ਉਤਪਤ 11:4

ਉਤਪਤ 11:4 PCB

ਤਦ ਉਹਨਾਂ ਨੇ ਆਖਿਆ, “ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਅਤੇ ਇੱਕ ਬੁਰਜ ਬਣਾਈਏ, ਜਿਸ ਦੀ ਉਚਾਈ ਅਕਾਸ਼ ਤੱਕ ਹੋਵੇ ਤਾਂ ਜੋ ਅਸੀਂ ਆਪਣਾ ਨਾਮ ਬਣਾ ਸਕੀਏ। ਨਹੀਂ ਤਾਂ ਅਸੀਂ ਸਾਰੀ ਧਰਤੀ ਉੱਤੇ ਖਿੱਲਰ ਜਾਵਾਂਗੇ।”

អាន ਉਤਪਤ 11