ਉਤਪਤ 49:3-4

ਉਤਪਤ 49:3-4 PCB

“ਰਊਬੇਨ, ਤੂੰ ਮੇਰਾ ਜੇਠਾ ਹੈ, ਮੇਰੀ ਸ਼ਕਤੀ, ਮੇਰੀ ਤਾਕਤ ਦਾ ਮੁੱਢ ਹੈ, ਆਦਰ ਵਿੱਚ ਉੱਤਮ, ਸ਼ਕਤੀ ਵਿੱਚ ਉੱਤਮ ਹੈ। ਤੂੰ ਪਾਣੀ ਵਾਂਗੂੰ ਉਬਲਣ ਵਾਲਾ ਹੈ, ਪਰ ਤੂੰ ਉੱਚੀ ਪਦਵੀ ਨਾ ਪਾਵੇਗਾ, ਕਿਉਂ ਜੋ ਤੂੰ ਆਪਣੇ ਪਿਤਾ ਦੇ ਬਿਸਤਰੇ ਉੱਤੇ ਚੜ੍ਹ ਗਿਆ, ਤੂੰ ਆਪਣੇ ਪਿਤਾ ਦੇ ਬਿਸਤਰੇ ਨੂੰ ਭ੍ਰਿਸ਼ਟ ਕੀਤਾ।

អាន ਉਤਪਤ 49