1
ਰੋਮਿਆਂ 7:25
ਪੰਜਾਬੀ ਮੌਜੂਦਾ ਤਰਜਮਾ
PCB
ਪਰਮੇਸ਼ਵਰ ਦਾ ਧੰਨਵਾਦ ਕਰੋ, ਜਿਹੜਾ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਰਾਹੀਂ ਸਾਨੂੰ ਬਚਾਉਂਦਾ ਹੈ! ਇਸ ਲਈ ਮੈਂ ਆਪਣੇ ਮਨ ਵਿੱਚ ਪਰਮੇਸ਼ਵਰ ਦੀ ਬਿਵਸਥਾ ਦਾ ਇੱਕ ਗੁਲਾਮ ਹਾਂ, ਪਰ ਮੇਰੇ ਪਾਪੀ ਸਰੀਰ ਵਿੱਚ ਮੈਂ ਪਾਪ ਦੇ ਨੇਮ ਦਾ ਗੁਲਾਮ ਹਾਂ।
ប្រៀបធៀប
រុករក ਰੋਮਿਆਂ 7:25
2
ਰੋਮਿਆਂ 7:18
ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਨਹੀਂ ਹੈ, ਭਾਵ ਇਹ ਮੇਰੇ ਪਾਪੀ ਸੁਭਾਅ ਵਿੱਚ ਹੁੰਦਾ ਹੈ। ਕਿਉਂਕਿ ਮੈਂ ਭਲਾ ਕਰਨਾ ਚਾਹੁੰਦਾ ਹਾਂ, ਪਰ ਮੇਰੇ ਕੋਲੋਂ ਹੁੰਦਾ ਨਹੀਂ।
រុករក ਰੋਮਿਆਂ 7:18
3
ਰੋਮਿਆਂ 7:19
ਕਿਉਂਕਿ ਮੈਂ ਉਹ ਭਲਾ ਨਹੀਂ ਕਰਦਾ ਜੋ ਮੈਂ ਕਰਨਾ ਚਾਹੁੰਦਾ ਹਾਂ, ਪਰ ਜੋ ਬੁਰਾਈ ਮੈਂ ਨਹੀਂ ਕਰਨਾ ਚਾਹੁੰਦਾ ਇਹ ਮੈਂ ਕਰਦਾ ਰਹਿੰਦਾ ਹਾਂ।
រុករក ਰੋਮਿਆਂ 7:19
4
ਰੋਮਿਆਂ 7:20
ਜੇ ਹੁਣ ਮੈਂ ਉਹ ਕਰਦਾ ਹਾਂ ਜੋ ਮੈਨੂੰ ਨਹੀਂ ਕਰਨਾ ਚਾਹੀਦਾ, ਤਾਂ ਇਹ ਮੈਂ ਨਹੀਂ ਜੋ ਕਰਦਾ ਹਾਂ, ਪਰ ਇਹ ਮੇਰੇ ਅੰਦਰ ਰਹਿੰਦਾ ਪਾਪ ਹੈ ਜੋ ਇਹ ਕਰਦਾ ਹੈ।
រុករក ਰੋਮਿਆਂ 7:20
5
ਰੋਮਿਆਂ 7:21-22
ਇਸ ਲਈ ਮੈਨੂੰ ਇਸ ਸੱਚ ਦਾ ਅਹਿਸਾਸ ਹੈ ਕਿ ਜਿੱਥੇ ਮੈਂ ਭਲਾਈ ਕਰਨਾ ਚਾਹੁੰਦਾ ਹਾਂ, ਉੱਥੇ ਮੇਰੇ ਕੋਲ ਬੁਰਾਈ ਹੁੰਦੀ ਹੈ। ਕਿਉਂਕਿ ਮੇਰਾ ਮਨ ਪਰਮੇਸ਼ਵਰ ਦੀ ਬਿਵਸਥਾ ਵਿੱਚ ਪ੍ਰਸੰਨ ਹੁੰਦਾ ਹਾਂ
រុករក ਰੋਮਿਆਂ 7:21-22
6
ਰੋਮਿਆਂ 7:16
ਅਤੇ ਜੇ ਮੈਂ ਉਹ ਕਰਦਾ ਹਾਂ ਜੋ ਮੈਂ ਨਹੀਂ ਕਰਨਾ ਚਾਹੁੰਦਾ, ਤਾਂ ਮੈਂ ਸਹਿਮਤ ਹਾਂ ਕਿ ਬਿਵਸਥਾ ਚੰਗੀ ਹੈ।
រុករក ਰੋਮਿਆਂ 7:16
គេហ៍
ព្រះគម្ពីរ
គម្រោងអាន
វីដេអូ