1
੧ ਕੁਰਿੰਥੀਆਂ ਨੂੰ 3:16
ਪਵਿੱਤਰ ਬਾਈਬਲ O.V. Bible (BSI)
PUNOVBSI
ਕੀ ਤੁਸੀਂ ਇਹ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ੁਰ ਦੀ ਹੈਕਲ ਹੋ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ?
ប្រៀបធៀប
រុករក ੧ ਕੁਰਿੰਥੀਆਂ ਨੂੰ 3:16
2
੧ ਕੁਰਿੰਥੀਆਂ ਨੂੰ 3:11
ਕਿਉਂ ਜੋ ਉਸ ਨੀਂਹ ਤੋਂ ਬਿਨਾ ਜੋ ਰੱਖੀ ਹੋਈ ਹੈ ਦੂਜੀ ਕੋਈ ਨਹੀਂ ਰੱਖ ਸੱਕਦਾ ਹੈ ਅਰ ਉਹ ਯਿਸੂ ਮਸੀਹ ਹੈ
រុករក ੧ ਕੁਰਿੰਥੀਆਂ ਨੂੰ 3:11
3
੧ ਕੁਰਿੰਥੀਆਂ ਨੂੰ 3:7
ਸੋ ਨਾ ਤਾਂ ਲਾਉਣ ਵਾਲਾ ਕੁਝ ਹੈ, ਨਾ ਸਿੰਜਣ ਵਾਲਾ ਪ੍ਰੰਤੂ ਪਰਮੇਸ਼ੁਰ ਜੋ ਵਧਾਉਣ ਵਾਲਾ ਹੈ
រុករក ੧ ਕੁਰਿੰਥੀਆਂ ਨੂੰ 3:7
4
੧ ਕੁਰਿੰਥੀਆਂ ਨੂੰ 3:9
ਕਿਉਂ ਜੋ ਅਸੀਂ ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ ਹਾਂ। ਤੁਸੀਂ ਪਰਮੇਸ਼ੁਰ ਦੀ ਖੇਤੀ ਅਰ ਪਰਮੇਸ਼ੁਰ ਦਾ ਭਵਨ ਹੋ।।
រុករក ੧ ਕੁਰਿੰਥੀਆਂ ਨੂੰ 3:9
5
੧ ਕੁਰਿੰਥੀਆਂ ਨੂੰ 3:13
ਤਾਂ ਹਰੇਕ ਦਾ ਕੰਮ ਪਰਗਟ ਹੋਵੇਗਾ ਕਿਉਂ ਜੋ ਉਹ ਦਿਨ ਉਸਨੂੰ ਉਘਾੜ ਦੇਵੇਗਾ ਇਸ ਲਈ ਜੋ ਉਹ ਅੱਗ ਨਾਲ ਪਰਕਾਸ਼ ਹੁੰਦਾ ਹੈ ਅਤੇ ਅੱਗ ਆਪੇ ਹਰੇਕ ਦਾ ਕੰਮ ਪਰਖ ਦੇਵੇਗੀ ਭਈ ਉਹ ਕਿਸ ਪਰਕਾਰ ਦਾ ਹੈ
រុករក ੧ ਕੁਰਿੰਥੀਆਂ ਨੂੰ 3:13
6
੧ ਕੁਰਿੰਥੀਆਂ ਨੂੰ 3:8
ਲਾਉਣ ਵਾਲਾ ਅਤੇ ਸਿੰਜਣ ਵਾਲਾ ਦੋਵੇ ਇੱਕ ਹਨ ਪਰ ਹਰੇਕ ਆਪੋ ਆਪਣੀ ਮਿਹਨਤ ਦੇ ਅਨੁਸਾਰ ਆਪੋ ਆਪਣਾ ਫਲ ਪਾਵੇਗਾ
រុករក ੧ ਕੁਰਿੰਥੀਆਂ ਨੂੰ 3:8
7
੧ ਕੁਰਿੰਥੀਆਂ ਨੂੰ 3:18
ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਜੇ ਕੋਈ ਤੁਹਾਡੇ ਵਿੱਚ ਆਪਣੇ ਆਪ ਨੂੰ ਇਸ ਜੁੱਗ ਵਿਖੇ ਗਿਆਨੀ ਸਮਝਦਾ ਹੈ ਤਾਂ ਉਹ ਮੂਰਖ ਬਣੇ ਬਈ ਗਿਆਨੀ ਹੋ ਜਾਵੇ
រុករក ੧ ਕੁਰਿੰਥੀਆਂ ਨੂੰ 3:18
គេហ៍
ព្រះគម្ពីរ
គម្រោងអាន
វីដេអូ