿਨ ਲਈ ਕਹਾਣੀ ਦੇ ਹਿੱਸੇ ਨੂੰ ਦਰਸਾਉਂਦਾ ਹੈ।

More