YouVersion Logo
Search Icon

ਈਸਟਰ ਦੀ ਕਹਾਣੀSample

ਈਸਟਰ ਦੀ ਕਹਾਣੀ

DAY 14 OF 16

ਕਬਰ ਉੱਤੇ ਪਹਿਰੇਦਾਰ

ਪਿਲਾਤੁਸ ਨੇ ਕਬਰ ਉੱਤੇ ਰਾਖੀ ਲਈ ਸਿਪਾਹੀਆਂ ਨੂੰ ਭੇਜਿਆ|

ਸਵਾਲ1ਇਸ ਕਹਾਣੀ ਵਿੱਚ ਉਹ ਕਿਹੜਾ ਸਬੂਤ ਹੈ ਜਿਹੜਾ ਤੁਹਾਨੂੰ ਇਹ ਵਿਸ਼ਵਾਸ ਕਰਨ ਤੇ ਮਜਬੂਰ ਕਰ ਦਿੰਦਾ ਹੈ ਕੀ ਇਹ ਸੱਚੀ ਘਟਨਾ ਹੈ ਨਾ ਕੀ ਸਿਰਫ ਇੱਕ ਧਾਰਮਿਕ ਮਿਥਕ?

ਸਵਾਲ2ਫਰੀਸੀ ਅਤੇ ਮਹਾਜਾਜਕ ਯੀਸ਼ੂ ਦੇ ਸ਼ਰੀਰ ਨੂੰ ਕਬਰ ਵਿੱਚ ਹੀ ਪਿਆ ਦੇਖਣਾ ਚਾਹੁੰਦੇ ਸੀ|ਤੁਸੀਂ ਕੀ ਸੋਚਦੇ ਹੋਂ ਕੀ ਅੱਜ ਲੋਕ ਕਿਉਂ ਯੀਸ਼ੂ ਨੂੰ ਆਪਣੇ ਜੀਵਨ ਦੇ ਅੰਦਰ ਆਉਣ ਤੋ ਰੋਕਣ ਲਈ ਉਸ ਦੇ ਖਿਲਾਫ਼ ਸੁਰੱਖਿਆ ਦਾ ਪਹਿਰਾ ਲਾਉਂਦੇ ਹਨ?

ਸਵਾਲ3ਯੀਸ਼ੂ ਤੇ ਵਿਸ਼ਵਾਸ਼ ਕਰਨ ਕਰਕੇ ਤੁਸੀਂ ਕੀ ਸੋਚਦੇ ਹੋਂ ਕੀ ਤੁਹਾਡੇ ਲਈ ਸਬ ਤੋਂ ਵੱਡਾ ਖਤਰਾ ਕੀ ਹੈ?

About this Plan

ਈਸਟਰ ਦੀ ਕਹਾਣੀ

ਯਿਸੂ ਦੇ ਸਲੀਬ ਉੱਤੇ ਚੜ੍ਹਾਏ ਜਾਣ ਅਤੇ ਜੀ ਉੱਠਣ ਦਾ ਵਰਣਨ ਚਾਰ ਇੰਜੀਲਾਂ ਵਿੱਚੋਂ ਹਰੇਕ ਵਿੱਚ ਕੀਤਾ ਗਿਆ ਹੈ। ਇਸ ਈਸਟਰ, ਇਸ ਬਾਰੇ ਪੜ੍ਹੋ ਕਿ ਕਿਵੇਂ ਯਿਸੂ ਨੇ ਆਪਣੇ ਪੁਨਰ-ਉਥਾਨ ਦੁਆਰਾ ਪੇਸ਼ ਕੀਤੀ ਉਮੀਦ ਦੁਆਰਾ ਸੰਸਾਰ ਨੂੰ ਬਦਲਣ ਤੋਂ ਪਹਿਲਾਂ ਸਲੀਬ 'ਤੇ ਵਿਸ਼ਵਾਸਘਾਤ, ਦੁੱਖ ਅਤੇ ਅਪਮਾਨ ਦਾ ਸਾਮ੍ਹਣਾ ਕੀਤਾ। ਇੱਕ ਛੋਟਾ ਵੀਡੀਓ ਇਸ ਯੋਜਨਾ ਦੇ ਹਰ ਦਿਨ ਲਈ ਕਹਾਣੀ ਦੇ ਹਿੱਸੇ ਨੂੰ ਦਰਸਾਉਂਦਾ ਹੈ।

More