ਉਤਪਤ 8:20
ਉਤਪਤ 8:20 PCB
ਤਦ ਨੋਹ ਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਸਾਰੇ ਸ਼ੁੱਧ ਜਾਨਵਰਾਂ ਅਤੇ ਸ਼ੁੱਧ ਪੰਛੀਆਂ ਵਿੱਚੋਂ ਕੁਝ ਲੈ ਕੇ ਉਸ ਉੱਤੇ ਹੋਮ ਦੀਆਂ ਭੇਟਾਂ ਚੜ੍ਹਾਈਆਂ।