ਉਤਪਤ 35:11-12
ਉਤਪਤ 35:11-12 PCB
ਪਰਮੇਸ਼ਵਰ ਨੇ ਉਸ ਨੂੰ ਆਖਿਆ, “ਮੈਂ ਸਰਵਸ਼ਕਤੀਮਾਨ ਪਰਮੇਸ਼ਵਰ ਹਾਂ। ਫਲਦਾਇਕ ਬਣ ਅਤੇ ਗਿਣਤੀ ਵਿੱਚ ਵੱਧ ਅਤੇ ਤੇਰੇ ਵਿੱਚੋਂ ਇੱਕ ਕੌਮ ਸਗੋਂ ਕੌਮਾਂ ਦੇ ਦਲ ਪੈਦਾ ਹੋਣਗੇ, ਅਤੇ ਰਾਜੇ ਤੇਰੇ ਉੱਤਰਾਧਿਕਾਰੀਆਂ ਵਿੱਚੋਂ ਹੋਣਗੇ। ਜਿਹੜੀ ਧਰਤੀ ਮੈਂ ਅਬਰਾਹਾਮ ਅਤੇ ਇਸਹਾਕ ਨੂੰ ਦਿੱਤੀ ਸੀ, ਮੈਂ ਤੈਨੂੰ ਵੀ ਦੇਵਾਂਗਾ ਅਤੇ ਮੈਂ ਇਹ ਧਰਤੀ ਤੇਰੇ ਤੋਂ ਬਾਅਦ ਤੇਰੀ ਸੰਤਾਨ ਨੂੰ ਦਿਆਂਗਾ।”