1
੧ ਕੁਰਿੰਥੀਆਂ ਨੂੰ 10:13
ਪਵਿੱਤਰ ਬਾਈਬਲ O.V. Bible (BSI)
PUNOVBSI
ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ ਪਰੰਤੂ ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।।
ប្រៀបធៀប
រុករក ੧ ਕੁਰਿੰਥੀਆਂ ਨੂੰ 10:13
2
੧ ਕੁਰਿੰਥੀਆਂ ਨੂੰ 10:31
ਸੋ ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਕੁੱਝ ਵੀ ਕਰਦੇ ਹੋ, ਸੱਭੋ ਕੁੱਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ
រុករក ੧ ਕੁਰਿੰਥੀਆਂ ਨੂੰ 10:31
3
੧ ਕੁਰਿੰਥੀਆਂ ਨੂੰ 10:12
ਗੱਲ ਕਾਹਦੀ ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ ਸੋ ਸੁਚੇਤ ਰਹੇ ਭਈ ਕਿਤੇ ਡਿੱਗ ਨਾ ਪਵੇ
រុករក ੧ ਕੁਰਿੰਥੀਆਂ ਨੂੰ 10:12
4
੧ ਕੁਰਿੰਥੀਆਂ ਨੂੰ 10:23
ਸਾਰੀਆਂ ਵਸਤਾਂ ਉਚਿਤ ਹਨ ਪਰ ਸੱਭੇ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਉਚਿਤ ਹਨ ਪਰ ਸੱਭੇ ਗੁਣਕਾਰ ਨਹੀਂ
រុករក ੧ ਕੁਰਿੰਥੀਆਂ ਨੂੰ 10:23
5
੧ ਕੁਰਿੰਥੀਆਂ ਨੂੰ 10:24
ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ
រុករក ੧ ਕੁਰਿੰਥੀਆਂ ਨੂੰ 10:24
គេហ៍
ព្រះគម្ពីរ
គម្រោងអាន
វីដេអូ