1
ਯੋਹਨ 19:30
ਪੰਜਾਬੀ ਮੌਜੂਦਾ ਤਰਜਮਾ
PCB
ਜਦੋਂ ਯਿਸ਼ੂ ਨੇ ਸਿਰਕੇ ਨੂੰ ਲਿਆ ਤਾਂ ਉਸ ਨੇ ਆਖਿਆ, “ਪੂਰਾ ਹੋਇਆ,” ਅਤੇ ਆਪਣਾ ਸਿਰ ਝੁਕਾ ਕੇ ਆਪਣੀ ਆਤਮਾ ਛੱਡ ਦਿੱਤੀ।
ប្រៀបធៀប
រុករក ਯੋਹਨ 19:30
2
ਯੋਹਨ 19:28
ਇਹ ਜਾਣਦੇ ਹੋਏ ਕਿ ਹੁਣ ਸਭ ਕੁਝ ਪੂਰਾ ਹੋ ਚੁੱਕਾ ਹੈ, ਅਤੇ ਇਸ ਲਈ ਜੋ ਬਚਨ ਪੂਰਾ ਹੋਵੇ, ਯਿਸ਼ੂ ਨੇ ਕਿਹਾ, “ਮੈਂ ਪਿਆਸਾ ਹਾਂ।”
រុករក ਯੋਹਨ 19:28
3
ਯੋਹਨ 19:26-27
ਜਦੋਂ ਯਿਸ਼ੂ ਨੇ ਆਪਣੀ ਮਾਤਾ ਨੂੰ ਵੇਖਿਆ, ਅਤੇ ਉਹ ਚੇਲਾ ਜਿਸ ਨੂੰ ਉਹ ਬਹੁਤ ਪਿਆਰ ਕਰਦੇ ਸਨ ਨੇੜੇ ਖੜ੍ਹਾ ਸੀ, ਯਿਸ਼ੂ ਨੇ ਉਸ ਨੂੰ ਕਿਹਾ, “ਹੇ ਮਾਤਾ ਇਹ ਹੈ ਤੇਰਾ ਪੁੱਤਰ।” ਤਦ ਯਿਸ਼ੂ ਨੇ ਆਪਣੇ ਚੇਲੇ ਨੂੰ ਆਖਿਆ, “ਇਹ ਤੇਰੀ ਮਾਤਾ ਹੈ, ਉਸੇ ਸਮੇਂ ਉਹ ਚੇਲਾ ਯਿਸ਼ੂ ਦੀ ਮਾਤਾ ਨੂੰ ਘਰ ਲੈ ਗਿਆ।”
រុករក ਯੋਹਨ 19:26-27
4
ਯੋਹਨ 19:33-34
ਪਰ ਜਦੋਂ ਉਹ ਯਿਸ਼ੂ ਕੋਲ ਆਏ ਤਾਂ ਵੇਖਿਆ ਕਿ ਯਿਸ਼ੂ ਮਰ ਚੁੱਕੇ ਹਨ, ਇਸ ਲਈ ਉਹਨਾਂ ਨੇ ਯਿਸ਼ੂ ਦੀਆਂ ਲੱਤਾਂ ਨਾ ਤੋੜੀਆਂ। ਉਹਨਾਂ ਵਿੱਚੋਂ ਇੱਕ ਸਿਪਾਹੀ ਨੇ ਯਿਸ਼ੂ ਦੀ ਵੱਖੀ ਵਿੱਚ ਬਰਛਾ ਮਾਰਿਆ ਉਸੇ ਵਕਤ ਉਸ ਵਿੱਚੋਂ ਲਹੂ ਅਤੇ ਪਾਣੀ ਬਾਹਰ ਆਇਆ।
រុករក ਯੋਹਨ 19:33-34
5
ਯੋਹਨ 19:36-37
ਇਹ ਇਸ ਲਈ ਹੋਇਆ ਤਾਂ ਜੋ ਬਚਨ ਪੂਰਾ ਹੋਵੇ, “ਉਸ ਦੀ ਕੋਈ ਹੱਡੀ ਨਹੀਂ ਤੋੜੀ ਜਾਵੇਗੀ।” ਅਤੇ ਦੂਸਰਾ ਬਚਨ ਆਖਦਾ ਹੈ, “ਉਹ ਵੇਖਣਗੇ ਜਿਸ ਨੂੰ ਉਹਨਾਂ ਨੇ ਵਿੰਨ੍ਹਿਆ ਸੀ।”
រុករក ਯੋਹਨ 19:36-37
6
ਯੋਹਨ 19:17
ਆਪਣੀ ਸਲੀਬ ਆਪ ਚੁੱਕ ਕੇ ਯਿਸ਼ੂ ਗੋਲਗੋਥਾ ਨੂੰ ਗਏ (ਇਬਰਾਨੀ ਵਿੱਚ ਜਿਸ ਦਾ ਅਰਥ ਹੈ ਖੋਪੜੀ ਦਾ ਸਥਾਨ)।
រុករក ਯੋਹਨ 19:17
7
ਯੋਹਨ 19:2
ਸਿਪਾਹੀਆਂ ਨੇ ਕੰਡਿਆ ਦਾ ਤਾਜ ਬਣਵਾ ਕੇ ਉਸ ਦੇ ਸਿਰ ਉੱਤੇ ਪਾਇਆ ਅਤੇ ਉਸ ਨੂੰ ਬੈਂਗਣੀ ਚੋਲਾ ਪਹਿਨਾਇਆ।
រុករក ਯੋਹਨ 19:2
គេហ៍
ព្រះគម្ពីរ
គម្រោងអាន
វីដេអូ