ਕੂਚ 10:13-14

ਕੂਚ 10:13-14 PCB

ਇਸ ਲਈ ਮੋਸ਼ੇਹ ਨੇ ਆਪਣੀ ਸੋਟੀ ਮਿਸਰ ਉੱਤੇ ਫੈਲਾਈ, ਅਤੇ ਯਾਹਵੇਹ ਨੇ ਉਸ ਦਿਨ ਅਤੇ ਸਾਰੀ ਰਾਤ ਪੂਰੇ ਦੇਸ਼ ਵਿੱਚ ਪੂਰਬੀ ਹਵਾ ਚਲਾਈ। ਸਵੇਰ ਤੱਕ ਹਵਾ ਟਿੱਡੀਆਂ ਨੂੰ ਲੈ ਆਈ ਸੀ। ਉਹਨਾਂ ਨੇ ਸਾਰੇ ਮਿਸਰ ਉੱਤੇ ਹਮਲਾ ਕੀਤਾ ਅਤੇ ਦੇਸ਼ ਦੇ ਹਰ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਵੱਸ ਗਏ। ਟਿੱਡੀਆਂ ਦੀ ਅਜਿਹੀ ਮਹਾਂਮਾਰੀ ਪਹਿਲਾਂ ਕਦੇ ਨਹੀਂ ਹੋਈ ਸੀ ਅਤੇ ਨਾ ਹੀ ਕਦੇ ਹੋਵੇਗੀ।

អាន ਕੂਚ 10