ਉਤਪਤ 28:14
ਉਤਪਤ 28:14 PCB
ਤੇਰੀ ਸੰਤਾਨ ਧਰਤੀ ਦੀ ਧੂੜ ਵਾਂਗ ਹੋਵੇਗੀ, ਅਤੇ ਤੁਸੀਂ ਪੱਛਮ ਅਤੇ ਪੂਰਬ ਵੱਲ, ਉੱਤਰ ਅਤੇ ਦੱਖਣ ਵੱਲ ਫੈਲ ਜਾਵੋਗੇ। ਧਰਤੀ ਦੇ ਸਾਰੇ ਲੋਕ ਤੇਰੇ ਅਤੇ ਤੇਰੀ ਅੰਸ ਦੇ ਰਾਹੀਂ ਅਸੀਸ ਪਾਉਣਗੇ।