1
ਕੂਚ 4:11-12
ਪੰਜਾਬੀ ਮੌਜੂਦਾ ਤਰਜਮਾ
PCB
ਯਾਹਵੇਹ ਨੇ ਉਸਨੂੰ ਕਿਹਾ, “ਕਿਸ ਨੇ ਮਨੁੱਖ ਨੂੰ ਆਪਣਾ ਮੂੰਹ ਦਿੱਤਾ? ਕੌਣ ਉਹਨਾਂ ਨੂੰ ਬੋਲਾ ਜਾਂ ਗੂੰਗਾ ਬਣਾਉਂਦਾ ਹੈ? ਕੌਣ ਉਹਨਾਂ ਨੂੰ ਦ੍ਰਿਸ਼ਟੀ ਦਿੰਦਾ ਹੈ ਜਾਂ ਉਹਨਾਂ ਨੂੰ ਅੰਨ੍ਹਾ ਬਣਾਉਂਦਾ ਹੈ? ਕੀ ਇਹ ਮੈਂ ਯਾਹਵੇਹ ਨਹੀਂ? ਹੁਣ ਜਾ, ਮੈਂ ਬੋਲਣ ਵਿੱਚ ਤੇਰੀ ਮਦਦ ਕਰਾਂਗਾ ਅਤੇ ਤੈਨੂੰ ਸਿਖਾਵਾਂਗਾ ਕਿ ਤੂੰ ਕੀ ਬੋਲਣਾ ਹੈ।”
ប្រៀបធៀប
រុករក ਕੂਚ 4:11-12
2
ਕੂਚ 4:10
ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਯਾਹਵੇਹ, ਆਪਣੇ ਸੇਵਕ ਨੂੰ ਮਾਫ਼ ਕਰੋ। ਮੈਂ ਕਦੇ ਵੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ, ਨਾ ਪਹਿਲਾਂ ਅਤੇ ਨਾ ਹੀ ਜਦੋਂ ਤੋਂ ਤੁਸੀਂ ਆਪਣੇ ਸੇਵਕ ਨਾਲ ਗੱਲ ਕੀਤੀ ਹੈ ਕਿਉਂ ਜੋ ਮੈਂ ਬੋਲਣ ਅਤੇ ਜ਼ੁਬਾਨ ਵਿੱਚ ਧੀਮਾ ਹਾਂ।”
រុករក ਕੂਚ 4:10
3
ਕੂਚ 4:14
ਤਦ ਯਾਹਵੇਹ ਦਾ ਕ੍ਰੋਧ ਮੋਸ਼ੇਹ ਉੱਤੇ ਭੜਕ ਉੱਠਿਆ ਅਤੇ ਉਸ ਨੇ ਆਖਿਆ, “ਤੇਰੇ ਭਰਾ ਹਾਰੋਨ ਲੇਵੀ ਬਾਰੇ ਕੀ? ਮੈਂ ਜਾਣਦਾ ਹਾਂ ਕਿ ਉਹ ਚੰਗੀ ਤਰ੍ਹਾਂ ਬੋਲ ਸਕਦਾ ਹੈ। ਉਹ ਪਹਿਲਾਂ ਹੀ ਤੈਨੂੰ ਮਿਲਣ ਲਈ ਆਪਣੇ ਰਸਤੇ ਤੇ ਹੈ ਅਤੇ ਉਹ ਤੈਨੂੰ ਦੇਖ ਕੇ ਖੁਸ਼ ਹੋਵੇਗਾ।
រុករក ਕੂਚ 4:14
គេហ៍
ព្រះគម្ពីរ
គម្រោងអាន
វីដេអូ